Home /News /coronavirus-latest-news /

Mumbai: ਮੁੰਬਈ ਵਿੱਚ ਕੋਰੋਨਾ ਨਾਲ ਇੱਕ ਦਿਨ ਵਿੱਚ 40 ਮੌਤਾਂ

Mumbai: ਮੁੰਬਈ ਵਿੱਚ ਕੋਰੋਨਾ ਨਾਲ ਇੱਕ ਦਿਨ ਵਿੱਚ 40 ਮੌਤਾਂ

ਮੁੰਬਈ ਵਿੱਚ ਕੋਰੋਨਾ ਨਾਲ ਇੱਕ ਦਿਨ ਵਿੱਚ 40 ਮੌਤਾਂ ਹੋਈਆਂ ਹਨ।

ਮੁੰਬਈ ਵਿੱਚ ਕੋਰੋਨਾ ਨਾਲ ਇੱਕ ਦਿਨ ਵਿੱਚ 40 ਮੌਤਾਂ ਹੋਈਆਂ ਹਨ।

  • Share this:
    ਮਹਾਰਾਸ਼ਟਰ 'ਚ ਕੋਰੋਨਾ ਦਾ ਕਹਿਰ ਘਟਣ ਦਾ ਨਾਂਅ ਨਹੀਂ ਲੈ ਰਿਹਾ। ਮੁੰਬਈ ਵਿੱਚ ਕੋਰੋਨਾ ਨਾਲ ਇੱਕ ਦਿਨ ਵਿੱਚ 40 ਮੌਤਾਂ ਹੋਈਆਂ ਹਨ। ਅੱਜ ਸੂਬੇ ਵਿੱਚ 1,495 ਕੇਸ ਸਾਹਮਣੇ ਆਏ ਜਿਸ ਨਾਲ ਸੂਬੇ ਚ ਕੇਸਾਂ ਦੀ ਗਿਣਤੀ 25,922 ਪਹੁੰਚ ਗਈ ਹੈ। ਸਾਰੇ ਸੂਬੇ ਵਿੱਚ ਅੱਜ 54 ਮਰੀਜ਼ਾ ਦੀ ਮੌਤ ਹੋਈ ਜਿਨ੍ਹਾਂ ਵਿੱਚੋਂ 40 ਮੁੰਬਈ ਵਿੱਚ ਸਨ, 6 ਪੂਨਾ, 2 ਜਲਗਾਉਂ, 2 ਸ਼ੋਲਾਪੁਰ, 2 ਔਰੰਗਾਬਾਦ, ਇੱਕ ਵਸਾਈ-ਵੀਰਾ ਤੇ ਇੱਕ ਰਤਨਾਗਿਰੀ ਚ ਹੋਈ।
    ਹੁਣ ਤੱਕ 5,547 ਮੈਰਿਜ ਸੂਬੇ ਵਿੱਚ ਠੀਕ ਹੋ ਚੁੱਕੇ ਹਨ, ਦੋ ਲੱਖ 2,98,213 ਮਰੀਜ਼ਾ ਨੂੰ ਉਨ੍ਹਾਂ ਦੇ ਘਰਾਂ ਚ ਰੱਖਿਆ ਗਿਆ ਹੈ ਤੇ 14,627 ਸੰਸਥਾਵਾਂ ਦੀ ਇਮਾਰਤਾਂ ਚ ਰੱਖੇ ਗਏ ਹਨ।
    Published by:Anuradha Shukla
    First published:

    Tags: China coronavirus, Coronavirus, Death toll, Mumbai

    ਅਗਲੀ ਖਬਰ