Coronavirus update : ਪੰਜਾਬ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 77 ਹਜ਼ਾਰ ਦੇ ਪਾਰ, 2388 ਲੋਕਾਂ ਦੀ ਗਈ ਜਾਨ

ਪੰਜਾਬ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 77 ਹਜ਼ਾਰ ਦੇ ਪਾਰ ਹੋ ਗਈ ਹੈ
ਅੱਜ ਸਭ ਤੋਂ ਵੱਧ ਨਵੇਂ ਮਾਮਲੇ ਜਲੰਧਰ ਤੋਂ 313, ਮੁਹਾਲੀ ਤੋਂ 331, ਅੰਮ੍ਰਿਤਸਰ 257, ਲੁਧਿਆਣਾ 267 ਤੇ ਬਠਿੰਡਾ ਤੋਂ 137 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ ਹੋਏ ਹਨ।
- news18-Punjabi
- Last Updated: September 12, 2020, 8:14 PM IST
ਅੱਜ ਪੰਜਾਬ 'ਚ 2441 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤੱਕ 77057 ਲੋਕ ਪਾਜ਼ੀਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 55385 ਮਰੀਜ਼ ਠੀਕ ਹੋ ਚੁੱਕੇ, ਬਾਕੀ 19384 ਮਰੀਜ ਇਲਾਜ਼ ਅਧੀਨ ਹਨ। ਅੱਜ 2077 ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ। ਪੀੜਤ 521 ਮਰੀਜ਼ ਆਕਸੀਜਨ ਅਤੇ 82 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।
ਅੱਜ ਸਭ ਤੋਂ ਵੱਧ ਨਵੇਂ ਮਾਮਲੇ ਜਲੰਧਰ ਤੋਂ 313, ਮੁਹਾਲੀ ਤੋਂ 331, ਅੰਮ੍ਰਿਤਸਰ 257, ਲੁਧਿਆਣਾ 267 ਤੇ ਬਠਿੰਡਾ ਤੋਂ 137 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ ਹੋਏ ਹਨ।
ਹੁਣ ਤੱਕ 2388 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 76 ਮੌਤਾਂ 'ਚ 11 ਅੰਮ੍ਰਿਤਸਰ, 1 ਮੋਹਾਲੀ, 14 ਲੁਧਿਆਣਾ, 5 ਰੋਪੜ, 2 ਬਠਿੰਡਾ, 10 ਜਲੰਧਰ, 4 ਪਟਿਆਲਾ, 4 ਬਰਨਾਲਾ, 3 ਫਤਿਹਗੜ੍ਹ ਸਾਹਿਬ, 4 ਕਪੂਰਥਲਾ, 1 ਮੋਗਾ, 1 ਪਠਾਨਕੋਟ, 1 ਮੁਕਤਸਰ, 7 ਗੁਰਦਾਸਪੁਰ, 5 ਹੁਸ਼ਿਆਰਪੁਰ, 2 ਸੰਗਰੂਰ ਤੇ 1 ਤਰਨਤਾਰਨ ਤੋਂ ਰਿਪੋਰਟ ਹੋਈਆਂ ਹਨ। ਭਾਰਤ 'ਚ ਹੁਣ ਤੱਕ 46 ਲੱਖ, 88 ਹਜ਼ਾਰ, 470 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 36 ਲੱਖ , 48 ਹਜ਼ਾਰ, 534 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 77768 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਹੁਣ ਤੱਕ ਦੁਨੀਆਂ ਭਰ 'ਚ 2 ਕਰੋੜ, 87 ਲੱਖ, 27 ਹਜ਼ਾਰ, 622 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 2 ਕਰੋੜ, 6 ਲੱਖ, 44 ਹਜ਼ਾਰ, 632 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 9 ਲੱਖ, 20 ਹਜ਼ਾਰ, 902 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਅੱਜ ਸਭ ਤੋਂ ਵੱਧ ਨਵੇਂ ਮਾਮਲੇ ਜਲੰਧਰ ਤੋਂ 313, ਮੁਹਾਲੀ ਤੋਂ 331, ਅੰਮ੍ਰਿਤਸਰ 257, ਲੁਧਿਆਣਾ 267 ਤੇ ਬਠਿੰਡਾ ਤੋਂ 137 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ ਹੋਏ ਹਨ।
ਹੁਣ ਤੱਕ 2388 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 76 ਮੌਤਾਂ 'ਚ 11 ਅੰਮ੍ਰਿਤਸਰ, 1 ਮੋਹਾਲੀ, 14 ਲੁਧਿਆਣਾ, 5 ਰੋਪੜ, 2 ਬਠਿੰਡਾ, 10 ਜਲੰਧਰ, 4 ਪਟਿਆਲਾ, 4 ਬਰਨਾਲਾ, 3 ਫਤਿਹਗੜ੍ਹ ਸਾਹਿਬ, 4 ਕਪੂਰਥਲਾ, 1 ਮੋਗਾ, 1 ਪਠਾਨਕੋਟ, 1 ਮੁਕਤਸਰ, 7 ਗੁਰਦਾਸਪੁਰ, 5 ਹੁਸ਼ਿਆਰਪੁਰ, 2 ਸੰਗਰੂਰ ਤੇ 1 ਤਰਨਤਾਰਨ ਤੋਂ ਰਿਪੋਰਟ ਹੋਈਆਂ ਹਨ।