Corona: ਪੰਜਾਬ ਦੇ ਲੈਵਲ-1 ਕੋਵਿਡ ਸੈਂਟਰ ਬੰਦ ਕਰਨ ਦੇ ਹੁਕਮ

News18 Punjabi | News18 Punjab
Updated: October 5, 2020, 10:06 PM IST
share image
Corona: ਪੰਜਾਬ ਦੇ ਲੈਵਲ-1 ਕੋਵਿਡ ਸੈਂਟਰ ਬੰਦ ਕਰਨ ਦੇ ਹੁਕਮ
Corona: ਪੰਜਾਬ ਦੇ ਲੈਵਲ-1 ਕੋਵਿਡ ਸੈਂਟਰ ਬੰਦ ਕਰਨ ਦੇ ਹੁਕਮ

ਸਰਕਾਰ ਦਾ ਤਰਕ ਹੈ ਕਿ ਇਹਨਾਂ ਸੈਂਟਰਾਂ 'ਚ ਜਿਆਦਾ ਬੈੱਡ ਖਾਲੀ ਪਏ ਸਨ । ਸਿਹਤ ਵਿਭਾਗ ਵੱਲੋਂ ਜਾਰੀ ਹੁਕਮ ਅੱਜ ਮਿਤੀ 5 ਅਕਤੂਬਰ ਤੋਂ ਲਾਗੂ ਕਰ ਦਿੱਤੇ ਗਏ ਹਨ।

  • Share this:
  • Facebook share img
  • Twitter share img
  • Linkedin share img
ਪੰਜਾਬ ਸਰਕਾਰ ਨੇ ਲੈਵਲ-1 ਕੋਵਿਡ ਸੈਂਟਰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ, ਸਰਕਾਰ ਦਾ ਤਰਕ ਹੈ ਕਿ ਇਹਨਾਂ ਸੈਂਟਰਾਂ 'ਚ ਜਿਆਦਾ ਬੈੱਡ ਖਾਲੀ ਪਏ ਸਨ, ਇਸ ਕਰਕੇ ਹੁਣ ਇਹਨਾਂ ਨੂੰ ਬੰਦ ਕੀਤਾ ਜਾ ਰਿਹਾ ਹੈ। ਹੁਕਮਾਂ ਮੁਤਾਬਕ ਜਿਹੜੇ ਮਰੀਜ਼ਾਂ ਨੂੰ ਇਲਾਜ਼ ਦੀ ਲੋੜ ਹੈ, ਉਨ੍ਹਾਂ ਨੂੰ ਲੈਵਲ-2 ਦੇ ਹਸਪਤਾਲਾਂ 'ਚ ਭੇਜਣ ਲਈ ਕਿਹਾ ਗਿਆ ਹੈ।

ਸਿਹਤ ਵਿਭਾਗ ਵੱਲੋਂ ਜਾਰੀ ਹੁਕਮ ਅੱਜ ਮਿਤੀ 5 ਅਕਤੂਬਰ ਤੋਂ ਲਾਗੂ ਕਰ ਦਿੱਤੇ ਗਏ ਹਨ। ਅੱਜ ਤੋਂ ਬਾਅਦ ਇਹਨਾਂ ਸੈਂਟਰਾਂ ਦਾ ਕੋਈ ਵੀ ਬਿੱਲ ਮਨਜ਼ੂਰ ਨਹੀਂ ਹੋਵੇਗਾ। ਸੈਂਟਰਾਂ 'ਚ ਮੌਜੂਦ ਸਾਰਾ ਸਮਾਨ ਤੁਰੰਤ ਜਿਲਾ ਸਰਕਾਰੀ ਹਸਪਤਾਲਾਂ 'ਚ ਭੇਜਣ ਲਈ ਕਿਹਾ ਗਿਆ ਹੈ।

ਦਰਅਸਲ ਲੈਵਲ-1 ਦੇ ਸੈਂਟਰਾਂ 'ਚ ਕੋਰੋਨਾ ਪਾਜ਼ਿਟਿਵ ਆਏ, ਬਿਨਾ ਕਿਸੇ ਲੱਛਣ ਜਾਂ ਘੱਟ ਲੱਛਣ ਵਾਲੇ ਮਰੀਜ਼ਾਂ ਨੂੰ ਰੱਖਿਆ ਜਾਂਦਾ ਸੀ, ਹੁਣ ਇਹ ਮਰੀਜ਼ ਘਰ 'ਚ ਹੀ ਆਈਸੋਲੇਟ ਕੀਤੇ ਜਾਣਗੇ।
Published by: Anuradha Shukla
First published: October 5, 2020, 9:53 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading