ਸੋਨੂ ਸੂਦ ਨੇ ਕੋਰੋਨਾ ਦੇ ਟੀਕਾਕਰਨ ਦੀ ਮੁਹਿੰਮ 'ਸੰਜੀਵਨੀ' ਦੀ ਕੀਤੀ ਸ਼ੁਰੂਆਤ, ਜਾਣੋ ਕਿਉਂ ਅਹਿਮ ਹੈ ਇਹ

News18 Punjabi | News18 Punjab
Updated: April 7, 2021, 10:05 AM IST
share image
ਸੋਨੂ ਸੂਦ ਨੇ ਕੋਰੋਨਾ ਦੇ ਟੀਕਾਕਰਨ ਦੀ ਮੁਹਿੰਮ 'ਸੰਜੀਵਨੀ' ਦੀ ਕੀਤੀ ਸ਼ੁਰੂਆਤ, ਜਾਣੋ ਕਿਉਂ ਅਹਿਮ ਹੈ ਇਹ

  • Share this:
  • Facebook share img
  • Twitter share img
  • Linkedin share img
ਜਿਸ ਦਿਨ ਭਾਰਤ ਵਿੱਚ ਕੋਰੋਨਾ ਦੇ ਕੇਸ 1 ਲੱਖ ਤੇ ਪਹੁੰਚੇ ਅਦਾਕਾਰ ਸੋਨੂ ਸੂਦ ਨੇ ਆਪਣੇ ਇੰਸਟਾਗ੍ਰਾਮ ਉੱਤੇ ਸੰਦੇਸ਼ ਲਿਖਿਆ ਕਿ ਉਨ੍ਹਾਂ ਨੇ ਕੋਵਿਦ ਖ਼ਿਲਾਫ਼ ਟੀਕਾਕਰਨ ਦੀ ਮੁਹਿੰਮ ਸੰਜੀਵਨੀ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ ਹੈ ਜੋ ਅੱਜ 7 ਅਪ੍ਰੈਲ ਦੇ ਦਿਨ, ਜੋ ਕਿ ਵਿਸ਼ਵ ਸਿਹਤ ਦਿਵਸ ਵੱਜੋਂ ਵੀ ਮਨਾਇਆ ਜਾਂਦਾ ਹੈ, ਲਾਂਚ ਹੋ ਰਿਹਾ ਹੈ।

ਸੰਜੀਵਨੀ ਦੇ ਪਿੱਛੇ ਦੀ ਤਾਕ਼ਤ

ਨੈੱਟਵਰਕ 18 ਦੀ ਮੁਹਿੰਮ ਦਾ ਨਾ ਹੈ 'ਸੰਜੀਵਨੀ-ਆ ਸ਼ੌਟ ਆਫ਼ ਲਾਈਫ਼' ਅਤੇ ਇਹ ਫ਼ੈਡਰਲ ਬੈੰਕ ਦੀ ਸੀ ਐੱਸ ਆਰ ਪਹਿਲ ਹੈ। ਅਪੋਲੋ 24/7 ਨੇ ਇਸ ਮੁਹਿੰਮ ਵਿੱਚ ਸਿਹਤ ਮਾਹਰ ਵੱਜੋਂ ਸ਼ਿਰਕਤ ਕੀਤੀ ਹੈ। ਇਸ ਮੁਹੁੱਮ ਤਹਿਤ ਫ਼ੈਡਰਲ ਬੈਂਕ ਸਭ ਤੋਂ ਜ਼ਿਆਦਾ ਪ੍ਰਭਾਵਤ ਜ਼ਿਲਿਆਂ ਦੇ ਪੰਜ ਪਿੰਡ ਅਪਣਾਏਗਾ ਜੋ ਕੋਰੋਨਾ ਦੀ ਦੁੱਜੀ ਲਹਿਰ ਦੀ ਚਪੇਟ ਵਿੱਚ ਹਨ ਤੇ ਮੁਫ਼ਤ ਟੀਕਾਕਰਨ ਕਰਵਾਏਗਾ।
ਇਸ ਮੁਹਿੰਮ ਤਹਿਤ ਫ਼ੈਡਰਲ ਬੈਂਕ ਸਭ ਤੋਂ ਜ਼ਿਆਦਾ ਪ੍ਰਭਾਵਤ ਜ਼ਿਲਿਆਂ ਦੇ ਪੰਜ ਪਿੰਡ ਅਪਣਾਏਗਾ ਜੋ ਕੋਰੋਨਾ ਦੀ ਦੁੱਜੀ ਲਹਿਰ ਦੀ ਚਪੇਟ ਵਿੱਚ ਹਨ ਤੇ ਮੁਫ਼ਤ ਟੀਕਾਕਰਨ ਕਰਵਾਏਗਾ। ਇਸ ਇਸ ਗੱਲ ਦੀ ਤਸਦੀਕ਼ ਕਰਦਾ ਹੈ ਕਿ ਨਿੱਜੀ ਸੈਕਟਰ ਨੇ ਆਪਣੀ ਕੋਰੋਨਾ ਟੀਕਾਕਰਨ ਦੀ ਜ਼ਿੰਮੇਵਾਰੀ ਨੂੰ ਸਮਝਿਆ ਹੈ ਅਤੇ ਇਸ ਲਈ ਸਰਕਾਰ ਵੱਲੋਂ ਹੀ ਪਹਿਲ ਕਰਨਾ ਜ਼ਰੂਰੀ ਨਹੀਂ ਹੈ। ਬਲਕਿ, ਨੈੱਟਵਰਕ 18 ਵਰਗੀ ਨਿੱਜੀ ਕੰਪਨੀਆਂ ਇਸ ਵਿੱਚ ਹਿੱਸੇਦਾਰੀ ਪਾ ਕੇ ਕੋਰੋਨਾ ਦੀ ਦੁੱਜੀ ਲਹਿਰ ਨੂੰ ਖ਼ਤਮ ਕਰਨ ਅਤੇ ਜਾਨਾਂ ਤੇ ਅਰਥਵਿਵਸਥਾ ਨੂੰ ਬਚਾਉਣ ਵਿੱਚ ਭਾਗ ਲੈ ਸਕਦੀਆਂ ਹਨ।
Published by: Anuradha Shukla
First published: April 7, 2021, 9:22 AM IST
ਹੋਰ ਪੜ੍ਹੋ
ਅਗਲੀ ਖ਼ਬਰ