Home /News /coronavirus-latest-news /

PM CARES: ਰਿਲਾਇੰਸ ਨੇ ਪ੍ਰਧਾਨ ਮੰਤਰੀ ਕੋਸ਼ ਵਿੱਚ ਕੋਰੋਨਾ ਵਾਇਰਸ ਤੋਂ ਨਜਿੱਠਣ ਲਈ ਦਿੱਤੇ 500 ਕਰੋੜ ਰੁਪਏ

PM CARES: ਰਿਲਾਇੰਸ ਨੇ ਪ੍ਰਧਾਨ ਮੰਤਰੀ ਕੋਸ਼ ਵਿੱਚ ਕੋਰੋਨਾ ਵਾਇਰਸ ਤੋਂ ਨਜਿੱਠਣ ਲਈ ਦਿੱਤੇ 500 ਕਰੋੜ ਰੁਪਏ

  • Share this:

ਰਿਲਾਇੰਸ ਇੰਡਸਟਰੀ ਦੇ ਮੁਖੀ ਮੁਕੇਸ਼ ਅੰਬਾਨੀ ਨੇ ਪ੍ਰਧਾਨ ਮੰਤਰੀ ਦੇ ਕੋਰੋਨਾ ਵਾਇਰਸ ਨਾਲ ਲੜਨ ਲਈ ਬਣਾਏ ਗਏ ਫ਼ੰਡ ਲਈ 500 ਕਰੋੜ ਰੁਪਏ ਦਿੱਤੇ ਹਨ। ਰਿਲਾਇੰਸ ਦਾ ਇਹ ਕਦਮ ਭਾਰਤ ਦੇ ਪਹਿਲੇ ਕੋਰੋਨਾ ਵਾਇਰਸ ਹਸਪਤਾਲ, ਲੋੜਵੰਦਾਂ ਨੂੰ ਖਾਣਾ, ਆਪਾਤਕਾਲ ਵਿੱਚ ਇਸਤੇਮਾਲ ਕੀਤੇ ਜਾ ਰਹੀਆਂ ਗੱਡੀਆਂ ਲਈ ਪੈਟਰੋਲ ਡੀਜ਼ਲ, ਤੋਂ ਬਾਅਦ ਇੱਕ ਹੋਰ ਵੱਡਾ ਕਦਮ ਹੈ।

ਇਸ ਤੋਂ ਇਲਾਵਾਂ ਰਿਲਾਇੰਸ ਇੰਡਸਟਰੀ ਨੇ ਮਹਾਰਾਸ਼ਟਰਾ ਤੇ ਗੁਜਰਾਤ ਸਰਕਾਰਾਂ ਨੂੰ 5-5ਕਰੋੜ ਰੁਪਏ ਵੀ ਦਿੱਤੇ ਹਨ ਤਾਂ ਜੋ ਇਹ ਸੂਬੇ ਕੋਰੋਨਾ ਖ਼ਿਲਾਫ਼ ਲੜਾਈ ਲੜ ਸਕਣ, ਕੰਪਨੀ ਦੇ ਬੁਲਾਰੇ ਨੇ ਕਿਹਾ।

"ਰਿਲਾਇੰਸ ਇੰਡਸਟਰੀ ਨੇ 500 ਕਰੋੜ ਰੁਪਏ ਪ੍ਰਧਾਨ ਮੰਤਰੀ ਵੱਲੋਂ ਦਿੱਤੀ ਗਈ ਕਾਲ ਤੋਂ ਬਾਅਦ ਦੇਣ ਦਾ ਫੈਸਲਾ ਕੀਤਾ।

Published by:Anuradha Shukla
First published:

Tags: China coronavirus, Coronavirus, Pm relief fund, Reliance industries