Home /News /coronavirus-latest-news /

ਸ਼ਸ਼ੀ ਥਰੂਰ ਨੇ CoronaVirus ਉੱਤੇ ਹਿੰਦੀ 'ਚ ਲਿਖੀ ਕਵਿਤਾ, ਬੋਲੇ - ਡਰ ਖਾ ਰਹਾ ਹੈ . . .

ਕਾਂਗਰਸ (Congress) ਦੇ ਸੀਨੀਅਰ ਲੀਡਰ ਸ਼ਸ਼ੀ ਥਰੂਰ (Shashi Tharoor) ਨੇ ਕੋਰੋਨਾ ਵਾਇਰਸ (Corona Virus ) ਉੱਤੇ 8 ਲਾਈਨਾਂ ਦੀ ਇੱਕ ਕਵਿਤਾ ਲਿਖੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉਨ੍ਹਾਂ ਨੇ ਇਹ ਕਵਿਤਾ ਹਿੰਦੀ ਵਿੱਚ ਲਿਖੀ ਹੈ।

  • Share this:
    ਕਾਂਗਰਸ (Congress) ਦੇ ਸੀਨੀਅਰ ਲੀਡਰ ਸ਼ਸ਼ੀ ਥਰੂਰ (Shashi Tharoor) ਨੇ ਕੋਰੋਨਾ ਵਾਇਰਸ (Corona Virus ) ਉੱਤੇ 8 ਲਾਈਨਾਂ ਦੀ ਇੱਕ ਕਵਿਤਾ ਲਿਖੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉਨ੍ਹਾਂ ਨੇ ਇਹ ਕਵਿਤਾ ਹਿੰਦੀ ਵਿੱਚ ਲਿਖੀ ਹੈ।

    ਕੇਰਲ ਦੇ ਤਿਰੁਵਨੰਤਪੁਰਮ ਤੋਂ ਸੰਸਦ ਅਤੇ ਕਾਂਗਰਸ (Congress) ਦੇ ਸੀਨੀਅਰ ਲੀਡਰ ਸ਼ਸ਼ੀ ਥਰੂਰ (Shashi Tharoor ) ਨੇ ਕੋਰੋਨਾ ਵਾਇਰਸ (Corona Virus ) ਉੱਤੇ 8 ਲਾਈਨਾਂ ਦੀ ਇੱਕ ਕਵਿਤਾ ਲਿਖੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉਨ੍ਹਾਂ ਨੇ ਇਹ ਕਵਿਤਾ ਹਿੰਦੀ ਵਿੱਚ ਲਿਖੀ ਹੈ, ਜਦੋਂ ਕਿ ਉਨ੍ਹਾਂ ਨੂੰ ਅੰਗਰੇਜ਼ੀ ਦਾ ਚੰਗਾ ਜਾਣਕਾਰ ਮੰਨਿਆ ਜਾਂਦਾ ਹੈ। ਸ਼ਸ਼ੀ ਥਰੂਰ ਨੇ ਆਪਣੇ ਟਵਿਟਰ ਅਕਾਊਂਟ ਉੱਤੇ ਸ਼ੁੱਕਰਵਾਰ ਦੇਰ ਰਾਤ ਇਸ ਕਵਿਤਾ ਨੂੰ ਟਵੀਟ ਕੀਤਾ ਹੈ ।

    ਉਨ੍ਹਾਂ ਨੇ ਲਿਖਿਆ ਹੈ-
    ‘Corona Corona ਦਾ ਡਰ ਖਾ ਰਹਾ ਹੈ ,
    ਇਹ ਲਫ਼ਜ਼ ਅਬ ਹਮਾਰਾ ਭੀ ਸਿਰ ਖਾ ਰਹਾ ਹੈ.
    ਕਿਸੀ ਚੀਨੀ ਨੇ ਖਾਇਆ ਹੈ ਗ਼ਲਤੀ ਸੇ ਕੁੱਝ ,
    ਵੋ ਕੁਛ ਅਬ, ਨਾਰੀ ਅਤੇ ਨਰ ਖਾ ਰਹਾ ਹੈ।
    ਘਰੇਲੂ ਸੇ ਨੁਸਖ਼ੇ ਬਤਾਤੇ ਹੈਂ ਸਭ , ਕਿਸ-ਕਿਸ ਕੀ ਮਾਨੇਂ , ਬਤਾ ਮੇਰੇ ਰੱਬ ?
    ਭਗਾਨਾ ਹੈ ਗਰ ਹਮਕੋ ਦਾਨਵ ਘਿਨੋਨਾ।
    ਭਾਈ ਮੇਰੇ . . . ਹੱਥ ਸਾਬਣ ਸੇ ਧੋਣਾ’ ।
    Published by:Gurwinder Singh
    First published:

    Tags: China coronavirus, Coronavirus, Modi government, Shashi, Tharoor

    ਅਗਲੀ ਖਬਰ