ਜਨਤਾ ਕਰਫ਼ਿਊ: ਲਾੜਾ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਨਾਲ ਲੈ ਕੇ ਲਾੜੀ ਵਿਆਹ ਲਿਆ..

ਲਾੜੇ ਦੇ ਪਿਤਾ ਪਿਤਾ ਸਵਰਨ ਸਿੰਘ ਨੇ ਘੱਟ ਖਰਚੇ ਵਿੱਚ ਇਸ ਵਿਆਹ ਨਾਲ ਖੁਸ਼ੀ ਜਾਹਰ ਕੀਤੀ। ਉਨ੍ਹਾਂ ਕਿਹਾ ਇਸ ਵਿਆਹ ਨਾਲ ਜਿੱਥੇ ਖਰਚੇ ਦੇ ਬਚਤ ਹੋਈ ਹੈ ਉੱਥੇ ਨਾਲ ਹੀ ਸਮਾਂ ਵੀ ਬਰਬਾਦ ਨਹੀਂ ਹੋਇਆ ਹੈ। ਉਨ੍ਹਾਂ ਨੇ ਸਭ ਨੂੰ ਕੋਰੋਨਾਵਾਇਰਸ ਤੋਂ ਸੁਚੇਤ ਰਹਿਣ ਲਈ ਆਖਿਆ।

ਜਨਤਕ ਕਰਫ਼ਿਊ: ਲਾੜਾ ਪਰਿਵਾਰ ਦੇ ਪੰਜ ਮੈਂਬਰਾਂ ਲਿਜਾ ਕੇ ਲਾੜੀ ਵਿਆਹ ਲਿਆ..

  • Share this:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ਤੇ ਅੱਜ ਪੂਰੇ ਦੇਸ਼ ਵਿੱਚ ਜਨਤਾ ਕਰਫਿਊ ਹੈ। ਜਿਸ ਤਹਿਤ ਲੋਕ ਆਪਣੇ ਘਰਾਂ ਵਿੱਚ ਹਨ। ਅਜਿਹੇ ਮਾਹੌਲ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਵਿੱਚ ਇੱਕ ਜੋੜੇ ਨੇ ਵਿਆਹ ਕਰਵਾਇਆ ਹੈ। ਇਸ ਜੋੜੇ ਨੇ ਮੂੰਹ ਤੇ ਮਾਸਕ ਲਗਾ ਕੇ ਬਿਲਕੁੱਲ ਸਾਦੇ ਢੰਗ ਨਾਲ ਵਿਆਹ ਕੀਤਾ। ਲਾੜਾ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਬਰਾਤ ਲੈ ਕੇ ਗਿਆ ਤੇ ਲਾੜੀ ਨੂੰ ਵਿਆਹ ਲਿਆ। ਲਾੜੇ ਦੇ ਪਿਤਾ ਪਿਤਾ ਸਵਰਨ ਸਿੰਘ ਨੇ ਘੱਟ ਖਰਚੇ ਵਿੱਚ ਇਸ ਵਿਆਹ ਨਾਲ ਖੁਸ਼ੀ ਜਾਹਰ ਕੀਤੀ। ਉਨ੍ਹਾਂ ਕਿਹਾ ਇਸ ਵਿਆਹ ਨਾਲ ਜਿੱਥੇ ਖਰਚੇ ਦੇ ਬਚਤ ਹੋਈ ਹੈ ਉੱਥੇ ਨਾਲ ਹੀ ਸਮਾਂ ਵੀ ਬਰਬਾਦ ਨਹੀਂ ਹੋਇਆ ਹੈ। ਉਨ੍ਹਾਂ ਨੇ ਸਭ ਨੂੰ ਕੋਰੋਨਾਵਾਇਰਸ ਤੋਂ ਸੁਚੇਤ ਰਹਿਣ ਲਈ ਆਖਿਆ।

ਵਿਆਹ ਵਾਲੇ ਲੜਕੇ ਨੇ ਵੀ ਇਸ ਨੇ ਇੱਕ ਵਧੀਆ ਕੰਮ ਦੱਸਿਆ ਹੈ ਉਸ ਨੇ ਦੱਸਿਆ ਕਿ ਉਹ ਬਿਲਕੁਲ ਟਾਈਮ ਨਾਲ ਘਰੋਂ ਨਿਕਲ ਗਏ ਸਨ ਅਤੇ ਦੋ ਢਾਈ ਘੰਟੇ ਵਿੱਚ ਇਹ ਅਨੰਦ ਕਾਰਜ ਗੁਰਦੁਆਰਾ ਸ਼ਾਹ ਵਿਖੇ ਕਰਕੇ ਮੁੜ ਘਰ ਵਾਪਸ ਪਰਤਾਏ ਹਨ ਲੜਕੇ ਨੇ ਦੱਸਿਆ ਕਿ ਇਸ ਨਾਲੋਂ ਉਨ੍ਹਾਂ ਨੂੰ ਜਿੱਥੇ ਇਕੱਠ ਨਾ ਕਰ ਕੀਤਾ ਗਿਆ ਅਤੇ ਸਿਰਫ ਘਰ ਚੋਂ ਪੰਜ ਬੰਦੇ ਹੀ ਗਏ ਤੇ ਵਿਆਹ ਕੇ ਲੜਕੀ ਨੂੰ ਘਰ ਲੈ ਆਏ ਹਨ

ਇਸ ਅਨੰਦ ਕਾਰਜ ਲਾ ਕੇ ਪਿੰਡ ਵਾਸੀਆਂ ਵਿੱਚ ਵੀ ਉਤਸ਼ਾਹ ਹੈ ਪਿੰਡ ਵਾਸੀ ਇਸ ਨੇ ਵਧੀਆ ਕਾਰਜ ਦਾਸ ਰਹਿਣ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੋ ਕਰੋਨਾ ਵਾਰਸ ਸੂਹਾ ਸੂਟ ਦੀ ਬੀਮਾਰੀ ਹੈ ਜੋ ਲੋਕਾਂ ਦੇ ਸੰਪਰਕ ਵਿੱਚ ਵਿੱਚ ਆਉਣਾ ਲੰਬੀ ਹੈ ਵਧਦੀ ਹੈ ਬਾਕੀ ਲੋਕਾਂ ਅਤੇ ਬਾਕੀ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਬਿਲਕੁਲ ਵਿਆਹ ਵਿੱਚ ਇਕੱਠ ਨਾ ਕਰਨ ਅਤੇ ਸਾਦੇ ਢੰਗ ਨਾਲ ਵਿਆਹ ਕਰਨ ਤਾਂ ਜੋ ਇਸ ਬਿਮਾਰੀ ਨੂੰ ਰੋਕਿਆ ਜਾ ਸਕੇ।

ਇੱਥੇ ਇਹ ਵੀ ਦਾਸੀ ਵੀ ਇਹ ਜੋ ਵਿਆਹ ਹੋ ਰਹੇ ਨੇ ਇਹ ਪਹਿਲਾਂ ਨਿਸ਼ਚਿਤ ਕੀਤੇ ਗਏ ਸਨ ਜੋ ਬਾਅਦ ਵਿੱਚ ਗੁਰਨਾਮ ਦੇ ਆਉਣ ਨਾਲ ਟਾਲੇ ਨਹੀਂ ਸੀ ਜਾ ਸਕਦੇ ਪਰ ਪ੍ਰਧਾਨ ਮੰਤਰੀ ਮੋਦੀ ਦੇ ਆਹਵਾਨ ਤੇ ਸੱਦੇ ਤੇ ਇਨ੍ਹਾਂ ਲੋਕਾਂ ਵੱਲੋਂ ਬਿਲਕੁਲ ਸਾਦੇ ਢੰਗ ਨਾਲ ਇਹ ਵਿਆਹ ਕਰਕੇ ਦੁਨੀਆਂ ਨੂੰ ਇੱਕ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਦੇਸ਼ ਵਿੱਚ ਆਈ ਇਸ ਵਿਪਤਾ ਨੂੰ ਰੋਕਿਆ ਜਾ ਸਕਦਾ ਹੈ ਇਸ ਨਾਲ ਲੜਿਆ ਜਾ ਸਕਦਾ ਹੈ।

ਰਜੀਵ, ਨਿਊਜ਼ 18, ਅੰਮ੍ਰਿਤਸਰ।
Published by:Sukhwinder Singh
First published: