ਕੰਮ ਦੁਬਾਰਾ ਸ਼ੁਰੂ ਕਰਨ ਲਈ ਰੇਹੜੀ ਵਾਲਿਆਂ ਨੂੰ ਮਿਲੇਗਾ 10,000 ਰੁਪਏ ਦਾ ਕਰਜ਼ : ਨਿਰਮਲਾ ਸੀਤਾਰਮਨ

News18 Punjabi | News18 Punjab
Updated: May 15, 2020, 5:32 PM IST
share image
ਕੰਮ ਦੁਬਾਰਾ ਸ਼ੁਰੂ ਕਰਨ ਲਈ ਰੇਹੜੀ ਵਾਲਿਆਂ ਨੂੰ ਮਿਲੇਗਾ 10,000 ਰੁਪਏ ਦਾ ਕਰਜ਼ : ਨਿਰਮਲਾ ਸੀਤਾਰਮਨ

  • Share this:
  • Facebook share img
  • Twitter share img
  • Linkedin share img
ਰੇਹੜੀ ਫੜੀ ਵਾਲਿਆਂ ਨੂੰ ਸਰਕਾਰ ਵੱਲੋਂ 10 ਹਜ਼ਾਰ ਦਾ ਕਰਜ਼ ਦਿੱਤਾ ਜਾਵੇਗਾ ਤਾਂ ਜੋ ਉਹ ਲੌਕਡਾਊਨ ਤੋਂ ਬਾਅਦ ਆਪਣਾ ਕੰਮ ਮੁੜ ਸ਼ੁਰੂ ਕਰ ਸਕਣ। ਇਹ ਐਲਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੱਲ ਹੋਈ ਇੱਕ ਪ੍ਰੈਸ ਕਾੰਫ਼੍ਰੇੰਸ ਵਿੱਚ ਕੀਤਾ ਸੀ।

ਇਸ ਵਾਸਤੇ]ਕੇਂਦਰ ਸਰਕਾਰ ਨੇ ਅੱਜ 5,000 ਕਰੋੜ ਦੀ ਇੱਕ ਖ਼ਾਸ ਕਰੈਡਿਟ ਸਕੀਮ ਸ਼ੁਰੂ ਕੀਤੀ ਜਿਸ ਦੇ ਅੰਦਰ 10,000 ਹਜ਼ਾਰ ਦੀ ਮੁਢਲੀ ਰਕਮ ਦਾ ਕਰਜ਼ਾ ਦਿੱਤਾ ਜਾਵੇਗਾ।

"ਭਾਰਤ ਸਰਕਾਰ ਇਹ ਸਕੀਮ ਇੱਕ ਮਹੀਨੇ ਦੇ ਅੰਦਰ ਲਾਂਚ ਕਰੇਗੀ," ਉਨ੍ਹਾਂ ਕਿਹਾ।
First published: May 15, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading