Home /News /coronavirus-latest-news /

ਜਲੰਧਰ ਵਿਚ ਨੌਜਵਾਨ ਨੇ ਲਿਆ ਫਾਹਾ

ਜਲੰਧਰ ਵਿਚ ਨੌਜਵਾਨ ਨੇ ਲਿਆ ਫਾਹਾ

ਜਲੰਧਰ ਵਿਚ ਨੌਜਵਾਨ ਨੇ ਲਿਆ ਫਾਹਾ

ਜਲੰਧਰ ਵਿਚ ਨੌਜਵਾਨ ਨੇ ਲਿਆ ਫਾਹਾ

 • Share this:
  ਜਲੰਧਰ ਵਿਚ ਲੌਕਡਾਉਨ ਵਿਚ ਕੰਮ ਬੰਦ ਹੋਣ ਕਾਰਨ ਇਕ ਵਿਅਕਤੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ।ਮ੍ਰਿਤਕ ਦੀ ਪਛਾਣ ਰਾਮ ਕਿਸ਼ਨ ਪੁੱਤਰ ਯੋਗਰਾਜ ਨਿਵਾਸੀ ਹਿਮਾਚਲ ਪ੍ਰਦੇਸ਼ ਵਜੋ ਹੋਈ ਹੈ।

  ਮ੍ਰਿਤਕ ਦੇ ਭਰਾ ਬਕਸ਼ੀਸ ਸਿੰਘ ਨੇ ਦੱਸਿਆ ਹੈ ਕਿ ਰਾਮ ਕਿਸ਼ਨ ਟਾਇਰ ਬਣਾਉਣ ਵਾਲੀ ਫੈਕਟਰੀ ਵਿਚ ਕੰਮ ਕਰਦਾ ਸੀ ਅਤੇ ਕੋਰੋਨਾ ਦੌਰਾਨ ਕੰਮ ਬੰਦ ਪਿਆ ਸੀ ਜਿਸ ਨੂੰ ਲੈ ਕੇ ਇਹ ਪਰੇਸ਼ਾਨ ਰਹਿੰਦਾ ਸੀ। ਮਾਨਸਿਕ ਪਰੇਸ਼ਾਨੀ ਕਾਰਨ ਹੀ ਉਸ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ।

  ਇਸ ਘਟਨਾ ਦੀ ਸੂਚਿਤ ਮਿਲਦੇ ਸਾਰ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟਾਰਮਟਮ ਲਈ ਭੇਜ ਦਿੱਤਾ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
  Published by:Gurwinder Singh
  First published:

  Tags: Coronavirus, COVID-19, Suicide, Unlock 1.0

  ਅਗਲੀ ਖਬਰ