ਪ੍ਰੋਡਕਟੀਵਿਟੀ ਨੂੰ ਕਿਸੇ ਵੀ ਸਥਾਨ ਤੋਂ ਬਿਹਤਰ ਬਣਾਓ: Dell, ਵਰਕ ਫ੍ਰੋਮ ਹੋਮ ਨੂੰ ਆਸਾਨ ਅਤੇ ਬਿਹਤਰ ਬਣਾਉਣ ਵਿੱਚ ਕਿਵੇਂ ਸਹਾਇਕ ਹੋ ਸਕਦਾ ਹੈ

News18 Punjabi | News18 Punjab
Updated: June 26, 2020, 10:37 AM IST
share image
ਪ੍ਰੋਡਕਟੀਵਿਟੀ ਨੂੰ ਕਿਸੇ ਵੀ ਸਥਾਨ ਤੋਂ ਬਿਹਤਰ ਬਣਾਓ: Dell, ਵਰਕ ਫ੍ਰੋਮ ਹੋਮ ਨੂੰ ਆਸਾਨ ਅਤੇ ਬਿਹਤਰ ਬਣਾਉਣ ਵਿੱਚ ਕਿਵੇਂ ਸਹਾਇਕ ਹੋ ਸਕਦਾ ਹੈ
ਪ੍ਰੋਡਕਟੀਵਿਟੀ ਨੂੰ ਕਿਸੇ ਵੀ ਸਥਾਨ ਤੋਂ ਬਿਹਤਰ ਬਣਾਓ: Dell, ਵਰਕ ਫ੍ਰੋਮ ਹੋਮ ਨੂੰ ਆਸਾਨ ਅਤੇ ਬਿਹਤਰ ਬਣਾਉਣ ਵਿੱਚ ਕਿਵੇਂ ਸਹਾਇਕ ਹੋ ਸਕਦਾ ਹੈ

 • Share this:
 • Facebook share img
 • Twitter share img
 • Linkedin share img
ਜਦੋਂ Twitter ਨੇ ਆਪਣੇ ਸਟਾਫ ਨੂੰ ਕਿਹਾ ਕਿ ਜੇਕਰ ਉਹ ਚਾਹੁੰਦੇ ਹਨ ਤਾਂ ਉਹ "ਹਮੇਸ਼ਾ ਲਈ" ਵਰਕ ਫ੍ਰੋਮ ਹੋਮ ਕਰ ਸਕਦੇ ਹਨ, ਡਿਜ਼ੀਟਲ ਇਨੋਵੇਸ਼ਨ ਦੇ ਐਕਸਪਰਟਸ ਨੇ ਇਸ ਐਲਾਨ ਨੂੰ ਇੱਕ ਨਵੇਂ ਯੁੱਗ ਦੀ ਪਰਿਭਾਸ਼ਾ ਵਜੋਂ ਸਵੀਕਾਰ ਕੀਤਾ। ਅਤੇ ਇਹ ਸਮਝਣਾ, ਮੁਸ਼ਕਿਲ ਗੱਲ ਨਹੀਂ ਹੈ ਕਿ ਕਿਉਂ। ਵਰਕ ਫ੍ਰੋਮ ਹੋਮ ਦੇ ਸਫਲ ਅਤੇ ਹੈਰਾਨੀਜਨਕ ਤਜੁਰਬੇ ਤੋਂ ਬਾਅਦ, Gartner ਵਲੋਂ ਹਾਲ ਹੀ ਵਿੱਚ ਕੀਤੇ ਗਏ ਇੱਕ CFO ਸਰਵੇ ਵਿੱਚ ਪਾਇਆ ਗਿਆ ਹੈ ਕਿ 74% CFO ਅਤੇ ਫਾਈਨੈਂਸ ਲੀਡਰ, ਆਪਣੇ ਕੁਝ ਕਰਮਚਾਰੀਆਂ ਤੋਂ ਸਥਾਈ ਤੌਰ ਤੇ ਰਿਮੋਟਲੀ ਕੰਮ ਕਰਵਾਉਣ ਦੀ ਯੋਜਨਾ ਬਣਾ ਰਹੇ ਹਨ, ਜੋ ਇਸ ਗੱਲ ਦਾ ਸਾਫ ਇਸ਼ਾਰਾ ਦਿੰਦਾ ਹੈ ਕਿ ਭਵਿੱਖ ਵਿੱਚ ਵਰਕ ਫ੍ਰੋਮ ਹੋਮ ਦੀਆਂ ਨੀਤੀਆਂ ਵਿੱਚ ਨਿਸ਼ਚਿਤ ਤੌਰ ਤੇ ਵਿਸਥਾਰ ਕੀਤਾ ਜਾਵੇਗਾ।

Dell, ਰਿਮੋਟ ਵਰਕਿੰਗ ਦੀਆਂ ਨੌਕਰੀਆਂ ਦੇ ਮਾਮਲੇ ਵਿੱਚ, ਫੋਰਬਜ਼ ਦੀਆਂ ਟਾਪ 100 ਕੰਪਨੀਆਂ ਵਿਚੋਂ ਟਾਪ 10 ਵਿੱਚ ਸ਼ਾਮਿਲ ਹੈ। ਕੰਪਨੀ ਕਈ ਸਾਲਾਂ ਤੋਂ ਵਰਕ ਫ੍ਰੋਮ ਹੋਮ ਦੇ ਸਮਾਧਾਨ ਅਤੇ ਟੈਕਨੋਲੋਜੀ ਪ੍ਰਦਾਨ ਕਰਨ ਵਿੱਚ ਸਭ ਤੋਂ ਅੱਗੇ ਹੈ, ਅਤੇ ਪ੍ਰੋਡਕਟ ਅਤੇ ਸਮਾਧਾਨਾਂ ਦਾ ਇੱਕ ਵਿਸ਼ਾਲ ਪੋਰਟਫੋਲੀਓ ਵਿਕਸਤ ਕਰ ਰਹੀ ਹੈ, ਜੋ ਗਾਹਕਾਂ ਨੂੰ ਰਿਮੋਟ ਵਰਕਫੋਰਸ ਨੂੰ ਸਮਰੱਥ ਬਣਾਉਣ ਅਤੇ ਵਿਲੱਖਣ ਚੁਣੌਤੀਆਂ ਨੂੰ ਵਪਾਰਕ ਮੌਕਿਆਂ ਵਿੱਚ ਬਦਲਣ ਦੇ ਯੋਗ ਬਣਾਉਂਦੀ ਹੈ. ਆਪਣੀਆਂ ਖੁਦ ਦੀਆਂ ਫਲੈਕਸੀਬਲ ਅਤੇ ਰਿਮੋਟ ਵਰਕਫੋਰਸ ਨੀਤੀਆਂ ਨੂੰ ਲਾਗੂ ਕਰਨ ਦੇ ਆਪਣੇ ਇਤਿਹਾਸ ਦੇ ਕਾਰਨ, ਕੰਪਨੀ ਇਸ ਮੁਸ਼ਕਿਲ ਸਮੇਂ ਵਿੱਚ, ਗਾਹਕਾਂ ਦੀ ਸਹਾਇਤਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। Dell ਦਾ ਕਨੈਕਟਿਡ ਵਰਕਪਲੇਸ, ਵਿਤਰਿਤ ਵਰਕਫੋਰਸ ਦੇ ਆਧੁਨਿਕ ਯੁੱਗ ਵਿੱਚ, ਕਾਰਜਸ਼ੀਲ ਨਿਰੰਤਰਤਾ ਦਾ ਇੱਕ ਮਹੱਤਵਪੂਰਣ ਪ੍ਰਮੋਟਰ ਹੈ। ਇਹ ਯੂਜ਼ਰਸ ਨੂੰ ਡਾਟਾ, ਐਪਸ ਅਤੇ ਸੇਵਾਵਾਂ ਦਾ ਸੁਰੱਖਿਅਤ ਐਕਸੈਸ ਪ੍ਰਦਾਨ ਕਰਕੇ, ਪ੍ਰੋਡਕਟੀਵਿਟੀ ਅਤੇ ਕੰਮ ਦੇ ਤਜੁਰਬੇ ਨੂੰ ਬਿਹਤਰ ਬਣਾਉਣ ਵਿੱਚ ਸਹਾਇਤਾ ਕਰਦਾ ਹੈ, ਭਾਵੇਂ ਉਹ ਕਿੱਥੋਂ ਵੀ ਕੰਮ ਕਰ ਰਹੇ ਹੋਣ। Dell ਨੇ ਦਹਾਕਿਆਂ ਤੋਂ ਆਪਣੀ ਸਪਲਾਈ ਚੈਨ ਵਿੱਚ ਹੈਰਾਨੀਜਨਕ ਮਜ਼ਬੂਤ ​​ਗਲੋਬਲ ਸੰਬੰਧ ਬਣਾਏ ਹਨ। ਜੋ ਕਿ ਇਸ ਕੰਪਨੀ ਨੂੰ, ਅਨਿਸ਼ਚਿਤਤਾ ਦੇ ਇਨ੍ਹਾਂ ਨਾਜ਼ੁਕ ਹਾਲਾਤਾਂ ਦਾ ਸਾਹਮਣਾ ਕਰਨ ਵਿੱਚ ਸਾਡੀ ਮਦਦ ਕਰਨ ਦਾ ਇੱਕ ਬਿਹਤਰ ਵਿਕਲਪ ਬਣਾਉਂਦੇ ਹਨ।

 ਰਿਮੋਰਟਲੀ ਕੰਮ ਕਰਨ ਲਈ ਸੁਝਾਅ
ਇਸ ਨੂੰ ਧਿਆਨ ਵਿਚ ਰੱਖਦੇ ਹੋਏ ਕਿ ਇਹ ਹੁਣ ਨਵੇਂ ਆਮ ਹਾਲਾਤ ਹਨ, ਇੱਥੇ ਰਿਮੋਟਲੀ ਕੰਮ ਕਰਨ ਲਈ ਕੁਝ ਸੁਝਾਅ ਹਨ, ਜੋ ਤੁਹਾਡੇ ਤਜੁਰਬੇ ਨੂੰ ਚਿੰਤਾ ਮੁਕਤ ਅਤੇ ਵਧੇਰਾ ਲਾਭਕਾਰੀ ਬਣਾ ਦੇਣਗੇ:

 1. ਆਪਣੇ ਵਰਕਿੰਗ ਸਟਾਈਲ ਨੂੰ ਸਮਝੋ. ਇਹ ਆਫਿਸ ਨਾਲੋਂ ਵੱਖਰਾ ਹੋ ਸਕਦਾ ਹੈ, ਇਹ ਤੁਹਾਡੀ ਪ੍ਰੋਡਕਟੀਵਿਟੀ ਨੂੰ ਹੋਰ ਵਧਾ ਸਕਦਾ ਹੈ।

 2. ਇੱਕ ਵੱਖਰਾ ਵਰਕਸਪੇਸ ਰੱਖੋ. ਇਕੋਂ ਜਗ੍ਹਾ ਤੇ ਕੰਮ ਕਰਨ ਦੇ ਨਾਲ, ਤੁਹਾਨੂੰ ਆਪਣੇ ਕੰਮ ਵੱਲ ਫੋਕਸ ਕਰਨ ਵਿੱਚ ਆਸਾਨੀ ਹੁੰਦੀ ਹੈ।

 3. ਵੀਡੀਓ ਕਾਨਫਰੰਸਿੰਗ ਰਾਹੀਂ, ਲੋਕਾਂ ਨਾਲ ਫੇਸ-ਟੂ-ਫੇਸ ਗੱਲਬਾਤ ਕਰੋ. ਇਸ ਨਾਲ ਤੁਸੀਂ ਆਪਣੇ ਆਪ ਨੂੰ ਇਕੱਲੇ ਮਹਿਸੂਸ ਨਹੀਂ ਕਰੋਗੇ।

 4. ਵੈੱਬ ਮੀਟਿੰਗ ਦੇ ਦੌਰਾਨ, ਇੰਟਰਨੈਟ ਦੀਆਂ ਹੋਰ ਗਤੀਵਿਧੀਆਂ ਤੋਂ ਪਰਹੇਜ਼ ਕਰੋ, ਕਿਉਂਕਿ ਇਸ ਨਾਲ ਤੁਹਾਡੀ ਕਨੈਕਟੀਵਿਟੀ ਤੇ ਅਸਰ ਪੈ ਸਕਦਾ ਹੈ, ਜਿਵੇਂ ਕਿ ਵੱਡੀਆਂ ਫਾਈਲਾਂ ਨੂੰ ਡਾਊਨਲੋਡ ਕਰਨਾ।

 5. ਬ੍ਰੇਕ ਲਵੋ। ਆਪਣੀ ਪ੍ਰੋਡਕਟੀਵਿਟੀ ਨੂੰ ਕਾਇਮ ਰੱਖਣ ਲਈ, ਸਮੇਂ-ਸਮੇਂ ਤੇ ਆਪਣੇ ਦਿਮਾਗ ਨੂੰ ਆਰਾਮ ਦੇਣ ਲਈ ਬ੍ਰੇਕ ਲੈਣਾ ਵੀ ਜ਼ਰੂਰੀ ਹੈ।

 6. ਕੰਮ ਖਤਮ ਹੋਣ ਤੋਂ ਬਾਅਦ, ਆਫਿਸ ਭੁੱਲ ਜਾਓ। ਜੇਕਰ ਤੁਸੀਂ ਘਰੋਂ ਕੰਮ ਕਰ ਰਹੇ ਹੋ, ਤਾਂ ਇਸਦਾ ਮਤਲਬ ਇਹ ਨਹੀਂ ਹੋਣਾ ਚਾਹਿਦਾ ਕਿ ਆਪਣੇ ਘਰ ਨੂੰ ਆਫਿਸ ਹੀ ਬਣਾ ਲਵੋ।

 7. ਜਦੋਂ ਤੁਹਾਡਾ ਘਰ ਹੀ ਤੁਹਾਡਾ ਆਫਿਸ ਬਣ ਜਾਂਦਾ ਹੈ, ਤਾਂ ਸੁਰੱਖਿਆ ਬਹੁਤ ਜ਼ਿਆਦਾ ਮਹੱਤਵਪੂਰਨ ਹੁੰਦੀ ਹੈ. ਅਸੁਰੱਖਿਅਤ Wi-Fi ਨੈੱਟਵਰਕ ਦੀ ਵਰਤੋਂ ਕਰਨਾ, ਹੈਕਰ ਨੂੰ ਸੰਵੇਦਨਸ਼ੀਲ ਨਿੱਜੀ ਜਾਣਕਾਰੀ ਜਾਂ ਵਰਕ ਡਾਟਾ ਚੋਰੀ ਕਰਨ ਲਈ ਸੱਦਾ ਦੇ ਸਕਦਾ ਹੈ।


ਰਿਮੋਰਟ ਵਰਕਫੋਰਸ ਨੂੰ ਸਪੋਰਟ ਕਰਨ ਲਈ, ਕੀ ਕਰਨਾ ਚਾਹੀਦਾ ਹੈ

ਸਫਲਤਾ ਲਈ, ਕਰਮਚਾਰੀਆਂ ਨੂੰ ਉਤਸ਼ਾਹਿਤ ਕਰਨ ਲਈ, ਸੰਗਠਨਾਂ ਨੂੰ ਸਹੀ ਸਾਧਨ ਅਤੇ ਸਰੋਤ ਪ੍ਰਦਾਨ ਕਰਨ ਦੀ ਲੋੜ੍ਹ ਹੁੰਦੀ ਹੈ। ਰਿਮੋਟ ਵਰਕਫੋਰਸ ਵਿੱਚ ਕਰਮਚਾਰੀਆਂ ਦੀ ਸਮਰੱਥਾ ਨੂੰ ਬਣਾਈ ਰੱਖਣਾ, ਪ੍ਰਬੰਧਨ ਨੂੰ ਯਕੀਨੀ ਬਣਾਉਣਾ ਅਤੇ ਡਾਟਾ ਨੂੰ ਸੁਰੱਖਿਅਤ ਕਰਨਾ ਸ਼ਾਮਿਲ ਹੈ। ਇਸਦਾ ਮਤਲਬ ਹੈ ਕਿ ਆਪਣੇ ਕਰਮਚਾਰੀਆਂ ਨੂੰ ਅਜਿਹੀ ਟੈਕਨੋਲੋਜੀ ਪ੍ਰਦਾਨ ਕਰਨਾ, ਜੋ ਉਨ੍ਹਾਂ ਨੂੰ ਘਰ ਤੋਂ ਜਲਦੀ ਅਤੇ ਆਸਾਨੀ ਨਾਲ ਕੰਮ ਕਰਕੇ, ਪ੍ਰੋਡਕਟੀਵਿਟੀ ਵਧਾਉਣ ਵਿੱਚ ਸਹਾਇਤਾ ਕਰੇ; ਆਪਣੇ ਐਂਡ-ਯੂਜ਼ਰ ਡਿਵਾਈਸਿਜ਼, ਨੈੱਟਵਰਕ ਨੂੰ ਮੈਨੇਜ ਕਰਨਾ, ਹਰ ਚੀਜ਼ ਨੂੰ ਨਵੀਨਤਮ, ਅਨੁਕੂਲ ਅਤੇ ਸੁਰੱਖਿਅਤ ਰੱਖਣ ਲਈ, ਇੰਫ੍ਰਾਸਟ੍ਰਕਚਰ ਪ੍ਰਦਾਨ ਕਰਨਾ; ਅਤੇ ਸਾੱਫਟਵੇਅਰ ਦੀਆਂ ਜ਼ਰੂਰੀ ਚੀਜ਼ਾਂ ਰਾਹੀਂ ਇੰਫ੍ਰਾਸਟ੍ਰਕਚਰ ਦੇ ਨਾਲ, ਜੋਖਮ ਨੂੰ ਘਟਾਉਣਾ, ਜੋ ਤੁਹਾਡੇ ਜ਼ਰੂਰੀ ਡਾਟਾ ਨੂੰ ਸੁਰੱਖਿਅਤ ਰੱਖੇ। Dell Technologies, ਪ੍ਰੋਡਕਟੀਵਿਟੀ, ਸੁਰੱਖਿਆ ਅਤੇ ਕੋਲੈਬੋਰੇਸ਼ਨ ਲਈ, ਵਿਆਪਕ ਟੂਲਸ ਪ੍ਰਦਾਨ ਕਰਕੇ, ਕਨੈਕਟਿਡ ਅਤੇ ਮੋਬਾਈਲ ਵਰਕਫੋਰਸ ਨੂੰ ਸਹਾਇਤਾ ਪ੍ਰਦਾਨ ਕਰਨ ਵਿੱਚ ਮਦਦ ਕਰਦੀ ਹੈ।

ਹਰੇਕ ਟਾਸਕ ਲਈ, ਸਹੀ ਟੂਲਸ ਪ੍ਰਾਪਤ ਕਰੋ। Dell ਦੇ ਡੂਅਲ ਮੋਨੀਟਰ ਸੈੱਟ ਅੱਪ ਦੇ ਨਾਲ, ਆਪਣੀ ਪ੍ਰੋਡਕਟੀਵਿਟੀ 21 ਪ੍ਰਤੀਸ਼ਤ ਤੱਕ ਵਧਾਓ। ਡੌਕਸ, ਤੁਹਾਨੂੰ ਡਾਟਾ, ਵੀਡੀਓ ਅਤੇ ਆਡੀਓ ਦੇ ਸੰਚਾਰ ਲਈ, ਆਸਾਨ ਕਨੈਕਟੀਵਿਟੀ ਪ੍ਰਦਾਨ ਕਰਦੇ ਹਨ। ਬਲੂਟੁੱਥ ਕਨੈਕਟੀਵਿਟੀ ਵਾਲੇ ਪ੍ਰੀਮੀਅਮ ਐਕਟਿਵ ਪੈਨ, ਤੁਹਾਨੂੰ ਚੁਣੇ ਗਏ Dell 2-ਇਨ -1 ਕੰਪਿਊਟਰਸ ਦੀ ਲਾਕ ਸਕ੍ਰੀਨ ਤੇ ਨੋਟ ਲਿਖਣ ਦਿੰਦੇ ਹਨ. Dell Pro ਸਟੀਰੀਓ ਹੈੱਡਸੈੱਟ, ਤੁਹਾਡੇ ਕੋਲੈਬੋਰੇਸ਼ਨ ਅਤੇ ਕਾਨਫਰੰਸ ਕਾਲ ਨੂੰ ਆਸਾਨ ਬਣਾਉਂਦਾ ਹੈ। USB-C, ਮਲਟੀ-ਡਿਸਪਲੇਅ ਵੀਡੀਓ, ਆਡੀਓ ਅਤੇ ਡਾਟਾ ਟ੍ਰਾਂਸਫਰ ਕਰਨ ਲਈ, ਸਿੰਗਲ ਇੰਡਸਟਰੀ-ਸਟੈਂਡਰਡ ਕਨੈਕਸ਼ਨ ਪ੍ਰਦਾਨ ਕਰਦਾ ਹੈ। Intel® Optane™ ਮੈਮੋਰੀ ਦੇ ਨਾਲ, ਤੁਸੀਂ ਅਕਸਰ ਵਰਤੀਆਂ ਜਾਣ ਵਾਲੀਆਂ ਫਾਈਲਸ ਅਤੇ ਐਪਲੀਕੇਸ਼ਨਸ ਨੂੰ ਤੁਰੰਤ ਐਕਸੈਸ ਕਰ ਸਕਦੇ ਹੋ। ਤੁਹਾਡੇ ਵਲੋਂ ਪਾਵਰ-ਆਫ ਕਰਨ ਤੋਂ ਬਾਅਦ ਵੀ, ਇਹ ਉਨ੍ਹਾਂ ਨੂੰ ਯਾਦ ਰੱਖਦਾ ਹੈ - ਜੋ ਕਿ ਤੁਹਾਨੂੰ ਘੱਟ ਇੰਤਜ਼ਾਰ ਦੇ ਨਾਲ, ਬਣਾਉਣ ਅਤੇ ਡਿਲੀਵਰ ਕਰਨ ਦੇ ਸਮਰੱਥ ਬਣਾਉਂਦਾ ਹੈ। Windows 10 Pro,  Windows Hello ਜਿਹੇ ਅੱਪਗ੍ਰੇਡਸ ਦੇ ਨਾਲ, ਸੁਰੱਖਿਆ ਨੂੰ ਵਧਾਉਂਦਾ ਹੈ, ਜਿਸ ਨਾਲ ਤੁਸੀਂ ਫਿੰਗਰਪ੍ਰਿੰਟ ਰੀਡਰ ਅਤੇ ਫੇਸ ਰਿਕੋਗਨੀਸ਼ਨ ਦੀ ਸਮਰੱਥਾ ਰਾਹੀਂ ਸਿਰਫ ਇਕ ਲੁੱਕ ਜਾਂ ਟੱਚ ਦੇ ਨਾਲ ਆਪਣੇ ਡਿਵਾਈਸਿਜ਼ ਵਿੱਚ ਸਾਈਨ-ਇਨ ਕਰ ਸਕਦੇ ਹੋ।

ਡੈਸਕਟਾਪ ਅਤੇ ਆਲ-ਇਨ-ਵਨ: Dell Optiplex
ਨਵਾਂ OptiPlex 7070 Ultra, ਦੁਨੀਆ ਦਾ ਸਭ ਤੋਂ ਫਲੈਕਸੀਬਲ, ਪੂਰੀ ਤਰ੍ਹਾਂ ਸੂਝਵਾਨ, ਜ਼ੀਰੋ-ਫੁੱਟ ਪ੍ਰਿੰਟ ਡੈਸਕਟਾਪ ਸਮਾਧਾਨ ਹੈ। ਇਸ ਵਿੱਚ ਉਹ ਤੱਤ ਸ਼ਾਮਲ ਹੁੰਦੇ ਹਨ, ਜੋ ਬਿਹਤਰ ਕੰਫੀਗ੍ਰੇਸ਼ਨ ਦੀ ਸੰਰਚਨਾ ਅਤੇ ਪ੍ਰਦਰਸ਼ਨ ਲਈ ਬਦਲੇ ਜਾ ਸਕਦੇ ਹਨ, ਪਰ PC ਪੂਰੀ ਤਰ੍ਹਾਂ ਮਾਨੀਟਰ ਸਟੈਂਡ ਦੇ ਅੰਦਰ ਛੁੱਪਿਆ ਹੋਇਆ ਹੈ, ਜਿਸ ਨਾਲ ਤੁਹਾਨੂੰ ਇੱਕ ਨਿਰਵਿਘਨ ਅਤੇ ਸੋਹਣੇ ਡੈਸਕਟਾਪ ਦਾ ਤਜੁਰਬਾ ਮਿਲਦਾ ਹੈ। ਇਸਦਾ ਤੇਜ਼, ਵੱਧ ਰਿਸਪਾਂਸਿਵ ਤਜੁਰਬਾ, ਤੁਹਾਨੂੰ ਆਪਣੇ Intel® 9th Gen ਕੋਰ ਪ੍ਰੋਸੈਸਰਸ ਦੇ ਨਾਲ, ਸਿਸਟਮ ਹੈਂਗ ਹੋਣ ਤੋਂ ਬਚਾਉਂਦਾ ਵਿੱਚ ਮਦਦ ਕਰਦਾ ਹੈ ਅਤੇ Intel® Optane™ ਮੈਮੋਰੀ ਦੇ ਨਾਲ, ਇਹ 2x ਸਿਸਟਮ ਰਿਸਪਾਂਸ ਪ੍ਰਾਪਤ ਕਰਦਾ ਹੈ। ਇਸ ਦੇ ਫਲੈਕਸੀਬਲ ਵਿਸਥਾਰ ਵਿਕਲਪ, ਜਿਸ ਵਿੱਚ ਰਿਚ CPU, SSD, PCIe NVMe ਅਤੇ ਕਨੈਕਟੀਵਿਟੀ ਦੇ ਵਿਕਲਪ ਸ਼ਾਮਿਲ ਹਨ, ਅਨੁਕੂਲਿਤ ਕੰਫੀਗ੍ਰੇਸ਼ਨ ਪ੍ਰਦਾਨ ਕਰਦੇ ਹਨ। ਇਸਦੇ ਅਨੁਕੂਲ ਐਂਡ-ਯੂਜ਼ਰ ਤਜੁਰਬੇ, ਡਿਸਪਲੇਅ ਟੈਕਨੋਲੋਜੀ ਦੇ ਨਾਲ ਨਿਰਵਿਘਨ ਇੰਟਰੈਕਸ਼ਨ ਦੀ ਸੁਵਿਧਾ ਦਿੰਦੇ ਹਨ, ਜਿਸ ਵਿੱਚ 4k UHD AiO ਅਤੇ ਮਲਟੀ-ਮਾਨੀਟਰ ਸਪੋਰਟ ਸ਼ਾਮਿਲ ਹੈ। Dell ਕਲਾਇੰਟ ਕਮਾਂਡ ਸੂਟ ਅਤੇ VMware ਵਰਕਸਪੇਸ ਵਨ ਇੰਟੀਗ੍ਰੇਸ਼ਨ ਦੇ ਨਾਲ, ਇਕੋਂ ਕੰਸੋਲ ਤੋਂ ਆਪਣੀ Windows 10 ਦੇ ਸਾਰੇ ਐਂਡਪੁਆਇੰਟਸ ਮੈਨੇਜ ਕਰੋ. OptiPlex 7000 ਸੀਰੀਜ਼ ਵਿੱਚ ਉਪਲਬਧ ਵਿਕਲਪਿਕ Intel® vPro™ ਟੈਕਨੋਲੋਜੀ, ਰਿਮੋਟ ਅਤੇ ਆਊਟ-ਆਫ-ਬੈਂਡ ਪ੍ਰਬੰਧਨ ਸਮਰੱਥਾ ਦੀ ਆਗਿਆ ਦਿੰਦੀ ਹੈ। ਤੁਸੀਂ Dell Optiplex ਨੂੰ ਇੱਥੋਂ ਖਰੀਦ ਸਕਦੇ ਹੋ।

ਨੋਟਬੁੱਕਸ ਅਤੇ 2-ਇਨ-1: Dell Latitude
ਤੁਹਾਡੇ ਵਰਕਫੋਰਸ ਨੂੰ ਕਿਸੇ ਵੀ ਸਥਾਨ ਤੋਂ ਕੰਮ ਕਰਨ ਲਈ ਮਦਦ ਕਰਦੇ ਹਨ। ਤੁਹਾਨੂੰ ਲੋੜ ਹੈ ਬੇਹੱਦ ਸਟਾਈਲਿਸ਼,ਛੋਟੇ ਅਤੇ ਹਲਕੇ ਲੈਪਟਾਪਸ ਦੀ, 2-ਇਨ-1s ਨੂੰ ਗਤੀਸ਼ੀਲਤਾ ਅਤੇ ਪ੍ਰੋਡਕਟੀਵਿਟੀ ਲਈ ਖਾਸ ਤੌਰ ਤੇ ਬਣਾਇਆ ਗਿਆ ਹੈ। AI ਨਾਲ ਬਣਾਈ ਗਈ,ਲੈਟੀਟਿਊਡ ਸੀਰੀਜ਼ ਵਿੱਚ ਦੁਨੀਆ ਦੇ ਸਭ ਤੋਂ ਵੱਧ ਇੰਟੈਲੀਜੈਂਟ ਬਿਜ਼ਨੈਸ PCs ਹਨ।  Latitude ਦਾ ਐਕਸਪ੍ਰੈਸ ਚਾਰਜਰ,ਇੱਕ ਵਾਰੀ ਚਾਰਜ ਕਰਨ ਤੇ 24 ਘੰਟੇ ਤੱਕ ਦਾ ਬੈਟਰੀ ਬੈਕਅੱਪ ਦਿੰਦਾ ਹੈ। ਨਾਲ ਹੀ, ਇਸਦਾ ਐਕਸਪ੍ਰੈਸ ਕੰਨੈਕਟ, ਆਸਪਾਸ ਮੌਜੂਦ wi-fi ਸਿਗਨਲਸ ਨਾਲ ਆਪਣੇ ਆਪ ਕੰਨੈਕਟ ਹੁੰਦਾ ਹੈ। ਲੀਡਿੰਗ ਵਾਇਰਲੈੱਸ ਅਤੇ  LTE ਵਿਕਲਪ, ਨੈਕਸਟ-ਲੈਵਲ ਦੇ ਕੋਲੈਬੋਰੇਸ਼ਨ ਟੂਲਜ਼,ਅਤੇ ਪੋਰਟਸ ਅਤੇ ਐਕਸੈਸਰੀਜ਼ ਦੀ ਇੱਕ ਵੱਡੀ ਲੜੀ, ਤੁਹਾਨੂੰ ਕਨੈਕਟਿਡ ਰੱਖਣ ਵਿੱਚ ਸਹਾਇਕ ਹੋਵੇਗੀ। ਅੱਜ ਦੇ ਦੌਰ ਵਿੱਚ, Dell Technologies ਦੇ ਯੂਨੀਫਾਈਡ ਵਰਕਸਪੇਸ ਦੇ ਨਾਲ, ਕੰਮ ਕਰਨ ਦਾ ਪੂਰੀ ਤਰ੍ਹਾਂ ਅਨੰਦ ਲਵੋ। Dell Optimizer ਵਿੱਚ ਐਕਸਪ੍ਰੈਸ ਫੀਚਰਸ ਅਤੇ ਸੇਫ ਸਿਕਿਓਰਿਟੀ ਸੋਲਿਊਸ਼ਨਸ ਸ਼ਾਮਿਲ ਹਨ। Latitude, ਦੁਨੀਆ ਦੇ ਸਭ ਤੋਂ ਵੱਧ ਇੰਟੈਲੀਜੈਂਟ ਅਤੇ ਸੁਰੱਖਿਅਤ ਕਮਰਸ਼ੀਅਲ PCs ਬਣਾਉਣ ਦੀਆ ਕਾਢਾਂ ਜਾਰੀ ਰਖੇਗਾ। ਤੁਸੀਂ Dell Latitude ਨੂੰ ਇੱਥੋਂ ਖਰੀਦ ਸਕਦੇ ਹੋ।

ਫਿਕਸਡ ਅਤੇ ਮੋਬਾਈਲ ਵਰਕਸਟੇਸ਼ਨਸ: Dell Precision
'ਦੁਨੀਆ ਦੇ ਨੰਬਰ ਵਨ ਵਰਕਸਟੇਸ਼ਨਸ' ਬਣਨ ਲਈ ਤਿਆਰ ਕੀਤਾ ਗਿਆ ਹੈ, Dell Precision ਵਰਕਸਟੇਸ਼ਨਸ, ਅਜਿਹੇ ਵਰਕਫੋਰਸ ਲਈ ਆਦਰਸ਼ਕ ਹਨ, ਜੋ ਕ੍ਰੀਏਟਿਵ ਜਾਂ ਡਿਜ਼ਾਈਨ ਐਪਲੀਕੇਸ਼ਨਸ ਦੀ ਵਰਤੋਂ ਕਰਦੇ ਹਨ, ਵੱਡੇ ਡਾਟਾ ਸੈੱਟਸ ਨਾਲ ਕੰਮ ਕਰਦੇ ਹਨ ਅਤੇ ਔਖੇ ਵਿਸ਼ਲੇਸ਼ਣ ਕਰਦੇ ਹਨ। ਅਜਿਹੇ ਵਰਕਫੋਰਸ ਲਈ, ਉੱਚ ਭਰੋਸੇਯੋਗਤਾ ਅਤੇ ਪ੍ਰਦਰਸ਼ਨ ਦੀ ਜ਼ਰੂਰਤ ਹੁੰਦੀ ਹੈ ਅਤੇ ਇਨ੍ਹਾਂ ਨੂੰ ISV ਪ੍ਰਮਾਣਿਤ ਭਰੋਸੇਯੋਗ ਪ੍ਰਦਰਸ਼ਨ ਦੇ ਨਾਲ, ਮਨ ਦੀ ਸ਼ਾਂਤੀ ਚਾਹੀਦੀ ਹੁੰਦੀ ਹੈ। Dell Precision ਦੇ ਨਾਲ, ਪ੍ਰੋਫੈਸ਼ਨਲ ਕ੍ਰੀਏਟਰਸ, ਪ੍ਰੋਫੈਸ਼ਨਲ ਐਪਲੀਕੇਸ਼ਨਸ ਨਾਲ ਪ੍ਰਮਾਣਿਤ, ਉੱਚ ਪ੍ਰਦਰਸ਼ਨ ਕਰਨ ਵਾਲੇ ਅਤੇ ਪੂਰੀ ਤਰ੍ਹਾਂ ਅਨੁਕੂਲ ਵਰਕਸਟੇਸ਼ਨਸ ਦਾ ਲਾਭ ਪ੍ਰਾਪਤ ਕਰਦੇ ਹਨ। ਅਤਿ-ਆਧੁਨਿਕ ਆਰਕੀਟੈਕਟਸ ਅਤੇ ਇੰਜੀਨੀਅਰਸ ਲਈ, ਇਹ ਅਵਾਰਡ-ਵਿਨਿੰਗ ਫਿਲਮ ਨਿਰਮਾਤਾ ਅਤੇ ਐਨੀਮੇਟਰ ਬਣੇ, ਇਸਦਾ ਵਿਸਤ੍ਰਿਤ ਪ੍ਰੋਫੈਸ਼ਨਲ ਪੋਰਟਫੋਲੀਓ, ਵਰਕਸਟੇਸ਼ਨਸ ਨੂੰ ਅਨੁਕੂਲ ਬਣਾਉਣ ਲਈ, ਉਨ੍ਹਾਂ ਨੂੰ ਸਭ ਤੋਂ ਵੱਧ ਮੰਗ ਵਾਲੇ ਕੰਮਾਂ ਲਈ, ਅਨੁਕੂਲ ਬਣਾਉਂਦਾ ਹੈ। ਤੁਸੀਂ Dell Precision ਨੂੰ ਇੱਥੋਂ ਖਰੀਦ ਸਕਦੇ ਹੋ।

ਐਕਸੈਸਰੀਜ਼ ਅਤੇ ਹੋਰ ਬਹੁਤ ਕੁਝ

ਲੈਪਟਾਪਸ ਅਤੇ ਡੈਸਕਟਾਪਸ ਤੋਂ ਇਲਾਵਾ, Dell ਦੀਆਂ ਐਕਸੈਸਰੀਜ਼, ਜਿਨ੍ਹਾਂ ਵਿੱਚ ਹੈਡਸੈੱਟਸ, ਮਾਨੀਟਰਸ, ਡੌਕਿੰਗ ਸਟੇਸ਼ਨਸ, ਕੀਬੋਰਡਸ, ਮਾਈਸ, ਕੈਰਿੰਗ ਕੇਸਿਸ ਅਤੇ ਹੋਰ ਬਹੁਤ ਕੁਝ ਸ਼ਾਮਿਲ ਹੈ, ਜਿਨ੍ਹਾਂ ਨੂੰ ਤੁਹਾਡੀ ਵਰਕਫੋਰਸ ਨੂੰ ਪ੍ਰੋਡਕਟਿਵ ਬਣਾਉਣ ਵਿੱਚ ਸਹਾਇਤਾ ਕਰਨ ਲਈ ਤਿਆਰ ਕੀਤਾ ਗਿਆ ਹੈ, ਭਾਵੇਂ ਉਹ ਜਿੱਥੋਂ ਮਰਜ਼ੀ ਕੰਮ ਕਰਨ। ਬੇਸ਼ੱਕ, Dell ਪ੍ਰੋਡਕਟ ਈਕੋਸਿਸਟਮ ਤੋਂ ਐਕਸੈਸਰੀਜ਼ ਪ੍ਰਾਪਤ ਕਰਨ ਦਾ ਮਤਲਬ ਹੈ ਕਿ ਤੁਸੀਂ ਸੁਨਿਸ਼ਚਿਤ ਤੌਰ ਤੇ ਸਹਿਜ ਪ੍ਰਦਰਸ਼ਨ ਪ੍ਰਾਪਤ ਕਰੋਗੇ, ਜਿਸ ਨਾਲ ਤੁਹਾਡੀ ਪ੍ਰੋਡਕਟੀਵਿਟੀ ਦੇ ਤਜੁਰਬੇ ਵਿੱਚ ਵਾਧਾ ਹੋਵੇਗਾ। Dell ਐਕਸੈਸਰੀਜ਼ ਨੂੰ ਇੱਥੋਂ ਖਰੀਦੋ।

ਸਮੱਸਿਆਵਾਂ ਨੂੰ ਵੱਡਾ ਹੋਣ ਤੋਂ ਰੋਕਣ ਲਈ, ਉਨ੍ਹਾਂ ਦਾ  ਪਤਾ ਲਗਾਉਣ ਅਤੇ ਸਮਾਧਾਨ ਕਰਨ ਵਿੱਚ ਸਹਾਇਤਾ ਕਰਨ ਲਈ, ਸਪੋਰਟ ਸਰਵਿਸਿਜ਼
ਸੋਚੋ ਕਿ ਸਿਸਟਮ ਖਰਾਬ ਹੋਣ ਵਾਲਾ ਹੈ, ਪਰ ਤੁਸੀਂ ਇਹ ਹੋਣ ਤੋਂ ਪਹਿਲਾਂ ਉਸ ਨੂੰ ਠੀਕ ਕਰ ਸਕਦੇ ਹੋ. PCs ਲਈ Dell ਦਾ  ProSupport, ਉਸ ਪੱਧਰ ਦੀ ਸੇਵਾ ਆਫਰ ਕਰਦਾ ਹੈ। ਮਲਕੀਅਤ ਸਪੋਰਟਅਸਿਸਟ ਟੈਕਨੋਲੋਜੀ ਦੀ ਵਰਤੋਂ ਰਾਹੀਂ, ProSupport ਸੂਟ, ਸਮੱਸਿਆਵਾਂ ਤੋਂ ਅੱਗੇ ਰਹਿਣ ਵਿੱਚ ਤੁਹਾਡੀ ਸਹਾਇਤਾ ਕਰਨ ਲਈ ਪ੍ਰੀਡਿਕਟਿਵ ਅਲਰਟਸ ਪ੍ਰਦਾਨ ਕਰਦਾ ਹੈ, ਪ੍ਰੋਐਕਟਿਵ ਸਪੋਰਟ, ਤੁਹਾਨੂੰ ਹਾਰਡਵੇਅਰ ਅਤੇ ਸਾੱਫਟਵੇਅਰ ਦੀਆਂ ਸਮੱਸਿਆਵਾਂ ਜਲਦੀ ਰਿਪੇਅਰ ਕਰਨ ਵਿੱਚ ਸਹਾਇਤਾ ਕਰਦਾ ਹੈ ਅਤੇ ProSupport ਇੰਜੀਨੀਅਰਸ ਦਾ ਪ੍ਰੀਓਰਿਟੀ ਐਕਸੈਸ - ਤੁਹਾਨੂੰ 24x7 ਬੈਕ-ਅੱਪ ਦਿੰਦਾ ਹੈ. ਆਟੋਮੈਟਿਕ ਅਲਰਟਸ ਅਤੇ ਕੇਸ ਕ੍ਰੀਏਸ਼ਨ, Dell ਦੇ ਐਕਸਪਰਟਸ ਨੂੰ, ਤੁਹਾਡੇ ਕਾਲ ਕਰਨ ਤੋਂ ਪਹਿਲਾਂ ਹੀ, ਸਮਾਧਾਨ ਤੇ ਕੰਮ ਕਰਨ ਦੀ ਆਗਿਆ ਦਿੰਦੇ ਹਨ - ਤੁਹਾਨੂੰ ਅਤੇ ਤੁਹਾਡੇ ਐਂਡ-ਯੂਜ਼ਰ ਦੇ ਸਮੇਂ ਅਤੇ ਪੈਸੇ ਨੂੰ ਬਚਾ ਕੇ, ਨਿਰਾਸ਼ਾ ਦੂਰ ਕਰਦਾ ਹੈ। ਇਸਦੇ ਮੁੱਖ ਲਾਭ ਹਨ:

 • ਕੰਪੀਟੀਟਰਸ ਨਾਲੋਂ 11x ਤੇਜ਼ੀ ਨਾਲ ਸਮੱਸਿਆਵਾਂ ਦਾ ਸਮਾਧਾਨ ਕਰਦਾ ਹੈ

 • ਐਂਡ-ਯੂਜ਼ਰ ਨੂੰ ਡਾਊਨਟਾਈਮ ਤੋਂ ਬਚਾਉਂਦਾ ਹੈ ਜਾਂ ਉਸ ਨੂੰ ਘੱਟ ਕਰਦਾ ਹੈ

 • ਦੁਨੀਆ ਭਰ ਵਿੱਚ, 24x7 ਆਨਸਾਈਟ ਸਰਵਿਸ

 • ਐਕਸੀਡੈਂਟਲ ਨੁਕਸਾਨ ਨੂੰ ਰਿਪੇਅਰ ਕਰਦਾ ਹੈ

 • AI ਵਲੋਂ ਸੰਚਾਲਿਤ ਸੁਝਾਅ ਅਤੇ ਇਨਸਾਈਟਸ

 • IT ਸਮੱਸਿਆਵਾਂ ਲਈ ਰਿਮੋਟ ਸਮਾਧਾਨ.


ਆਪਣੀ ਰਿਮੋਰਟ ਵਰਕਿੰਗ ਦੀਆਂ ਜ਼ਰੂਰਤਾਂ ਲਈ, Dell ਸਲਾਹਕਾਰ ਨਾਲ ਗੱਲ ਕਰੋ

ਜਦੋਂ ਤੁਸੀਂ ਰਿਮੋਟਲੀ ਕੰਮ ਕਰ ਰਹੇ ਹੁੰਦੇ ਹੋ, ਤਾਂ ਭਰੋਸੇਮੰਦ ਟੈਕਨੋਲੋਜੀ ਦਾ ਹੋਣਾ, ਪਹਿਲਾਂ ਨਾਲੋਂ ਵੱਧ ਮਹੱਤਵਪੂਰਨ ਹੋ ਜਾਂਦਾ ਹੈ। ਇਨ੍ਹਾਂ ਹਾਲਾਤਾਂ ਵਿਚ, ਤੁਹਾਨੂੰ ਸਿਰਫ ਉਸ ਟੈਕਨੋਲੋਜੀ ਦੀ ਜ਼ਰੂਰਤ ਨਹੀਂ ਹੁੰਦੀ, ਜਿਸ ਤੇ ਤੁਸੀਂ ਭਰੋਸਾ ਕਰ ਸਕਦੇ ਹੋ, ਸਗੋਂ ਤੁਹਾਨੂੰ ਉਨ੍ਹਾਂ ਲੋਕਾਂ ਦੀ ਵੀ ਜ਼ਰੂਰਤ ਹੁੰਦੀ ਹੈ, ਜਿਨ੍ਹਾਂ ਤੇ ਤੁਸੀਂ ਭਰੋਸਾ ਕਰ ਸਕਦੇ ਹੋ। Dell ਦੇ ਚੰਗੀ ਤਰ੍ਹਾਂ ਟ੍ਰੇਂਡ ਕੀਤੇ ਸਮਾਲ ਬਿਜ਼ਨੈਸ ਦੇ ਸਲਾਹਕਾਰ, ਉਹ ਅਨੁਕੂਲਿਤ ਸਮਾਧਾਨ ਪ੍ਰਦਾਨ ਕਰਦੇ ਹਨ, ਜੋ ਤੁਹਾਡੀਆਂ ਜ਼ਰੂਰਤਾਂ ਦੇ ਅਨੁਕੂਲ ਹੋਵੇ। ਸਮਾਲ ਬਿਜ਼ਨੈਸ ਨੂੰ ਅੱਗੇ ਵਧਾਉਣ ਵਿੱਚ ਮਦਦ ਕਰਨ ਲਈ, 30 ਸਾਲਾਂ ਦੇ ਤਜੁਰਬੇ ਦੇ ਨਾਲ, Dell, ਮਨ ਦੀ ਸ਼ਾਂਤੀ ਲਈ, ਇੱਕ ਵਿਅਕਤੀਗਤ ਪੱਧਰ ਦੀ ਪਾਰਟਨਰਸ਼ਿਪ ਆਫਰ ਕਰਨ ਲਈ ਸਮਰਪਿਤ ਹੈ, ਕਿ ਤੁਹਾਡੀ ਟੈਕਨੋਲੋਜੀ, ਤੁਹਾਡਾ ਬਿਜ਼ਨੈਸ ਵਿਕਸਿਤ ਕਰਨ ਦੀ ਲੋੜ੍ਹ ਦੇ ਅਨੁਸਾਰ ਪ੍ਰਦਰਸ਼ਨ ਕਰੇਗੀ।

Dell ਦੇ ਸਲਾਹਕਾਰ ਨਾਲ ਸੰਪਰਕ ਕਰਨ ਦੇ ਲਈ, ਕਿਰਪਾ ਕਰਕੇ 1800 425 2057 ਤੇ ਕਾਲ ਕਰੋ ਜਾਂ ਉਨ੍ਹਾਂ ਦੀ ਸਮਾਲ ਬਿਜ਼ਨੈਸ ਸੈਲਿਊਸ਼ਨਸ ਦੀ ਸਾਈਟ ਇੱਥੇ ਦੇਖੋ।
First published: June 26, 2020, 10:37 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading