PM CARES Fund ਵਿੱਚੋਂ 2,000 ਕਰੋੜ ਰੁਪਏ ਵੈਂਟੀਲੇਟਰ, 1,000 ਕਰੋੜ ਪਰਵਾਸੀ ਮਜ਼ਦੂਰਾਂ ਲਈ ਰਾਖਵੇਂ ਕੀਤੇ ਗਏ

News18 Punjabi | News18 Punjab
Updated: May 13, 2020, 10:31 PM IST
share image
PM CARES Fund ਵਿੱਚੋਂ 2,000 ਕਰੋੜ ਰੁਪਏ ਵੈਂਟੀਲੇਟਰ, 1,000 ਕਰੋੜ ਪਰਵਾਸੀ ਮਜ਼ਦੂਰਾਂ ਲਈ ਰਾਖਵੇਂ ਕੀਤੇ ਗਏ
PM CARES Fund ਵਿੱਚੋਂ 2,000 ਕਰੋੜ ਰੁਪਏ ਵੈਂਟੀਲੇਟਰ, 1,000 ਕਰੋੜ ਪਰਵਾਸੀ ਮਜ਼ਦੂਰਾਂ ਲਈ ਰਾਖਵੇਂ ਕੀਤੇ ਗਏ

  • Share this:
  • Facebook share img
  • Twitter share img
  • Linkedin share img
PM CARES Fund ਵਿੱਚੋਂ 2,000 ਕਰੋੜ ਰੁਪਏ ਵੈਂਟੀਲੇਟਰ, 1,000 ਕਰੋੜ ਪਰਵਾਸੀ ਮਜ਼ਦੂਰਾਂ ਲਈ ਰਾਖਵੇਂ ਕੀਤੇ ਗਏ ਹਨ।

PM CARES ਫ਼ੰਡ ਟ੍ਰਸਟ ਨੇ ਅੱਜ 3,100 ਕਰੋੜ ਭਾਰਤ ਦੀ ਕੋਵਿਡ ਖ਼ਿਲਾਫ਼ ਲੜਾਈ ਲਈ ਰਾਖਵੇਂ ਕੀਤੇ। ਇਸ ਵਿੱਚੋਂ 2,000 ਕਰੋੜ ਮੁੱਲ ਦੇ ਵੈਂਟੀਲੇਟਰ ਖਰੀਦੇ ਜਾਣਗੇ ਅਤੇ 1,000 ਕਰੋੜ ਪਰਵਾਸੀ ਮਜ਼ਦੂਰਾਂ ਦੀ ਮਦਦ ਅਤੇ 100 ਕਰੋੜ ਕੋਰੋਨਾ ਦੀ ਦਵਾਈ ਬਣਾਉਣ ਲਈ ਦਿੱਤੇ ਜਾਣਗੇ।

ਪ੍ਰਧਾਨ ਮੰਤਰੀ ਨੇ ਇਸ ਫ਼ੰਡ ਵਿੱਚ ਦਾਨ ਕਰਨ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਵੀ ਕੀਤਾ ਜਿਸ ਨਾਲ ਭਾਰਤ ਦੀ ਕੋਵਿਡ ਖ਼ਿਲਾਫ਼ ਜਾਰੀ ਜੰਗ ਵਿੱਚ ਮਦਦ ਹੋਵੇਗੀ।

First published: May 13, 2020, 9:30 PM IST
ਹੋਰ ਪੜ੍ਹੋ
ਅਗਲੀ ਖ਼ਬਰ