ਕਪੂਰਥਲਾ ਜਿਲ੍ਹਾ ਹੋਇਆ ਕੋਰੋਨਾ ਮੁਕਤ, ਆਖਰੀ ਮਰੀਜ਼ ਨੂੰ ਵੀ ਮਿਲੀ ਛੁੱਟੀ

News18 Punjab
Updated: June 1, 2020, 5:02 PM IST
share image
ਕਪੂਰਥਲਾ ਜਿਲ੍ਹਾ ਹੋਇਆ ਕੋਰੋਨਾ ਮੁਕਤ, ਆਖਰੀ ਮਰੀਜ਼ ਨੂੰ ਵੀ ਮਿਲੀ ਛੁੱਟੀ
ਕਪੂਰਥਲਾ ਜਿਲ੍ਹਾ ਹੋਇਆ ਕੋਰੋਨਾ ਮੁਕਤ, ਆਖਰੀ ਮਰੀਜ਼ ਨੂੰ ਵੀ ਮਿਲੀ ਛੁੱਟੀ

  • Share this:
  • Facebook share img
  • Twitter share img
  • Linkedin share img
ਜਿਲ੍ਹਾ ਕਪੂਰਥਲਾ ਅੱਜ ਦੁਬਾਰਾ ਕੋਰੋਨਾ ਮੁਕਤ ਹੋ ਗਿਆ ਹੈ। ਇਸ ਦੇ ਨਾਲ ਹੀ ਹੁਣ ਇਹ ਜਿਲ੍ਹਾ ਫਿਰ ਗਰੀਨ ਜ਼ੋਨ ਵਿੱਚ ਸਾਮਲ ਹੋ ਗਿਆ ਹੈ। ਅੱਜ ਕਪੂਰਥਲਾ ਦੇ ਆਖਰੀ ਪੋਜੀਟਿਵ ਮਰੀਜ਼ ਦੀ ਰਿਪੋਰਟ ਨੈਗੀਟਿਵ ਆਉਣ ਤੋਂ ਬਾਅਦ ਉਸ ਨੂੰ ਡਿਸਚਾਰਜ ਕਰ ਦਿੱਤਾ ਗਿਆ।

ਹੁਣ ਤੱਕ ਜੇਕਰ ਕੁੱਲ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ ਕਪੂਰਥਲਾ ਜਿਲ੍ਹੇ ਵਿੱਚ 36 ਮਾਮਲੇ ਸਾਹਮਣੇ ਆਏ ਸਨ ਜਿਨ੍ਹਾਂ ਵਿੱਚੋਂ 33 ਠੀਕ ਹੋ ਕੇ ਘਰ ਜਾ ਚੁੱਕੇ ਹਨ ਜਦਕਿ ਹੁਣ ਤੱਕ ਜਿਲ੍ਹਾਂ ਵਿੱਚ 3 ਲੋਕਾਂ ਨੂੰ ਕੋਰੋਨਾ ਮਹਾਮਾਰੀ ਨਾਲ ਲੜਦੇ ਆਪਣੀ ਜਾਨ ਗੁਆਉਣੀ ਪਈ ਹੈ।
First published: June 1, 2020, 5:02 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading