ਜਲੰਧਰ 'ਚ ਕੋਰੋਨਾ ਦਾ ਇੱਕ ਹੋਰ ਮਾਮਲਾ, ਗਿਣਤੀ ਹੋਈ 133

ਜਲੰਧਰ ਵਿਚ ਕੋਰੋਨਾ ਵਾਇਰਸ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ।ਨਿਜਾਤਮ ਨਗਰ ਦੀ ਬਜੁਰਗ ਮਹਿਲਾ ਦੇ ਬੇਟੇ ਦੇ ਬਾਅਦ ਉਸਦਾ 17 ਸਾਲ ਦਾ ਪੋਤਾ ਵੀ ਕੋਰੋਨਾ ਦਾ ਪਾਜੀਟਿਵ ਆਇਆ ਹੈ।

  • Share this:
    ਪੰਜਾਬ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ। ਜਲੰਧਰ ਵਿਚ ਕੋਰੋਨਾ ਵਾਇਰਸ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ।ਨਿਜਾਤਮ ਨਗਰ ਦੀ ਬਜੁਰਗ ਮਹਿਲਾ ਦੇ ਬੇਟੇ ਦੇ ਬਾਅਦ ਉਸਦਾ 17 ਸਾਲ ਦਾ ਪੋਤਾ ਵੀ ਕੋਰੋਨਾ ਦਾ ਪਾਜੀਟਿਵ ਆਇਆ ਹੈ। ਪੰਜਾਬ ਵਿਚ ਹੁਣ ਕੋਰੋਨਾ ਵਾਇਰਸ ਦੇ 133 ਮਰੀਜ਼ ਹੋ ਗਏ ਹਨ ਅਤੇ 18 ਮਰੀਜ਼ ਇਸ ਬਿਮਾਰੀ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਗਏ ਹਨ। ਕੋਰੋਨਾ ਵਾਇਰਸ ਨਾਲ ਹੁਣ ਤੱਕ 12 ਮਰੀਜਾ ਦੀ ਮੌਤ ਵੀ ਹੋ ਗਈ ਹੈ।
    Published by:Sukhwinder Singh
    First published: