Home /News /coronavirus-latest-news /

ਡੇਰਾ ਬਿਆਸ 30 ਸਤੰਬਰ ਤੱਕ ਬੰਦ

ਡੇਰਾ ਬਿਆਸ 30 ਸਤੰਬਰ ਤੱਕ ਬੰਦ

ਡੇਰਾ ਬਿਆਸਾ 31 ਸਤੰਬਰ ਤੱਕ ਬੰਦ

ਡੇਰਾ ਬਿਆਸਾ 31 ਸਤੰਬਰ ਤੱਕ ਬੰਦ

  • Share this:
    ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਵੱਲੋਂ ਅਹਿਮ ਫੈਸਲਾ ਲਿਆ ਗਿਆ ਹੈ। ਕੋਰੋਨਾ ਮਹਾਂਮਾਰੀ ਨੂੰ ਮੱਦੇਨਜਰ ਰੱਖਦੇ ਹੋਏ ਡੇਰਾ ਬਿਆਸ 30 ਸਤੰਬਰ ਤੱਕ ਬੰਦ ਰੱਖਣ ਦਾ ਐਲਾਨ ਕੀਤਾ ਹੈ। ਕੋਰੋਨਾ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ।

    ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਲੌਕਡਾਉਨ ਵਿਚ ਡੇਰਾ ਬਿਆਸ ਨੇ ਆਪਣੇ ਸਾਰੇ ਸਤਿਸੰਗ ਰੱਦ ਕਰ ਦਿੱਤੇ ਸਨ। ਦੇਸ਼ ਵਿਚ ਹੁਣ ਕੋਰੋਨਾ ਵਾਇਰਸ ਦੇ ਕੇਸ 8 ਲੱਖ ਤੋਂ ਜਿਆਦਾ ਹੋ ਗਏ ਹਨ। ਕੋਰੋਨਾ ਦਾ ਪ੍ਰਕੋਪ ਦੇਸ਼ ਭਰ ਵਿਚ ਵੱਧਦਾ ਜਾ ਰਿਹਾ ਹੈ।
    Published by:Gurwinder Singh
    First published:

    Tags: Coronavirus, COVID-19, Dera

    ਅਗਲੀ ਖਬਰ