ਰੱਖੜੀ: ਕੈਪਟਨ ਨੇ ਭੇਜਿਆ ਟਿਕਟਾਕ ਸਟਾਰ ਨੂਰ ਨੂੰ ਸ਼ਗਨ

News18 Punjabi | News18 Punjab
Updated: August 3, 2020, 7:02 PM IST
share image
ਰੱਖੜੀ: ਕੈਪਟਨ ਨੇ ਭੇਜਿਆ ਟਿਕਟਾਕ ਸਟਾਰ ਨੂਰ ਨੂੰ ਸ਼ਗਨ
ਰੱਖੜੀ: ਕੈਪਟਨ ਨੇ ਭੇਜਿਆ ਟਿਕਟਾਕ ਸਟਾਰ ਨੂਰ ਨੂੰ ਸ਼ਗਨ

  • Share this:
  • Facebook share img
  • Twitter share img
  • Linkedin share img
ਮੋਗਾ ਦੇ ਭਿੰਡਰ ਕਲਾਂ ਦੀ ਰਹਿਣ ਵਾਲੀ ਟਿਕਟਾਕ ਸਟਾਰ ਨੂਰ ਦੀ ਕੋਰੋਨਾ ਰਿਪੋਰਟ ਪੋਜੀਟਿਵ ਆਉਣ ਉਤੇ ਨੂਰ ਪੰਜਾਬ ਦੇ ਮੁੱਖ਼ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰੱਖੜੀ ਬੰਨ੍ਹਣ ਨਹੀਂ ਜਾ ਸਕੀ। ਪਰ ਨੂਰ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਰਖੜੀ ਭੇਜ ਦਿੱਤੀ। ਉਥੇ ਹੀ ਮੁੱਖ ਮੰਤਰੀ ਪੰਜਾਬ ਵੱਲੋ ਨੂਰ ਕੋਲ ਇਕ ਡਾਕਟਰ ਦੀ ਟੀਮ ਭੇਜੀ ਜਿਨ੍ਹਾਂ ਦੇ ਹੱਥ ਸ਼ਗੁਨ ਭੇਜਿਆ ਅਤੇ ਨੂਰ ਨਾਲ ਫੋਨ ਉਤੇ ਗੱਲ ਕਰਕੇ ਉਸ ਦਾ ਹਾਲਚਾਲ ਪੁੱਛਿਆ।

ਉਸ ਦਾ ਰੱਖੜੀ ਵਾਸਤੇ ਧੰਨਵਾਦ ਕੀਤਾ ਅਤੇ ਉਸ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਉਥੇ ਹੀ ਟਿਕਟਾਕ ਸਟਾਰ ਨੂਰ ਨੇ ਵੀ ਸੀਐਮ ਦਾ ਧੰਨਵਾਦ ਕੀਤਾ।

ਰੱਖੜੀ: ਕੈਪਟਨ ਨੇ ਭੇਜਿਆ ਟਿਕਟਾਕ ਸਟਾਰ ਨੂਰ ਨੂੰ ਸ਼ਗਨ
ਮੋਗਾ ਦੇ ਪਿੰਡ ਭਿੰਡਰ ਕਲਾਂ ਦੀ ਰਹਿਣ ਵਾਲੀ ਇਸ ਛੋਟੀ ਬੱਚੀ ਬੜੀ ਜਲਦੀ ਟਿਕਟਾਕ ਦੇ ਕਰਕੇ ਸਟਾਰ ਬਣੀ। ਅਤੇ ਨੂਰ ਨੇ ਕੋਰੋਨਾ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਕਈ ਵੀਡੀਓ ਬਣਾਈਆਂ।
Published by: Gurwinder Singh
First published: August 3, 2020, 7:02 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading