ਸੁਖਬੀਰ ਨੇ ਸਾਰੀਆਂ ਸਹੂਲਤਾਂ ਵਾਲੀ ਐਂਬੂਲੈਂਸ ਕੀਤੀ ਦਾਨ

News18 Punjabi | News18 Punjab
Updated: April 7, 2020, 1:26 PM IST
share image
ਸੁਖਬੀਰ ਨੇ ਸਾਰੀਆਂ ਸਹੂਲਤਾਂ ਵਾਲੀ ਐਂਬੂਲੈਂਸ ਕੀਤੀ ਦਾਨ
ਸੁਖਬੀਰ ਨੇ ਸਾਰੀਆਂ ਸਹੂਲਤਾਂ ਵਾਲੀ ਐਂਬੂਲੈਂਸ ਕੀਤੀ ਦਾਨ

  • Share this:
  • Facebook share img
  • Twitter share img
  • Linkedin share img
ਕੋਰੋਨਾ ਵਾਇਰਸ ਦੀ ਬਿਮਾਰੀ ਨੂੰ ਚੱਲਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇਕ ਵਿਸ਼ੇਸ ਐਬੂਲੈਂਸ ਸਮੇਤ ਵੈਲਟੀਨੇਟਰ ਸਮੇਤ ਤਿਆਰ ਕਰਵਾਈ ਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਵਾਈ ।ਇਸ ਮੌਕੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਸਲਰ ਡਾ ਰਾਜ ਬਹਾਦਰ ਵੀ ਮੌਜੂਦ ਰਹੇ ਹਨ।



ਸੁਖਬੀਰ ਬਾਦਲ ਨੇ ਆਪਣੇ ਨਿੱਜੀ ਫੰਡ ਵਿਚੋਂ 17 ਲੱਖ ਤੋਂ ਨਾਲ ਤਿਆਰ ਹੋ ਵਿਸ਼ੇਸ ਐਬੂਲੈਂਸ ਤਿਆਰ ਕੀਤੀ ਗਈ ਹੈ।ਇਹ ਐਬੂਲੈਂਸ ਜਲਾਲਾਬਾਦ ਹਲਕੇ ਲਈ ਕੰਮ ਕਰੇਗੀ। ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਰਾਜ ਬਹਾਦਰ ਨੇ ਦੱਸਿਆ ਹੈ ਕਿ ਇਸ ਐਬੂਲੇਂਸ ਵਿਚ ਹਰ ਸੁਵਿਧਾ ਨਾਲ ਲੈਂਸ ਹੈ।ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਇਹ ਜਲਾਲਾਬਾਦ ਹਲਕੇ ਲਈ ਕੰਮ ਕਰੇਗੀ ।


ਜਲਾਲਾਬਾਦ ਹਲਕੇ ਦੇ ਇੰਚਾਰਜ ਸਤਿੰਦਰ ਜੀਤ ਸਿੰਘ ਮੰਟਾ ਨੇ ਦੱਸਿਆ ਹੈ ਕਿ ਕੋਰੋਨਾ ਦੇ ਚੱਲਦੇ ਸੁਖਬੀਰ ਬਾਦਲ ਨੇ ਆਪਣੇ ਨਿੱਜੀ ਫੰਡਾਂ ਵਿਚੋ ਫੰਡ ਜਾਰੀ ਕੀਤੇ ਸਨ। ਇਸ ਸੁਖਬੀਰ ਬਾਦਲ ਦਾ ਧੰਨਵਾਦ ਕਰਦੇ ਹਾ।
First published: April 7, 2020, 1:22 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading