ਸ੍ਰੀ ਹਜ਼ੂਰ ਸਹਿਬ ਤੋਂ ਵਾਪਸ ਆਏ ਸ਼ਰਧਾਲੂਆਂ 'ਚੋਂ 23 ਵਿਅਕਤੀ ਕੋਰੋਨਾ ਪਾਜ਼ੀਟਿਵ

ਸ੍ਰੀ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਦਾ ਤੀਜਾ ਜਥਾ 6 ਬੱਸਾਂ ਰਾਹੀਂ ਅੰਮ੍ਰਿਤਸਰ ਪੁੱਜਾ

ਸ੍ਰੀ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਦਾ ਤੀਜਾ ਜਥਾ 6 ਬੱਸਾਂ ਰਾਹੀਂ ਅੰਮ੍ਰਿਤਸਰ ਪੁੱਜਾ

  • Share this:
    ਇਕੱਲੇ ਅੰਮ੍ਰਿਤਸ ਵਿੱਚ ਹੀ ਸ੍ਰੀ ਹਜ਼ੂਰ ਸਹਿਬ ਤੋਂ ਵਾਪਸ ਆਏ ਮੁਸਾਫਿਰਾਂ ਵਿਚੋਂ 23 ਵਿਅਕਤੀਆਂ ਨੂੰ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਕਰੋਨਾ ਮਰੀਜਾਂ ਇੱਕ ਦਮ ਹੀ ਵੱਡਾ ਵਾਧਾ ਹੋਇਆ ਹੈ। ਅਮ੍ਰਿਤਸਰ ਵਿੱਚ ਕਰੋਨਾ ਦੇ ਮਰੀਜ਼ਾਂ ਦੀ ਕੁਲ ਗਿਣਤੀ 37 ਹੋ ਗਈ ਹੈ, ਜਿਨ੍ਹਾਂ ਵਿਚੋਂ ਦੋ ਦੀ ਮੌਤ ਹੋ ਗਈ ਹੈ। ਇਲਾਜ ਦੇ ਬਾਅਦ ਨੈਗੇਟਿਵ ਰਿਪੋਰਟਾਂ ਮਿਲਣ ਤੇ 6 ਨੂੰ ਛੁੱਟੀ ਦੇ ਦਿੱਤੀ ਗਈ ਹੈ ਅਤੇ 6 ਅਜੇ ਵੀ ਹਸਪਤਾਲ ਵਿੱਚ ਇਲਾਜ ਅਧੀਨ ਹਨ।
    Published by:Sukhwinder Singh
    First published: