Home /News /coronavirus-latest-news /

COVID-19: ਕੈਨੇਡਾ ਦੇ ਸਟੂਡੈਂਟ ਘਰੋਂ ਮੰਗਵਾਉਣ ਲੱਗੇ ਪੈਸੇ, ਪੰਜਾਬ ਮੁੜਨਾ ਚਾਹੁੰਦੇ ਨੇ ਵਿਦਿਆਰਥੀ

COVID-19: ਕੈਨੇਡਾ ਦੇ ਸਟੂਡੈਂਟ ਘਰੋਂ ਮੰਗਵਾਉਣ ਲੱਗੇ ਪੈਸੇ, ਪੰਜਾਬ ਮੁੜਨਾ ਚਾਹੁੰਦੇ ਨੇ ਵਿਦਿਆਰਥੀ

ਚੰਡੀਗੜ੍ਹ ਤੋਂ ਕੈਨੇਡਾ ਪੜ੍ਹ ਰਹੇ ਅਨੁਭਵ ਨੇ ਨਿਊਜ਼-18 ਦੇ ਪੱਤਰਕਾਰ ਪੰਕਜ ਕਪਾਹੀ ਨੂੰ skype ਤੇ ਹਾਲਾਤਾਂ ਬਾਰੇ ਜਾਣੂ ਕਰਾਉਂਦੇ ਸਮੇਂ।

ਚੰਡੀਗੜ੍ਹ ਤੋਂ ਕੈਨੇਡਾ ਪੜ੍ਹ ਰਹੇ ਅਨੁਭਵ ਨੇ ਨਿਊਜ਼-18 ਦੇ ਪੱਤਰਕਾਰ ਪੰਕਜ ਕਪਾਹੀ ਨੂੰ skype ਤੇ ਹਾਲਾਤਾਂ ਬਾਰੇ ਜਾਣੂ ਕਰਾਉਂਦੇ ਸਮੇਂ।

ਕੈਨੇਡਾ ਵਿਚ ਪੰਜਾਬ ਦਾ ਵਿਦਿਆਰਥੀ ਮੁਸ਼ਕਿਲ ਭਰਿਆ ਜੀਵਨ ਬਤੀਤ ਕਰ ਰਿਹਾ ਹੈ। ਪੈਸੇ ਨਾ ਹੋਣ ਕਾਰਨ ਉਹ ਪੰਜਾਬ ਤੋਂ ਪੈਸੇ ਮੰਗਵਾ ਰਹੇ ਹਨ।ਲੌਕਡਾਉਨ ਵਿਚ ਵਿਦਿਆਰਥੀਆ ਕੋਲ ਪੈਸੇ ਖਤਮ ਹੋ ਗਏ ਹਨ।

  • Share this:
    ਕੈਨੇਡਾ ਵਿਚ ਲੌਕਡਾਉਨ ਦੀ ਵਜ੍ਹਾ ਨਾਲ ਵਿਦਿਆਰਥੀ ਮੁਸ਼ਕਿਲ ਭਰਿਆ ਜੀਵਨ ਬਤੀਤ ਕਰਨ ਨੂੰ ਮਜਬੂਰ ਹਨ। ਵਿਦਿਆਰਥੀਆਂ ਕੋਲੋ ਪੈਸੇ ਖਤਮ ਹੋ ਰਹੇ ਹਨ। ਵਿਦਿਆਰਥੀ ਪੰਜਾਬ ਤੋਂ ਪੈਸੇ ਮੰਗਵਾ ਰਹੇ ਹਨ। ਇਕ ਮਹੀਨੇ ਵਿਚ ਪੰਜਾਬ ਵਿਚੋ 75,000 ਤੋਂ ਇਕ ਲੱਖ ਰੁਪਏ ਮੰਗਵਾਏ ਜਾ ਰਹੇ ਹਨ। ਵਿਦਿਆਰਥੀ ਪੰਜਾਬ ਵਾਪਸ ਆਉਣਾ ਚਾਹੁੰਦੇ ਹਨ।


    ਇਸ ਤੋਂ ਇਲਾਵਾ ਕੁੱਝ ਵਿਦਿਆਰਥੀ ਕਰਜ ਲੈ ਕੇ ਕੈਨੇਡਾ ਆਏ ਸਨ ਪਰ ਪੈਸਿਆ ਦੀ ਵਜ੍ਹਾ ਕਾਰਨ ਮਜਬੂਰੀ ਵਿਚ ਕੰਮ ਕਰ ਰਹੇ ਹਨ।ਇਹਨਾਂ ਹਲਾਤਾਂ ਦੀ ਜਾਣਕਾਰੀ ਕੈਨੇਡਾ ਦੇ ਵਿਦਿਆਰਥੀ ਨੇ ਨਿਊਜ਼ 18 ਨੂੰ ਦਿੱਤੀ ਹੈ। ਚੰਡੀਗੜ੍ਹ ਤੋਂ ਕੈਨੇਡਾ ਪੜ੍ਹਦੇ ਅਨੁਭਵ ਨੇ ਨਿਊਜ਼ 18 ਨੂੰ ਨਾਲ ਇਸ ਵਿਸ਼ੇ ਤੇ ਖਾਸ ਗੱਲਬਾਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੈਸੇ ਮੰਗਵਾ ਕੇ ਹੀ ਵਿਦਿਆਰਥੀ ਪੜ੍ਹ ਰਹੇ ਹਨ। ਕੈਨੇਡਾ ਵਿਚ ਲਗਾਤਰ ਕੇਸ ਵੱਧ ਰਹੇ ਹਨ।
    Published by:Sukhwinder Singh
    First published:

    Tags: Canada, Coronavirus, COVID-19

    ਅਗਲੀ ਖਬਰ