Home /News /coronavirus-latest-news /

ਪੌਪ ਸਿੰਗਰ ਮੈਡੋਨਾ ਦੇ ਸ਼ਰੀਰ ਵਿਚ ਮਿਲਿਆ Coronavirus ਦੀ ਐਂਟੀਬਾਡੀ (Antibody), ਟੈਸਟ ਆਇਆ ਪਾਜੀਟਿਵ

ਪੌਪ ਸਿੰਗਰ ਮੈਡੋਨਾ ਦੇ ਸ਼ਰੀਰ ਵਿਚ ਮਿਲਿਆ Coronavirus ਦੀ ਐਂਟੀਬਾਡੀ (Antibody), ਟੈਸਟ ਆਇਆ ਪਾਜੀਟਿਵ

 • Share this:

  ਦੁਨੀਆ ਭਰ ਚ ਮਸ਼ਹੂਰ ਪੌਪ ਸਿੰਗਰ ਮੈਡੋਨਾ ਦੇ ਸ਼ਰੀਰ ਵਿਚ ਕੋਰੋਨਾ ਐਂਟੀਬਾਡੀਜ਼ (Corona Antibodies) ਮਿਲੀ ਹੈ।

  ਕੋਰੋਨਾ ਵਾਇਰਸ ਦਾ ਕਹਿਰ ਝੱਲ ਰਹੀ ਦੁਨੀਆ ਦੇ ਲਈ ਇਕ ਚੰਗੀ ਖਬਰ ਆ ਰਹੀ ਹੈ। ਪੌਪ ਸਿੰਗਰ ਮਡੋਨਾ ਨੇ ਆਪਣੇ ਇੰਸਟਾਗ੍ਰਾਮ ਦੇ ਜਰੀਏ ਖੁਦ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਉਸ ਦੇ ਸ਼ਰੀਰ ਵਿਚ ਕੋਰੋਨਾ ਐਂਟੀਬਾਡੀਜ਼ (Corona Antibodies) ਹੈ। ਮੈਡੋਨਾ ਨੇ ਕੁਆਰੰਟੀਨ ਡਾਇਰੀ ਦੇ 14 ਵੇ ਐਡੀਸ਼ਨ ਵਿਚ ਇਹ ਖਬਰ ਦਿੱਤੀ ਹੈ।ਉਸ ਨੇ ਵੀਡਿਉ ਵਿਚ ਦੱਸਦੇ ਹੋਏ ਹੋਰ ਵੀ ਗੱਲਾਂ ਸ਼ੇਅਰ ਕੀਤੀਆ ਹਨ।ਉਹ ਕੋਰੋਨਾ ਵਾਇਰਸ ਤੋਂ ਸੁਰੱਖਿਅਤ ਰਹਿਣ ਲਈ ਕਾਫੀ ਦਿਨਾਂ ਤੋਂ ਆਪਣੇ ਆਪ ਨੂੰ ਕੁਆਰੰਟੀਨ ਕੀਤਾ ਸੀ।

  ਮੈਡੋਨਾ ਨੇ ਆਪਣੇ ਇੰਸਟਾਗ੍ਰਾਮ ਅਕਾਉਟ ਉਤੇ ਇਕ ਵੀਡਿਉ ਵਿਚ ਕਿਹਾ ਕਿ ਮੈ ਟੈਸਟ ਕਰਵਾਇਆ ਸੀ ਅਤੇ ਪਤਾ ਚੱਲਿਆ ਕਿ ਮੇਰੇ ਵਿਚ ਐਟੀਬਾਡੀਜ਼ ਹੈ । ਇਸ ਲਈ ਮੈ ਕੱਲ ਕਾਰ ਵਿਚ ਲੰਬੀ ਯਾਤਰਾ ਤੇ ਜਾਣ ਵਾਲੀ ਹਾਂ ਅਤੇ ਕਾਰ ਦੇ ਸ਼ੀਸਿਆ ਨੂੰ ਖੋਲ ਕੇ ਕੋਵਿਡ-19 ਦੀ ਹਵਾ ਵਿਚ ਸਾਹ ਲਵਾਂਗੀ।

  View this post on Instagram

  #staysafe #staysane


  A post shared by Madonna (@madonna) on  Published by:Anuradha Shukla
  First published:

  Tags: China coronavirus, Coronavirus