ਕੋਰੋਨਾ ਵੈਕਸੀਨ ਲਗਵਾਉਣ ਦੇ ਨਾਮ 'ਤੇ, ਇਹ ਨਰਸ ਸਿਰਫ ਸਰਿੰਜ ਨੂੰ ਚੁਭੋ ਕੇ ਕੱਢ ਲੈਂਦੀ ਸੀ, ਹੁਣ ਫੜੀ ਗਈ

News18 Punjabi | News18 Punjab
Updated: June 1, 2021, 9:47 AM IST
share image
ਕੋਰੋਨਾ ਵੈਕਸੀਨ ਲਗਵਾਉਣ ਦੇ ਨਾਮ 'ਤੇ, ਇਹ ਨਰਸ ਸਿਰਫ ਸਰਿੰਜ ਨੂੰ ਚੁਭੋ ਕੇ ਕੱਢ ਲੈਂਦੀ ਸੀ, ਹੁਣ ਫੜੀ ਗਈ
ਕੋਰੋਨਾ ਵੈਕਸੀਨ ਲਗਵਾਉਣ ਦੇ ਨਾਮ 'ਤੇ, ਇਹ ਨਰਸ ਸਿਰਫ ਸਰਿੰਜ ਨੂੰ ਚੁਭੋ ਕੇ ਕੱਢ ਲੈਂਦੀ ਸੀ, ਹੁਣ ਫੜੀ ਗਈ

ਅਲੀਗੜ੍ਹ ਜ਼ਿਲ੍ਹਾ ਪ੍ਰਸ਼ਾਸਨ ਨੇ ਜਾਂਚ ਤੋਂ ਬਾਅਦ ਨਰਸ ਨੂੰ ਦੋਸ਼ੀ ਪਾਇਆ ਅਤੇ ਤੁਰੰਤ ਪ੍ਰਭਾਵ ਨਾਲ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ।

  • Share this:
  • Facebook share img
  • Twitter share img
  • Linkedin share img
ਉੱਤਰ ਪ੍ਰਦੇਸ਼ ਦੇ ਅਲੀਗੜ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਨਰਸ ਉੱਤੇ ਇੱਕ ਵਿਅਕਤੀ ਵੈਕਸੀਨ ਨਾ ਦੇਣ ਦਾ ਇਲਜ਼ਾਮ ਲਗਾਇਆ ਗਿਆ ਸੀ। ਜਿਸ ਵਿੱਚ ਕਿਹਾ ਗਿਆ ਹੈ ਕਿ ਨਰਸ ਟੀਕਾ ਲਗਾਉਣ ਦੇ ਨਾਮ ਉੱਤੇ ਸਿਰਫ ਸਰਿੰਜ ਹੀ ਚੁਬੋ ਦਿੰਦੀ ਸੀ ਪਰ ਵੈਕਸੀਨ ਨੂੰ ਅੰਦਰ ਇੰਜੈਕਟ ਨਹੀਂ ਕੀਤੀ। ਇੰਨਾਂ ਹੀ ਨਹੀਂ ਵੈਕਸੀਨ ਨਾਲ ਭਰੇ ਟੀਕੇ ਨੂੰ ਕੂੜੇ ਵਿੱਚ ਸੁੱਟ ਦਿੰਦੀ ਸੀ।

ਅਲੀਗੜ੍ਹ ਜ਼ਿਲ੍ਹਾ ਪ੍ਰਸ਼ਾਸਨ ਨੇ ਜਾਂਚ ਤੋਂ ਬਾਅਦ ਨਰਸ ਨੂੰ ਦੋਸ਼ੀ ਪਾਇਆ ਅਤੇ ਤੁਰੰਤ ਪ੍ਰਭਾਵ ਨਾਲ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ।
Published by: Sukhwinder Singh
First published: June 1, 2021, 9:47 AM IST
ਹੋਰ ਪੜ੍ਹੋ
ਅਗਲੀ ਖ਼ਬਰ