ਲੌਕਡਾਉਨ ਵਿੱਚ ਅਜਿਹੇ ਜੁਗਾੜ ਕਰ ਦੁੱਧ ਵੇਚ ਰਿਹਾ ਹੈ ਦੁੱਧ ਵਾਲਾ, ਲੋਕ ਬੋਲੇ-ਇਹ ਹੋਈ ਨਾ ਗੱਲ

News18 Punjabi | News18 Punjab
Updated: May 8, 2020, 7:11 PM IST
share image
ਲੌਕਡਾਉਨ ਵਿੱਚ ਅਜਿਹੇ ਜੁਗਾੜ ਕਰ ਦੁੱਧ ਵੇਚ ਰਿਹਾ ਹੈ ਦੁੱਧ ਵਾਲਾ, ਲੋਕ ਬੋਲੇ-ਇਹ ਹੋਈ ਨਾ ਗੱਲ

  • Share this:
  • Facebook share img
  • Twitter share img
  • Linkedin share img
ਫਾਰੈਸਟ ਅਧਿਕਾਰੀ ਪਰਵੀਨ ਕਾਸਵਾਨ ਨੇ ਆਪਣੇ ਟਵਿਟਰ ਉੱਤੇ ਇਸ ਸ਼ਖ਼ਸ ਦੀ ਤਸਵੀਰ ਨੂੰ ਸ਼ੇਅਰ ਕੀਤੀ ਹੈ।ਦੁੱਧ ਵਾਲੇ ਦੇ ਜੁਗਾੜ ਦੀ ਤਸਵੀਰ ਨੂੰ ਟਵਿਟਰ ਉੱਤੇ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ ਕਿ ਲੌਕਡਾਉਨ , ਸੋਸ਼ਲ ਡਿਸਟੇਂਸਿੰਗ ਦੇ ਵਿੱਚ ਇਹ ਸਥਾਨਕ ਸਖਸ਼ੀਅਤ ਦੇਖਣ ਲਾਇਕ ਹੈ।
ਕੋਰੋਨਾ ਵਾਇਰਸ ਦੇ ਕਾਰਨ ਪੂਰੇ ਦੇਸ਼ ਵਿਚ 17 ਮਈ ਤੱਕ ਲੌਕਡਾਉਨ ਜਾਰੀ ਹੈ ।ਲੌਕਡਾਉਨ ਵਿਚ ਲੋਕਾਂ ਦੁਆਰਾ ਸੋਸ਼ਲ ਡਿਸਟੈਂਸਿੰਗ (Social Distancing) ਦਾ ਪਾਲਨ ਕੀਤਾ ਜਾ ਰਿਹਾ ਹੈ।ਇਸ ਨਿਯਮ ਦੇ ਤਹਿਤ ਸਾਰੇ ਸੂਬਿਆਂ ਦੀਆੰ ਦੁਕਾਨਾਂ ਖੁੱਲੀਆ ਨਹੀਂ ਹਨ।ਇਹਨਾਂ ਦਿਨਾਂ ਵਿਚ ਇਕ ਦੋਧੀ ਲੌਕਡਾਉਨ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਸੋਸ਼ਲ ਮੀਡੀਆਂ ਉਤੇ ਸੁਰਖੀਆ ਵਿਚ ਆ ਰਿਹਾ ਹੈ।ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਤਸਵੀਰ ਵਿਚ ਦੁੱਧ ਵੇਚਣ ਵਾਲਾ ਵਿਅਕਤੀ ਬਾਈਕ ਉਤੇ ਕੇਨ ਰੱਖ ਕੇ ਘਰ ਘਰ ਜਾ ਕੇ ਦੁੱਧ ਵੇਚਦਾ ਨਜ਼ਰ ਆ ਰਿਹਾ ਹੈ।
ਵਾਇਰਲ ਹੋ ਰਹੀ ਇਸ ਤਸਵੀਰ ਵਿਚ ਵਿਅਕਤੀ ਦੇ ਚਿਹਰੇ ਉਤੇ ਮਾਸਕ ਲੱਗਿਆ ਹੋਇਆ ਹੈ। ਉਸ ਦੇ ਹੱਥਾਂ ਉਤੇ ਦਸਤਾਨ ਪਾਏ ਹੋਏ ਹਨ।ਸੋਸ਼ਲ ਡਿਸਟੈਂਸਿੰਗ ਨਿਯਨ ਦਾ ਪਾਲਨ ਕਰਦੇ ਦੁੱਧ ਦੀ ਕੇਨ ਵਿਚ ਹੱਥ ਨਾਲ ਦੁੱਧ ਕੱਢਣ ਦੇ ਬਜਾਏ ਇਕ ਪਾਈਪ ਨਾਲ ਦੁੱਧ ਬਾਹਰ ਕੱਢ ਰਿਹਾ ਹੈ। ਦੂਜੇ ਪਾਸੇ ਪਾਈਪ ਵਿਚੋਂ ਇਕ ਗਾਹਕ ਦੁੱਧ ਲੈ ਰਿਹਾ ਹੈ।
ਸਖਸ਼ੀਅਤ ਦੇਖਣ ਲਾਈਕ ਹੈ....
ਪਰਵੀਨ ਕਾਸਵਾਨ ਨੇ ਆਪਣੇ ਟਵਿਟਰ ਨਾਲ ਇਸ ਵਿਅਕਤੀ ਦੀ ਤਸਵੀਰ ਸ਼ੇਅਰ ਕੀਤੀ ਹੈ।ਦੁੱਧ ਵਾਲੇ ਦੇ ਜੁਗਾੜ ਦੀ ਤਸਵੀਰ ਨੂੰ ਟਵੀਟਰ ਉਤੇ ਸ਼ੇਅਰ ਕਰਦੇ ਹੋਏ ਉਹਨਾਂ ਨੇ ਲਿਖਿਆ ਹੈ ਲੌਕਡਾਉਨ, ਸੋਸ਼ਲ ਡਿਸਟੈਂਸਿੰਗ ਦੇ ਵਿਚਾਲੇ ਇਹ ਸਖਸ਼ੀਅਤ ਦੇਖਣਯੋਗ ਹੈ ।
First published: May 8, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading