Coronavirus: ਕੋਰੋਨਾ ਕਰਕੇ ਅੰਮ੍ਰਿਤਸਰ ਤੋਂ ਕਈ ਕੌਮਾਂਤਰੀ ਉਡਾਣਾਂ ਰੱਦ...

  • Share this:
    ਕੋਰੋਨਾ ਵਾਇਰਸ ਕਰ ਕੇ ਕਈ ਕੌਮਾਂਤਰੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਏਅਰ ਇੰਡੀਆ ਨੇ ਅੰਮ੍ਰਿਤਸਰ ਤੋਂ ਬਰਮਿੰਘਮ, ਲੰਡਨ ਤੇ ਦੁਬਈ ਦੀ ਉਡਾਣਾਂ ਰੱਦ ਕਰ ਦਿੱਤੀਆਂ ਹਨ। ਸਕੂਟ ਏਅਰਲਾਈਨਜ਼ ਦੀ ਅੰਮ੍ਰਿਤਸਰ-ਸਿੰਘਾਪੁਰ ਉਡਾਣ ਵੀ ਬੰਦ ਹੋ ਗਈ ਹੈ। ਇਹ ਉਡਾਣਾਂ 2 ਅਪ੍ਰੈੱਲ ਤੱਕ ਬੰਦ ਕੀਤੀਆਂ ਗਈਆਂ ਹਨ।

    ਇਹ ਕਦਮ ਸਰਕਾਰ ਵੱਲੋਂ ਕੋਰੋਨਾ ਵਾਇਰਸ ਮਹਾਂਮਾਰੀ ਦਾ ਪਰ੍ਸਾਰ ਰੋਕਣ ਲਈ ਲਏ ਗਏ ਹਨ।

    ਕੇਂਦਰ ਸਰਕਾਰ ਨੇ ਵਿਸ਼ਵ ਸਿਹਤ ਸੰਸਥਾਨ ਵੱਲੋਂ ਕੋਰੋਨਾ ਵਾਇਰਸ ਨੂੰ ਵੈਸ਼੍ਵਿਕ ਮਹਾਂਮਾਰੀ ਐਲਾਨੇ ਜਾਂ ਤੋਂ ਬਾਅਦ ਅਤੇ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਪੋਜ਼ੀਟਿਵ ਕੇਸਿਸ ਤੋਂ ਬਾਅਦ ਸਖ਼ਤ ਕਦਮ ਚੁੱਕੇ ਹਨ ਤੇ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਨ ਲਈ ਆਪਣੇ ਆਪਣੇ ਘਰਾਂ ਵਿੱਚ ਹੀ ਰਹਿਣ ਦੀ ਹਿਦਾਇਤ ਦਿੱਤੀ ਹੈ।
    Published by:Anuradha Shukla
    First published:
    Advertisement
    Advertisement