1 ਦਸੰਬਰ ਤੋਂ ਰਾਤ ਦੇ ਕਰਫਿਊ ਦੀ ਮੁੜ ਵਾਪਸੀ, ਮੁੱਖ ਮੰਤਰੀ ਨੇ ਕੀਤਾ ਇਹ ਐਲਾਨ

ਮਾਸਕ ਨਾ ਪਾਉਣ, ਸੋਸ਼ਲ ਡਿਸਟੇਨਸਿੰਗ ਨਾ ਰੱਖਣ ਲਈ ਦੇਣਾ ਪਵੇਗਾ ਦੁਗਣਾ ਜੁਰਮਾਨਾ
- news18-Punjabi
- Last Updated: November 25, 2020, 2:46 PM IST
1 ਦਸੰਬਰ ਤੋਂ ਰਾਤ ਦੇ ਕਰਫਿਊ ਦੀ ਮੁੜ ਵਾਪਸੀ, ਮੁੱਖ ਮੰਤਰੀ ਨੇ ਕੀਤਾ ਇਹ ਐਲਾਨ
ਰਾਤ ਦਾ ਕਰਫ਼ਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ।
ਮਾਸਕ ਨਾ ਪਾਉਣ, ਸੋਸ਼ਲ ਡਿਸਟੇਨਸਿੰਗ ਨਾ ਰੱਖਣ ਲਈ ਦੇਣਾ ਪਵੇਗਾ ਦੁਗਣਾ ਜੁਰਮਾਨਾ ਮਾਸਕ ਨਾ ਪਾਉਣ ਵਰਗੇ ਕੋਰੋਨਾ ਖਿਲਾਫ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ 'ਤੇ ਮੌਜੂਦਾ 500 ਰੁਪਏ ਦੇ ਚਲਾਣ ਨੂੰ ਵਧ ਕੇ 1,000 ਰੁਪਏ ਕਰ ਦਿੱਤਾ ਗਿਆ ਹੈ।
ਹੋਟਲ, ਮੈਰਿਜ ਪੈਲੇਸ, ਰਾਤ 9:30 ਹੋਣਗੇ ਬੰਦ
ਕੋਰੋਨਾ ਵਾਇਰਸ ਦੇ ਵਧਦੇ ਕੇਸਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਸਖਤੀ ਕਰਨ ਦਾ ਫ਼ੈਸਲਾ ਕੀਤਾ ਹੈ।
ਇਸ ਫ਼ੈਸਲੇ ਦੀ ਸਮੀਖਿਆ 15 ਦਸੰਬਰ ਨੂੰ ਕੀਤੀ ਜਾਵੇਗੀ।