Breaking: ਦਿੱਲੀ ਚ ਲੱਗਿਆ ਨਾਈਟ ਕਰਫ਼ਿਊ

Breaking: ਦਿੱਲੀ ਚ ਲੱਗਿਆ ਨਾਈਟ ਕਰਫ਼ਿਊ
- news18-Punjabi
- Last Updated: April 6, 2021, 1:02 PM IST
ਕੋਰੋਨਾ ਦੇ ਵੱਧਦੇ ਕੇਸਾਂ ਨੂੰ ਵੇਖਦੇ ਹੋਏ ਦਿੱਲੀ ਕੇਜਰੀਵਾਲ ਸਰਕਾਰ ਨੇ ਰਾਤ ਦਾ ਕਰਫ਼ਿਊ ਲਾ ਦਿੱਤਾ ਹੈ। ਇਹ ਬੰਦਿਸ਼ਾਂ ਰਾਤ 10 ਵਜੇ ਤੋਂ ਲੈ ਕੇ ਸਵੇਰੇ ਪੰਜ ਵਜੇ ਤੱਕ ਜਾਰੀ ਰਹਿਣਗੀਆਂ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਲੌਕ ਡਾਊਨ ਸੰਭਾਵਨਾ ਤੋਂ ਹਾਲ ਵਿੱਚ ਹੀ ਕਿਹਾ ਸੀ ਕਿ ਉਹ ਸਥਿਤੀ ਤੇ ਨਜ਼ਰ ਬਣਾਏ ਹੋਏ ਹਨ। ਇਹ ਕਰਫ਼ਿਊ 30 ਅਪ੍ਰੈਲ ਤੱਕ ਲਾਇਆ ਗਿਆ ਹੈ।