Kendriya Vidyalaya: 9th, 11th 'ਚ ਫ਼ੇਲ ਹੋਏ ਵਿਦਿਆਰਥੀ ਬਿਨਾ ਪਰੀਖਿਆ ਦੇ ਹੋਣਗੇ ਪ੍ਰੋਮੋਟ

News18 Punjabi | News18 Punjab
Updated: July 7, 2020, 10:35 AM IST
share image
Kendriya Vidyalaya: 9th, 11th 'ਚ ਫ਼ੇਲ ਹੋਏ ਵਿਦਿਆਰਥੀ ਬਿਨਾ ਪਰੀਖਿਆ ਦੇ ਹੋਣਗੇ ਪ੍ਰੋਮੋਟ

  • Share this:
  • Facebook share img
  • Twitter share img
  • Linkedin share img
ਕੋਰੋਨਾ ਵਾਇਰਸ ਦਾ ਪ੍ਰਕੋਪ ਵਿਸ਼ਵ ਵਿਚ ਵਧਦਾ ਜਾ ਰਿਹਾ ਹੈ।ਇਸ ਦੌਰਾਨ ਦੇਸ਼ ਭਰ ਵਿਚ ਸਕੂਲਾਂ ਦੀ ਸਥਿਤੀ ਸਪਸ਼ਟ ਨਹੀਂ ਹੋ ਰਹੀ ਹੈ। ਦੇਸ਼ ਭਰ ਵਿਚ ਕੇਂਦਰੀ ਵਿਦਿਆਲਾ ਵਿਚ 9 ਵੀਂ ਅਤੇ 11 ਵੀਂ ਕਲਾਸ ਵਿਚ ਫੇਲ ਹੋਏ ਵਿਦਿਆਰਥੀਆਂ ਨੂੰ ਬਿਨਾਂ ਪੇਪਰ ਦੇ ਅਗਲੀ ਕਲਾਸ ਵਿਚ ਪਰਮੋਟ ਕਰਨ ਦਾ ਫ਼ੈਸਲਾ ਲਿਆ ਹੈ। ਕੋਰੋਨਾ ਵਾਇਰਸ ਦੇ ਕਾਰਨ ਪੇਪਰ ਨਹੀਂ ਹੋ ਸਕਦੇ ਹਨ ਇਸ ਕਰ ਕੇ ਹੀ ਅਗਲੀ ਕਲਾਸ ਵਿਚ ਪਰਮੋਟ ਕਰਨ ਦਾ ਫ਼ੈਸਲਾ ਲਿਆ ਗਿਆ ਹੈ।
ਟਾਇਮਸ ਆਫ਼ ਇੰਡੀਆ ਦੀ ਖ਼ਬਰ ਮੁਤਾਬਿਕ ਸਕੂਲ ਫੇਲ ਹੋਏ ਵਿਦਿਆਰਥੀਆਂ ਨੂੰ ਸਕੂਲ ਦੁਆਰਾ ਇੱਕ ਪ੍ਰੋਜੈਕਟ ਵਰਕ ਦਿੱਤਾ ਜਾਵੇਗਾ। ਜਿਸ ਦੇ ਆਧਾਰ ਤੇ ਅੰਕ ਦਿੱਤੇ ਜਾਣਗੇ ਫਿਰ ਇਸ ਦੇ ਬਾਅਦ ਵਿਦਿਆਰਥੀ ਨੂੰ ਅਗਲੀ ਜਮਾਤ ਵਿਚ ਪਰਮੋਟ ਕੀਤਾ ਜਾਵੇਗਾ।
ਦੇਸ਼ ਭਰ ਵਿਚ ਕੋਰੋਨਾ ਦੇ ਕੇਸ 7 ਲੱਖ ਨੂੰ ਪਾਰ ਕਰ ਗਏ ਹਨ।ਅਜਿਹੀ ਸਥਿਤੀ ਵਿਚ ਸਕੂਲ ਖੁੱਲਣ ਦੇ ਬਾਰੇ ਕੁੱਝ ਸੋਚਿਆ ਵੀ ਨਹੀਂ ਜਾ ਸਕਦਾ ਹੈ।ਕੇਂਦਰੀ ਵਿਦਿਆਲਾ ਦੀ ਵੈੱਬਸਾਈਟ ਉੱਤੇ https://kvsangathan.nic.in/ ਅੱਪਡੇਟ ਲੈ ਸਕਦੇ ਹਨ।
Published by: Anuradha Shukla
First published: July 7, 2020, 10:29 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading