ਬੇਕਾਬੂ ਹੋਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, 14 ਦਿਨਾਂ 'ਚ ਤਕਰੀਬਨ 8 ਰੁਪਏ ਵਾਧਾ

14 ਦਿਨਾਂ 'ਚ ਤਕਰੀਬਨ 8 ਰੁਪਏ ਮਹਿੰਗਾ ਹੋਇਆ ਪੈਟਰੋਲ-ਡੀਜ਼ਲ

14 ਦਿਨਾਂ 'ਚ ਤਕਰੀਬਨ 8 ਰੁਪਏ ਮਹਿੰਗਾ ਹੋਇਆ ਪੈਟਰੋਲ-ਡੀਜ਼ਲ

 • Share this:
  ਅੰਤਰਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਡਿੱਗਣ ਦਾ ਲਾਭ ਆਮ ਲੋਕਾਂ ਨੂੰ ਨਹੀਂ ਮਿਲ ਰਿਹਾ। ਸ਼ਨੀਵਾਰ ਨੂੰ ਫਿਰ ਦੇਸ਼ ਦੀ ਸਰਕਾਰੀ ਆਇਲ ਮਾਰਕੀਟਿੰਗ ਕੰਪਨੀ HPCL, BPCL, IOC  ਨੇ ਲਗਾਤਾਰ 14ਵੇਂ ਦਿਨ (Petrol, diesel prices hiked for 13th day in a row) ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਫਿਰ ਵਾਧਾ ਕੀਤਾ। 14 ਦਿਨਾਂ ਦੌਰਾਨ ਪੈਟਰੋਲ 7.60 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 8.28 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ।

  ਰਾਜਧਾਨੀ ਦਿੱਲੀ ਵਿਚ ਸ਼ਨੀਵਾਰ ਨੂੰ ਪੈਟਰੋਲ ਦੀ ਨਵੀਂ ਕੀਮਤ ਵਧ ਕੇ 78.88 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ, ਜੋ ਕਿ ਪਿਛਲੇ ਸ਼ੁੱਕਰਵਾਰ ਨੂੰ 78.37 ਰੁਪਏ ਪ੍ਰਤੀ ਲੀਟਰ ਸੀ। ਦਿੱਲੀ ਵਿਚ ਡੀਜ਼ਲ ਦੀ ਕੀਮਤ ਵਿਚ ਵੀ 61 ਪੈਸੇ ਦਾ ਵਾਧਾ ਹੋਇਆ ਹੈ ਅਤੇ ਨਵੀਂ ਕੀਮਤ 77.67 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਦੇ ਨਾਲ ਹੀ ਇਸ ਸਮੇਂ ਦੌਰਾਨ ਪੈਟਰੋਲ ਦੀ ਕੀਮਤ ਵਿਚ 51 ਪੈਸੇ ਦਾ ਵਾਧਾ ਹੋਇਆ ਹੈ।  ਨਵੀਂ ਪੈਟਰੋਲ-ਡੀਜ਼ਲ ਕੀਮਤ

  ਦਿੱਲੀ

  • ਪੈਟਰੋਲ ਦੀ ਕੀਮਤ 78.88 ਰੁਪਏ ਪ੍ਰਤੀ ਲੀਟਰ

  • ਡੀਜ਼ਲ ਦੀ ਕੀਮਤ 77.67 ਰੁਪਏ ਪ੍ਰਤੀ ਲੀਟਰ


  ਨੋਇਡਾ

  • ਪੈਟਰੋਲ ਦੀ ਕੀਮਤ 79.90 ਰੁਪਏ ਪ੍ਰਤੀ ਲੀਟਰ

  • ਡੀਜ਼ਲ ਦੀ ਕੀਮਤ 70.33 ਰੁਪਏ ਪ੍ਰਤੀ ਲੀਟਰ


  ਲਖਨਾਊ

  • ਪੈਟਰੋਲ ਦੀ ਕੀਮਤ 79.79 ਰੁਪਏ ਪ੍ਰਤੀ ਲੀਟਰ

  • ਡੀਜ਼ਲ ਦੀ ਕੀਮਤ 70.25 ਰੁਪਏ ਪ੍ਰਤੀ ਲੀਟਰ


  ਗੁਰੂਗ੍ਰਾਮ

  • ਪੈਟਰੋਲ ਦੀ ਕੀਮਤ 77.14 ਰੁਪਏ ਪ੍ਰਤੀ ਲੀਟਰ

  • ਡੀਜ਼ਲ ਦੀ ਕੀਮਤ 70.20 ਰੁਪਏ ਪ੍ਰਤੀ ਲੀਟਰ


  ਮੁੰਬਈ

  • ਪੈਟਰੋਲ ਦੀ ਕੀਮਤ 85.70 ਰੁਪਏ ਪ੍ਰਤੀ ਲੀਟਰ

  • ਡੀਜ਼ਲ ਦੀ ਕੀਮਤ 76,11 ਰੁਪਏ ਪ੍ਰਤੀ ਲੀਟਰ


  ਕੋਲਕਾਤਾ

  • ਪੈਟਰੋਲ ਦੀ ਕੀਮਤ 80.62 ਰੁਪਏ ਪ੍ਰਤੀ ਲੀਟਰ

  • ਡੀਜ਼ਲ ਦੀ ਕੀਮਤ 73.07 ਰੁਪਏ ਪ੍ਰਤੀ ਲੀਟਰ


  ਚੇਨਈ

  • ਪੈਟਰੋਲ ਦੀ ਕੀਮਤ 82.27 ਰੁਪਏ ਪ੍ਰਤੀ ਲੀਟਰ

  • ਡੀਜ਼ਲ ਦੀ ਕੀਮਤ 75.29 ਰੁਪਏ ਪ੍ਰਤੀ ਲੀਟਰ

  Published by:Gurwinder Singh
  First published: