Home /News /coronavirus-latest-news /

Nihang attack on cop: ਪੁਲਿਸ ਨੇ ਵਿਧਾਇਕ ਬੈਂਸ ਦੀ ਸੁਰੱਖਿਆ ਲਈ ਵਾਪਸ

Nihang attack on cop: ਪੁਲਿਸ ਨੇ ਵਿਧਾਇਕ ਬੈਂਸ ਦੀ ਸੁਰੱਖਿਆ ਲਈ ਵਾਪਸ

  • Share this:
    ਪੁਲਿਸ ਵੱਲੋਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ. ਪੁਲਿਸ ਵੱਲੋਂ ਉਨ੍ਹਾਂ ਨੂੰ ਦਿੱਤੇ ਚਾਰ ਅੰਗ ਰੱਖਿਅਕ ਵਾਪਸ ਬੁਲਾ ਲਏ ਗਏ ਹਨ ਪੁਲਿਸ ਅਧਿਕਾਰੀਆਂ ਵੱਲੋਂ ਉਨ੍ਹਾਂ ਦੇ ਅੰਗ ਰੱਖਿਆਂ ਨੂੰ ਆਪਣੀ ਹਾਜ਼ਰੀ ਪੁਲਿਸ ਲਾਈਨ ਵਿਚ ਦੇਣ ਲਈ ਕਿਹਾ ਗਿਆ ਹੈ. ਵਿਧਾਇਕ ਬੈਂਸ ਵੱਲੋਂ ਬੀਤੇ ਦਿਨ ਪਟਿਆਲਾ ਵਿਚ ਪੁਲਿਸ ਮੁਲਾਜ਼ਮ 'ਤੇ ਹੋਏ ਹਮਲੇ ਸਬੰਧੀ ਕੁੱਝ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ. ਜਿਸ ਤੋਂ ਬਾਅਦ ਉਨ੍ਹਾਂ ਦਾ ਕੁੱਝ ਕਾਂਗਰਸੀ ਮੰਤਰੀਆਂ ਵੱਲੋਂ ਵਿਰੋਧ ਕੀਤਾ ਗਿਆ ਸੀ.
    Published by:Abhishek Bhardwaj
    First published:

    Tags: Assault, Attack, Nihang Sikhs, Punjab Police, Simarjeet Singh Bains

    ਅਗਲੀ ਖਬਰ