ਕੋਰੋਨਾ ਦੀ ਭਵਿੱਖਬਾਣੀ ਕਰਨ ਵਾਲੇ ਨੇ ਹੁਣ ਦੱਸਿਆ 2021 ਵਿੱਚ ਆਵੇਗਾ ਇਹ ਨਵਾਂ ਫਲੂ..

News18 Punjabi | News18 Punjab
Updated: November 23, 2020, 4:17 PM IST
share image
ਕੋਰੋਨਾ ਦੀ ਭਵਿੱਖਬਾਣੀ ਕਰਨ ਵਾਲੇ ਨੇ ਹੁਣ ਦੱਸਿਆ 2021 ਵਿੱਚ ਆਵੇਗਾ ਇਹ ਨਵਾਂ ਫਲੂ..

  • Share this:
  • Facebook share img
  • Twitter share img
  • Linkedin share img
ਸਾਲ 2020 ਪੂਰੀ ਦੁਨੀਆ ਲਈ ਕਿਸੇ ਤਰਾਸਦੀ ਤੋਂ ਘੱਟ ਨਹੀਂ ਰਿਹਾ ਹੈ।ਕੋਰੋਨਾ ਮਹਾਂਮਾਰੀ (Corona epidemic) ਨੇ ਵਿਸ਼ਵ ਭਰ ਦੇ ਲੋਕਾਂ ਦੀ ਜ਼ਿੰਦਗੀ ਪਟਰੀ ਤੋਂ ਲਾਹ ਦਿੱਤੀ ਹੈ।ਇਸ ਸਾਲ ਵਿਚ ਬਹੁਤ ਨੌਕਰੀ ਤੋਂ ਬੇਰੁਜ਼ਗਾਰ ਅਤੇ ਘਰ ਤੋਂ ਬੇਘਰ ਹੋ ਗਏ ਹਨ। ਹੁਣ ਜਿਵੇਂ-ਜਿਵੇਂ ਇਹ ਸਾਲ ਖ਼ਤਮ ਹੋਣ ਕਗਾਰ ਉੱਤੇ ਪਹੁੰਚ ਰਿਹਾ ਹੈ।ਅਸੀਂ ਸਾਰੇ ਅਗਲੇ ਸਾਲ ਵਿਚ ਸਭ ਕੁੱਝ ਠੀਕ ਹੋਣ ਦੀ ਉਮੀਦ ਲਗਾਈ ਬੈਠੇ ਹਾਂ।ਕੋਰੋਨਾ ਤੋਂ ਇਲਾਵਾ ਸਾਨੂੰ ਕੁਦਰਤੀ ਆਫ਼ਤਾਂ ਨਾਲ ਵੀ ਨਿਪਟਣਾ ਪਿਆ ਹੈ।

ਨਿਕੋਲਸ ਔਜੁਲਾ (Nicolas Aujula)ਨਾਮਕ ਇੱਕ ਮਨੋਵਿਗਿਆਨਕ ਨੇ ਅਗਲੇ ਸਾਲ ਦੇ ਦਸਤਕ ਦੇਣ ਤੋਂ ਪਹਿਲਾਂ ਕਈ ਭਵਿੱਖਬਾਣੀ ਕੀਤੀਆਂ ਹਨ।  ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਔਜੁਲਾ ਕੋਰੋਨਾ ਮਹਾਂਮਾਰੀ ਦੀ ਵੀ ਭਵਿੱਖਬਾਣੀ ਕਰਨ ਦਾ ਦਾਅਵਾ ਕਰ ਚੁੱਕੇ ਹਨ। ਸਾਲ 2021 ਦੇ ਸ਼ੁਰੂ ਹੋਣ ਤੋਂ ਪਹਿਲਾਂ ਨਿਕੋਲਸ ਔਜੁਲਾ ਨਵੀਂ ਭਵਿੱਖਬਾਣੀ ਦੇ ਸੱਚ ਹੋਣ ਦਾ ਦਾਅਵਾ ਕੀਤਾ ਹੈ।

ਸਾਲ 2021 ਲਈ ਨਿਕੋਲਸ ਔਜੁਲਾ ਦੀ ਪ੍ਰਮੁੱਖ ਭਵਿੱਖਵਾਣੀਆਂ -
ਦੁਨੀਆ ਭਰ ਵਿੱਚ ਵੱਡੇ ਪੱਧਰ ਉੱਤੇ ਅਸ਼ਾਂਤੀ ਦਾ ਮਾਹੌਲ ਬਰਕਰਾਰ ਰਹੇਂਗਾ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਅਗਲੇ ਦੋ ਤੋਂ ਤਿੰਨ ਸਾਲਾਂ ਤੱਕ ਜਾਰੀ ਰਹੇਂਗਾ।-

ਇਸ ਦੇ ਨਾਲ ਹੀ ਉਨ੍ਹਾਂ ਨੇ ਪਿਗ ਫਲੂ ਰੋਗ ਦੇ ਬਾਰੇ ਵਿੱਚ ਵੀ ਦੱਸਿਆ ਹੈ। ਉਹ ਕਹਿੰਦੇ ਹੈ ਕਿ ਹਾਲਾਂਕਿ ਇਹ ਕਿਸੇ ਹੋਰ ਵਾਇਰਸ ਦੀ ਤਰ੍ਹਾਂ ਪ੍ਰਤੀਤ ਨਹੀਂ ਹੁੰਦਾ ਹੈ ਪਰ ਫਿਰ ਵੀ ਦੁਨੀਆਂ ਪਰੇਸ਼ਾਨ ਹੋਵੇਗੀ।

ਔਜੁਲਾ ਨੇ ਆਪਣੀ ਭਵਿੱਖਬਾਣੀ ਵਿੱਚ ਇੱਕ ਵੱਡੇ ਨੇਤਾ ਦੇ ਕਤਲ ਹੋਣ ਦੀ ਗੱਲ ਕਹੀ ਹੈ ਪਰ ਨਾਮ ਨਹੀਂ ਦੱਸਿਆ ਹੈ।

ਇਕ ਵੱਡਾ ਸੈਕਸ ਸਕੈਂਡਲ ਵਿਸ਼ਵ ਸ਼ਿਖਰ ਸੰਮੇਲਨ ਨੂੰ ਪ੍ਰਭਾਵਿਤ ਕਰ ਸਕਦਾ ਹੈ।ਉਹਨਾਂ ਨੇ ਇਹ ਸੰਭਾਵਨਾ ਪ੍ਰਗਟ ਕੀਤੀ ਹੈ ਕਿ ਦੱਖਣੀ ਯੂਰਪ, ਮੱਧ ਪੂਰਵ ਅਤੇ ਅਫਰੀਕਾ ਦੀ ਰਾਜਨੀਤੀ ਵਿਚ ਬਦਲਾਅ ਦੇਖਣ ਨੂੰ ਮਿਲਣਗੇ।
ਔਜੁਲਾ ਨੇ ਅਗਲੇ ਸਾਲ ਲਈ ਇੱਕ ਜਵਾਲਾਮੁਖੀ ਵਿਸਫੋਟ ਹੋਣ ਭਵਿੱਖਬਾਣੀ ਕੀਤੀ ਹੈ।
ਨਿਕੋਲਸ ਦਾ ਮੰਨਣਾ ਹੈ ਕਿ ਉਹ ਆਪਣੇ ਪਿਛਲੇ ਜੀਵਨ ਦੇ ਕਈ ਦ੍ਰਿਸ਼ ਵੇਖ ਸਕਦਾ ਹੈ। ਉਹ ਕਹਿੰਦੇ ਹੈ ਕਿ ਉਨ੍ਹਾਂ ਨੇ ਅਮਰੀਕੀ ਚੋਣ ਵਿੱਚ ਟਰੰਪ ਦੀ ਹਾਰ ਦੀ ਵੀ ਕਲਪਨਾ ਕੀਤੀ ਸੀ।
Published by: Anuradha Shukla
First published: November 23, 2020, 4:14 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading