ਤਰਨ ਤਾਰਨ ਦੇ ਵਿਧਾਇਕ ਧਰਮਵੀਰ ਅਗਨੀਹੋਤਰੀ ਨੂੰ ਕੋਰੋਨਾ

News18 Punjabi | News18 Punjab
Updated: July 19, 2020, 10:33 AM IST
share image
ਤਰਨ ਤਾਰਨ ਦੇ ਵਿਧਾਇਕ ਧਰਮਵੀਰ ਅਗਨੀਹੋਤਰੀ ਨੂੰ ਕੋਰੋਨਾ
ਤਰਨ ਤਾਰਨ ਦੇ ਵਿਧਾਇਕ ਧਰਮਵੀਰ ਅਗਨੀਹੋਤਰੀ ਨੂੰ ਕੋਰੋਨਾ

  • Share this:
  • Facebook share img
  • Twitter share img
  • Linkedin share img
Sidharth Arora

ਤਰਨ ਤਾਰਨ ਦੇ ਵਿਧਾਇਕ ਡਾਕਟਰ ਧਰਮਵੀਰ ਅਗਨੀਹੋਤਰੀ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਈ ਹੈ। ਵਿਧਾਇਕ ਵਲੋਂ ਅਪਣਾ ਟੈਸਟ ਕਰਵਾਇਆ ਗਿਆ ਸੀ, ਇਸ ਦੇ ਨਾਲ ਹੀ ਉਨ੍ਹਾਂ ਦੇ ਬੇਟੇ ਡਾਕਟਰ ਸੰਦੀਪ ਅਗਨੀਹੋਤਰੀ ਦਾ ਵੀ ਟੈਸਟ ਹੋਇਆ ਸੀ ਜਦ ਕਿ ਉਹਨਾਂ ਦੇ ਬੇਟੇ  ਦੀ ਰਿਪੋਰਟ ਨੈਗੀਟਿਵ ਆਈ ਹੈ।

ਵਿਧਾਇਕ ਅਗਨੀਹੋਤਰੀ ਨੂੰ ਉਹਨਾਂ ਦੇ ਘਰ ਦੇ ਵਿਚ ਹੋਮ ਆਈਸੋਲੇਟ ਕੀਤਾ ਗਿਆ ਹੈ।
Published by: Gurwinder Singh
First published: July 19, 2020, 10:33 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading