Breaking: ਭਾਰਤ ਪਾਕਿਸਤਾਨ ਨੂੰ ਭੇਜੇਗਾ ਕੋਰੋਨਾ ਵੈਕਸੀਨ

News18 Punjabi | News18 Punjab
Updated: March 9, 2021, 11:06 PM IST
share image
Breaking: ਭਾਰਤ ਪਾਕਿਸਤਾਨ ਨੂੰ ਭੇਜੇਗਾ ਕੋਰੋਨਾ ਵੈਕਸੀਨ
Breaking : ਭਾਰਤ ਪਾਕਿਸਤਾਨ ਨੂੰ ਭੇਜੇਗਾ ਕੋਰੋਨਾ ਵੈਕਸੀਨ

  • Share this:
  • Facebook share img
  • Twitter share img
  • Linkedin share img
ਭਾਰਤ ਨੇ ਪੜੋਸੀ ਮੁਲਕ ਪਾਕਿਸਤਾਨ ਨੂੰ ਕੋਰੋਨਾ ਵੈਕਸੀਨ ਭੇਜਣ ਦਾ ਫੈਸਲਾ ਕੀਤਾ ਹੈ। ਸੂਤਰਾਂ ਦੇ ਹਵਾਲੇ ਤੋਂ ਖਬਰ ਮੁਤਾਬਿਕ ਭਾਰਤ ਨੇ ਪਾਕਿਸਤਾਨ ਨੂੰ 45 ਮਿਲੀਅਨ ਵੈਕਸੀਨ ਦੀ ਡੋਜ਼ ਸਪਲਾਈ ਕਰਨ ਦਾ ਫੈਸਲਾ ਕੀਤਾ ਹੈ।

ਭਾਰਤ ਮਾਰਚ ਦੇ ਮਹੀਨੇ ਵਿੱਚ 4.5 ਕਰੋੜ ਵੈਕਸੀਨ ਪਾਕਿਸਤਾਨ ਨੂੰ ਭੇਜੇਗਾ। ਇਹ ਜਾਣਕਾਰੀ ਪਾਕਿਸਤਾਨ ਦੀ ਨੈਸ਼ਨਲ ਹੈਲਥ ਸਰਵਿਸਿਜ਼ ਦੇ ਫ਼ੈਡਰਲ ਸਕੱਤਰ ਆਮਿਰ ਅਸ਼ਰਫ਼ ਖ਼ਵਾਜਾ ਨੇ ਪਬਲਿਕ ਅਕਾਊਂਟਸ ਕਮੇਟੀ ਨੂੰ ਦਿੱਤੀ।

ਉਨ੍ਹਾਂ ਇਹ ਵੀ ਦੱਸਿਆ ਕਿ ਇਹ ਵੈਕਸੀਨ ਵੈਕਸੀਨ ਅਲਾਇੰਸ ਗਾਵੀ ਨਾਲ ਇੱਕ ਖ਼ਾਸ ਸਮਝੌਤੇ ਤਹਿਤ ਭੇਜੀਆਂ ਜਾਣਗੀਆਂ ਅਤੇ ਕੁਲ 16 ਮਿਲੀਅਨ ਵੈਕਸੀਨ ਵਿੱਚੋਂ ਜੂਨ ਦੇ ਮਹੀਨੇ ਤੱਕ ਮਿਲ ਜਾਣਗੀਆਂ।
Published by: Anuradha Shukla
First published: March 9, 2021, 10:51 PM IST
ਹੋਰ ਪੜ੍ਹੋ
ਅਗਲੀ ਖ਼ਬਰ