Home /News /coronavirus-latest-news /

ਕੋਰੋਨਾ ਵਾਇਰਸ ਨੇ ਹੁਣ ਮਾਨਸਾ 'ਚ ਵੀ ਦਸਤਕ ਦਿੱਤੀ....

ਕੋਰੋਨਾ ਵਾਇਰਸ ਨੇ ਹੁਣ ਮਾਨਸਾ 'ਚ ਵੀ ਦਸਤਕ ਦਿੱਤੀ....

ਕੋਰੋਨਾ ਵਾਇਰਸ ਨੇ ਹੁਣ ਮਾਨਸਾ 'ਚ ਵੀ ਦਸਤਕ ਦਿੱਤੀ....

ਕੋਰੋਨਾ ਵਾਇਰਸ ਨੇ ਹੁਣ ਮਾਨਸਾ 'ਚ ਵੀ ਦਸਤਕ ਦਿੱਤੀ....

65 ਸਾਲਾ ਗੁਰਨਾਮ ਸਿੰਘ ਵਿੱਚ ਡਾਕਟਰਾਂ ਨੇ  ਕੋਰੋਨਾ ਦੇ ਲੱਛਣ ਦੱਸੇ। ਉਹ ਕੁੱਝ ਦਿਨ ਪਹਿਲਾਂ ਨਾਂਦੇੜ ਸਾਹਿਬ ਤੋਂ ਪਰਤਿਆ ਸੀ। 

 • Share this:
  ਕੋਰੋਨਾ ਵਾਇਰਸ ਨੇ ਹੁਣ ਮਾਨਸਾ ਚ ਵੀ ਦਸਤਕ ਦੇ ਦਿੱਤੀ ਹੈ। ਉੜਦ ਸੱਦੇਵਾਲਾ ਪਿੰਡ ਦੇ 65 ਸਾਲਾ ਗੁਰਨਾਮ ਸਿੰਘ ਨੂੰ ਜਾਂਚ ਲਈ ਹਸਪਤਾਲ ਲਿਆਂਦਾ ਗਿਆ ਤੇ  ਡਾਕਟਰਾਂ ਨੇ ਉਨ੍ਹਾਂ ਚ ਕੋਰੋਨਾ ਦੇ ਲੱਛਣ ਦੱਸੇ। ਗੁਰਨਾਮ ਸਿੰਘ ਕੁੱਝ ਦਿਨ ਪਹਿਲਾਂ ਨਾਂਦੇੜ ਸਾਹਿਬ ਤੋਂ ਪਰਤਿਆ ਹੈ।

  ਗੁਰਨਮ ਨੂੰ ਕੋਰੋਨਾ ਦੇ ਲੱਛਣ ਪਾਉਣ ਤੋਂ ਬਾਅਦ ਉਸਨੂੰ ਰਜਿੰਦਰਾ ਰੈਫਰ ਕਰ ਦਿੱਤਾ ਗਿਆ ਹੈ। ਗੁਰਨਾਮ ਕੁੱਝ ਦਿਨ ਪਹਿਲਾ ਜਦੋਂ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਤੋਂ ਪਰਤਿਆ ਸੀ ਤਾਂ ਉਦੋਂ ਉਸਨੂੰ ਖਾਂਸੀ ਜੁਕਾਮ ਤੇ ਸਾਹ ਲੈਣ ਦੀ ਤਕਲੀਫ ਸੀ। ਹੁਣ ਡਾਕਟਰਾਂ ਨੇ ਉਸਦਾ ਚੈੱਕਅੱਪ ਕਰਨ ਤੋਂ ਬਾਅਦ ਕੋਰੋਨਾ ਦੇ ਲੱਛਣ ਦੱਸੇ ਹਨ ਤੇ ਉਸਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਹੈ।
  Published by:Sukhwinder Singh
  First published:

  Tags: Coronavirus, COVID-19, Health, Mansa

  ਅਗਲੀ ਖਬਰ