ਪ੍ਰਧਾਨ ਮੰਤਰੀ ਮੋਦੀ ਦੀ ਅਪੀਲ 'ਤੇ ਪੰਜਾਬੀ ਗਾਇਕ ਤੇ ਅਦਾਕਾਰ ਬੱਬਲ ਰਾਏ ਨੇ ਕੱਢੀ ਜਾਗੋ, ਵੀਡੀਓ ਹੋਇਆ ਵਾਇਰਲ

ਇਸ ਵੀਡੀਓ ਵਿੱਚ ਬੱਬਲ ਨੇ ਪ੍ਰਧਾਨ ਮੰਤਰੀ ਮੋਦੀ ਦੀ ਅਪੀਲ ਤੇ ਮੋਮਬਤੀ ਜਲਾ ਕੇ ਇੱਕ ਵੱਖਰੀ ਤਰ੍ਹਾਂ ਦੀ ਜਾਗੋ ਗਾਈ। ਬੱਬਲ ਨੇ ਇਹ ਵੀਡੀਓ ਆਪਣੇ ਫੇਸਬੁੱਕ ਪੇਜ 'ਤੇ ਆਪਣੇ ਮਿੱਤਰਾਂ ਸੰਗ ਗਾਈ ਇਸ ਜਾਗੋ ਵਿੱਚ ਇੱਕ ਖਾਸ ਸੁਨੇਹਾ ਦਿੱਤਾ। ਜਿਸ ਕਾਰਨ ਇਹ ਸ਼ੋਸਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਹੇਠਾਂ ਦੇਖੋ ਇਹ ਜਾਗੋ ਵੀਡੀਓ।

ਪ੍ਰਧਾਨ ਮੰਤਰੀ ਮੋਦੀ ਦੀ ਅਪੀਲ 'ਤੇ ਪੰਜਾਬੀ ਗਾਇਕ ਤੇ ਅਦਾਕਾਰ ਬੱਬਲ ਰਾਏ ਨੇ ਕੱਢੀ ਜਾਗੋ, ਵੀਡੀਓ ਹੋਇਆ ਵਾਇਰਲ

ਪ੍ਰਧਾਨ ਮੰਤਰੀ ਮੋਦੀ ਦੀ ਅਪੀਲ 'ਤੇ ਪੰਜਾਬੀ ਗਾਇਕ ਤੇ ਅਦਾਕਾਰ ਬੱਬਲ ਰਾਏ ਨੇ ਕੱਢੀ ਜਾਗੋ, ਵੀਡੀਓ ਹੋਇਆ ਵਾਇਰਲ

  • Share this:
    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੇਸ਼ ਭਰ 'ਚ ਲੋਕਾਂ ਨੇ ਆਪਣੇ ਆਪਣੇ ਘਰਾਂ ਦੀ ਬੱਤੀਆਂ ਬੰਦ ਕਰ ਕੇ ਮੋਮਬਤੀਆਂ ਤੇ ਦੀਵੇ ਜਗਾ ਕੇ ਇੱਕਜੁੱਟਤਾ ਪ੍ਰਗਟਾਉਣ ਦਾ ਸੱਦਾ ਦਿੱਤਾ ਸੀ। ਇਸ ਸੱਦੇ ਤਹਿਤ ਪੰਜਾਬ ਵਿੱਚ ਲੋਕਾਂ ਨੇ ਪਟਾਕੇ, ਅਤਿਸ਼ਬਾਜੀਆਂ ਤੇ ਘਰਾਂ ਇਲੈਕਟ੍ਰੋਨਿਕ ਲੜੀਆਂ ਲਾ ਕੇ ਜਸ਼ਨ ਦਾ ਮਾਹੌਲ ਹੀ ਬਣਾ ਦਿੱਤਾ। ਕਈਆਂ ਨੇ ਹੱਦ ਹੀ ਕਰ ਦਿੱਤੀ ਆਪਣੇ ਵੈਟਸਐਪ ਸਟੇਟਸ 'ਤੇ ਹੈਪੀ ਦੀਵਾਲੀ ਦਾ ਸਟੈਟਸ ਲਗਾਇਆ। ਪੰਜਾਬੀਆਂ ਦੇ ਇਸ ਕੰਮ ਤੇ ਸ਼ੋਸ਼ਲ਼ ਮੀਡੀਆ ਤੇ ਬਹੁਤ ਵਿਚਾਰ ਚਰਚਾ ਹੋ ਰਹੀ ਹੈ। ਇਸ ਮੱਦੇਨਜ਼ਾਰ ਪੰਬਾਬੀ ਗਾਇਕ ਤੇ ਐਕਟਰ ਬੱਬਲ ਰਾਏ ਦਾ ਵੀ ਇੱਕ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰ ਹੋ ਰਹੀ ਹੈ। ਇਸ ਵੀਡੀਓ ਵਿੱਚ ਬੱਬਲ ਨੇ ਪ੍ਰਧਾਨ ਮੰਤਰੀ ਮੋਦੀ ਦੀ ਅਪੀਲ ਤੇ ਮੋਮਬਤੀ ਜਲਾ ਕੇ ਇੱਕ ਵੱਖਰੀ ਤਰ੍ਹਾਂ ਦੀ ਜਾਗੋ ਗਾਈ। ਬੱਬਲ ਨੇ ਇਹ ਵੀਡੀਓ ਆਪਣੇ ਫੇਸਬੁੱਕ ਪੇਜ 'ਤੇ ਆਪਣੇ ਮਿੱਤਰਾਂ ਸੰਗ ਗਾਈ ਇਸ ਜਾਗੋ ਵਿੱਚ ਇੱਕ ਖਾਸ ਸੁਨੇਹਾ ਦਿੱਤਾ। ਜਿਸ ਕਾਰਨ ਇਹ ਸ਼ੋਸਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਹੇਠਾਂ ਦੇਖੋ ਇਹ ਜਾਗੋ ਵੀਡੀਓ।

    Published by:Sukhwinder Singh
    First published: