ਟਰੰਪ ਵੱਲੋੋਂ ਭਾਰਤੀ ਮੂਲ ਦੀ 10 ਸਾਲਾ ਬੱਚੀ ਦਾ ਸਨਮਾਨ

News18 Punjabi | News18 Punjab
Updated: May 19, 2020, 11:10 AM IST
share image
ਟਰੰਪ ਵੱਲੋੋਂ ਭਾਰਤੀ ਮੂਲ ਦੀ 10 ਸਾਲਾ ਬੱਚੀ ਦਾ ਸਨਮਾਨ
ਟਰੰਪ ਵੱਲੋੋਂ ਭਾਰਤੀ ਮੂਲ ਦੀ 10 ਸਾਲਾ ਬੱਚੀ ਦਾ ਸਨਮਾਨ

  • Share this:
  • Facebook share img
  • Twitter share img
  • Linkedin share img
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੋਵਿਡ-19 ਨਾਲ ਨਜਿੱਠਣ ਲਈ ਤਾਇਨਾਤ ਨਰਸਾਂ ਅਤੇ ਅੱਗ ਬੁਝਾਊ ਅਮਲੇ ਨੂੰ ਬਿਸਕੁਟ ਅਤੇ ਕਾਰਡ ਭੇਜਣ ਵਾਲੀ 10 ਸਾਲਾ ਬੱਚੀ ਸ਼ਰੱਵਿਆ ਅੰਨਾਪਾਰੈੱਡੀ ਨੂੰ ਸਨਮਾਨਿਤ ਕੀਤਾ ਹੈ।

ਸ਼ਰੱਵਿਆ ‘ਗਰਲ ਸਕਾਊਟ ਦਲ’ ਦੀ ਮੈਂਬਰ ਹੈ ਅਤੇ ਮੈਰੀਲੈਂਡ ਦੇ ਹਨੋਵਰ ਹਿਲਜ਼ ਐਲੀਮੈਂਟਰੀ ਸਕੂਲ ਵਿੱਚ ਚੌਥੀ ਕਲਾਸ ਵਿਚ ਪੜ੍ਹਦੀ ਹੈ। ਰਾਸ਼ਟਰਪਤੀ ਟਰੰਪ ਅਤੇ ਪਹਿਲੀ ਮਹਿਲਾ ਮੇਲਾਨੀਆ ਟਰੰਪ ਨੇ ਕੋਰੋਨਾ ਦੀ ਮਹਾਂਮਾਰੀ ਨਾਲ ਨਜਿੱਠਣ ਲਈ ਤਾਇਨਾਤ ਕਾਮਿਆਂ ਦੀ ਮਦਦ ਕਰ ਰਹੇ ਅਮਰੀਕੀਆਂ ਨੂੰ ਸਨਮਾਨਿਤ ਕੀਤਾ, ਜਿਨ੍ਹਾਂ ਵਿੱਚ ਇਹ ਬੱਚੀ ਵੀ ਸ਼ਾਮਲ ਹੈ। ਸ਼ਰੱਵਿਆ ਦੇ ਮਾਪੇ ਆਂਧਰਾ ਪ੍ਰਦੇਸ਼ ਦੇ ਹਨ।
First published: May 19, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading