Home /News /coronavirus-latest-news /

ਕੋਰੋਨਾ ਮਰੀਜ਼ਾਂ ਦੀ ਮਦਦ ਲਈ ਡੇਰਾ ਸੱਚਾ ਸੌਦਾ ਨੇ ਲਾਂਚ ਕੀਤੀ ਕੋਵਿਡ ਹੈਲਪ ਡਾਟ ਕੌਮ ਵੈੱਬਸਾਈਟ

ਕੋਰੋਨਾ ਮਰੀਜ਼ਾਂ ਦੀ ਮਦਦ ਲਈ ਡੇਰਾ ਸੱਚਾ ਸੌਦਾ ਨੇ ਲਾਂਚ ਕੀਤੀ ਕੋਵਿਡ ਹੈਲਪ ਡਾਟ ਕੌਮ ਵੈੱਬਸਾਈਟ

https://dsscovidhelp.com 'ਤੇ ਮਰੀਜ਼ਾਂ ਨੂੰ ਮਿਲੇਗੀ ਸਟੀਕ ਜਾਣਕਾਰੀ ਤੇ ਸਲਾਹ

https://dsscovidhelp.com 'ਤੇ ਮਰੀਜ਼ਾਂ ਨੂੰ ਮਿਲੇਗੀ ਸਟੀਕ ਜਾਣਕਾਰੀ ਤੇ ਸਲਾਹ

https://dsscovidhelp.com 'ਤੇ ਮਰੀਜ਼ਾਂ ਨੂੰ ਮਿਲੇਗੀ ਸਟੀਕ ਜਾਣਕਾਰੀ ਤੇ ਸਲਾਹ

  • Share this:
    ਡੇਰਾ ਸੱਚਾ ਸੌਦਾ ਵੱਲੋਂ ਕੋਰੋਨਾ ਮਰੀਜ਼ਾਂ ਦੀ ਮਦਦ ਲਈ ਅਤੇ ਲੋੱਕਾਂ ਨੂੰ ਰਾਹਤ ਦਿਵਾਉਣ ਲਈ ਵੈੱਬਸਾਈਟ ਲਾਂਚ ਕੀਤੀ ਹੈ। ਇਸ ਪਹਿਲ ਦਾ ਮਕ਼ਸਦ ਸਹੀ ਜਾਣਕਾਰੀ ਦੇਣਾ ਹੈ ਤਾਂ ਜੋ ਕੋਰੋਨਾ ਦੇ ਸਬੰਧ ਵਿੱਚ ਗ਼ਲਤ ਅਫਵਾਹਾਂ ਤੋਂ ਬਚਿਆ ਜਾ ਸਕੇ।

    dera sacha sauda helpline launched

    ਡੇਰੇ ਵੱਲੋਂ ਇਸ ਵੈੱਬਸਾਈਟ ਰਾਹੀਂ ਲੋਕਾਂ ਦੀ ਮਦਦ ਲਈ ਡਾਕਟਰ ਵੀ 24 ਘੰਟੇ ਉਪਲਬੱਧ ਹੋਣਗੇ।
    Published by:Anuradha Shukla
    First published:

    Tags: Dera Sacha Sauda, Gurmeet Ram Rahim Singh

    ਅਗਲੀ ਖਬਰ