ਲੇਨਸੇਟ ਦੇ ਸੰਪਾਦਕ ਨੇ ਕੀਤਾ ਟਵੀਟ ਦੁਨੀਆ ਨੂੰ ਅੱਜ ਮਿਲ ਜਾਵੇਗੀ ਕੋਰੋਨਾ ਦੀ ਵੈਕਸੀਨ

ਕੋਰੋਨਾ ਦੀ 99 ਫੀਸਦੀ ਕਾਰਗਰ ਵੈਕਸੀਨ ਬਣਾਉਣ ਦਾ ਦਾਅਵਾ, 10 ਕਰੋੜ ਡੋਜ਼ ਹੋਣਗੇ ਤਿਆਰ
- news18-Punjabi
- Last Updated: July 20, 2020, 8:38 PM IST
ਆਕਸਫੋਰਡ ਯੂਨੀਵਰਸਿਟੀ (Oxford University) ਕਹਿਣਾ ਹੈ ਕਿ ਪ੍ਰਯੋਗਾਤਮਕ ਤੌਰ ਤੇ ਕੋਰੋਨਾ ਵਾਇਰਸ ਦੀ ਇੱਕ ਟੀਕੇ ਨੇ ਸ਼ੁਰੂਆਤੀ ਟ੍ਰਾਇਲ ਵਿੱਚ ਚੰਗੇ ਨਤੀਜੇ ਆਏ ਹਨ। ਰਿਚਰਡ ਹੋਰਟਨ, ਵਿਗਿਆਨ ਦੇ ਜਰਨਲ 'ਦ ਲੇਨਸੇਟ' (The Lancet), ਦਾ ਕਹਿਣਾ ਹੈ ਕਿ ਦਵਾਈ ਦੇ ਟੀਕੇ ਨੂੰ ਸੁਰੱਖਿਅਤ ਪਾਇਆ ਗਿਆ ਹੈ। "ਟ੍ਰਾਇਲ ਦੇ ਫੇਜ਼ 2 ਦੇ ਨਤੀਜੇ ਹੁਣ ਛੱਪ ਚੁੱਕੇ ਹਨ ਇਹ ਵੈਕਸੀਨ ਸੁਰੱਖਿਅਤ ਹੈ। ਪੇਡਰੋ ਫੋਲੇਗਾਟੀ ਤੇ ਸਾਥੀਆਂ ਨੂੰ ਮੁਬਾਰਕਬਾਦ। ਇਹ ਨਤੀਜੇ ਬਹੁਤ ਹੀ ਉਤਸ਼ਾਹਿਤ ਕਰਨ ਵਾਲੇ ਹਨ।" ਉਨ੍ਹਾਂ ਨੇ ਟਵੀਟ ਕਰਕੇ ਕਿਹਾ।
ਹੋਰਟਨ ਨੇ ਅੱਗੇ ਦੱਸਿਆ ਕਿ ਚੀਨ ਦੇ ਵਿਗਿਆਨੀਆਂ ਵੱਲੋਂ ਕੀਤਾ ਜਾ ਰਿਹਾ ਦੂੱਜੇ ਟ੍ਰਾਇਲ ਅੰਦਰ 14 ਦਿਨਾਂ ਵਿੱਚ ਹੀ ਹਿਉਮਰਲ ਤੇ ਸੇਲਿਉਲਰ ਇਮਿਊਨ (humoral and cellular immune response) ਸਰੀਰ ਵਿੱਚ ਤੇਜ਼ੀ ਨਾਲ ਫੈਲਦਾ ਹੈ।
Tomorrow. Vaccines. Just saying.
— richard horton (@richardhorton1) July 19, 2020
ਹੋਰਟਨ ਨੇ ਅੱਗੇ ਦੱਸਿਆ ਕਿ ਚੀਨ ਦੇ ਵਿਗਿਆਨੀਆਂ ਵੱਲੋਂ ਕੀਤਾ ਜਾ ਰਿਹਾ ਦੂੱਜੇ ਟ੍ਰਾਇਲ ਅੰਦਰ 14 ਦਿਨਾਂ ਵਿੱਚ ਹੀ ਹਿਉਮਰਲ ਤੇ ਸੇਲਿਉਲਰ ਇਮਿਊਨ (humoral and cellular immune response) ਸਰੀਰ ਵਿੱਚ ਤੇਜ਼ੀ ਨਾਲ ਫੈਲਦਾ ਹੈ।