ਪੁਲਿਸ ਹੈੱਡ ਕੁਆਰਟਰ 'ਤੇ 50 ਫ਼ੀਸਦੀ ਸਟਾਫ਼ ਕਰੇਗਾ ਕੰਮ: ਡੀਜੀਪੀ ਪੰਜਾਬ

ਪੰਜਾਬ ਪੁਲਿਸ

  • Share this:
ਅਫ਼ਸਰਾਂ ਦੇ ਕੋਰੋਨਾ ਪੌਜ਼ੀਟਿਵ ਆਉਣ ਤੋਂ ਬਾਅਦ ਫ਼ੈਸਲਾ 50% ਪੁਲਿਸ ਮੁਲਾਜ਼ਮ ਹੀ ਹੈੱਡਕੁਆਰਟਰ 'ਚ ਤੈਨਾਤ ਰਹਿਣਗੇ । ਉਨ੍ਹਾਂ ਨੇ ਕੰਮ 'ਤੇ ਕੋਈ ਅਸਰ ਨਾ ਪੈਣ ਦੀ ਵੀ ਹਿਦਾਇਤ ਦਿੱਤੀ ਹੈ।
ਪੰਜਾਬ ਅੰਦਰ ਲਗਾਤਾਰ ਵਧ ਰਹੇ ਕੋਰੋਨਾ ਕੇਸਾਂ ਦੇ ਮੱਦੇਨਜ਼ਰ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਪੁਲਿਸ ਦਫ਼ਤਰਾਂ ਅੰਦਰ ਸਿਰਫ਼ 50 ਫ਼ੀਸਦੀ ਸਟਾਫ਼ ਮੌਜੂਦ ਰਹਿਣ ਦੇ ਹੁਕਮ ਜਾਰੀ ਕੀਤੇ ਹਨ ਤਾਂ ਜੋ ਕੋਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਅਤੇ ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖੀ ਜਾ ਸਕੇ।
Published by:Anuradha Shukla
First published: