ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੂੰ ਹੋਇਆ ਕੋਰੋਨਾ

News18 Punjabi | News18 Punjab
Updated: November 12, 2020, 3:59 PM IST
share image
ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੂੰ ਹੋਇਆ ਕੋਰੋਨਾ
ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੂੰ ਹੋਇਆ ਕੋਰੋਨਾ( ਫਾਈਲ ਫੋਟੋ)

ਮਜੀਠੀਆ ਕੁੱੱਝ ਦਿਨ ਤੋਂ ਬਿਮਾਰ ਚੱਲ ਰਹੇੇ ਸਨ, ਬੁਖਾਰ ਤੇ ਸਰੀਰਕ ਥਕਾਵਟ ਕਾਰਨ ਉਹਨਾਂ ਆਪਣਾ ਕੋਰੋਨਾ ਟੈਸਟ ਕਰਵਾਇਆ, ਜਿਸਦੀ ਰਿਪੋਰਟ ਅੱਜ ਪਾਜ਼ਿਟਿਵ ਆਈ। 

  • Share this:
  • Facebook share img
  • Twitter share img
  • Linkedin share img
ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਕੋਰੋਨਾ ਪਾਜ਼ਟਿਵ ਹੋ ਗਏ ਹਨ, ਇਸਦੀ ਜਾਣਕਾਰੀ ਖੁਦ ਮਜੀਠੀਆ ਨੇ ਟਵੀਟ ਕਰਕੇ ਦਿੱਤੀ ਹੈ। ਮਜੀਠੀਆ ਕੁੱੱਝ ਦਿਨ ਤੋਂ ਬਿਮਾਰ ਚੱਲ ਰਹੇੇ ਸਨ, ਬੁਖਾਰ ਤੇ ਸਰੀਰਕ ਥਕਾਵਟ ਕਾਰਨ ਉਹਨਾਂ ਆਪਣਾ ਕੋਰੋਨਾ ਟੈਸਟ ਕਰਵਾਇਆ, ਜਿਸਦੀ ਰਿਪੋਰਟ ਅੱਜ ਪਾਜ਼ਿਟਿਵ ਆਈ।

ਜਾਣਕਾਰੀ ਮੁੁਤਾਾਬਕ ਉਨ੍ਹਾਂ ਖੁਦ ਨੂੰ ਚੰੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ਵਿਖੇ ਖੁਦ ਨੂੰ ਆਈਸੋਲੇਟ ਕਰ ਲਿਆ ਹੈ।
Published by: Sukhwinder Singh
First published: November 12, 2020, 3:57 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading