Home /News /coronavirus-latest-news /

ਮਾਨਸਾ ਤੋਂ ਮਿਲੇ 3 ਕੋਰੋਨਾ ਪਾਜ਼ੀਟਿਵ

ਮਾਨਸਾ ਤੋਂ ਮਿਲੇ 3 ਕੋਰੋਨਾ ਪਾਜ਼ੀਟਿਵ

ਮਾਨਸਾ ਤੋਂ ਮਿਲੇ 3 ਕੋਰੋਨਾ ਪਾਜ਼ੀਟਿਵ

ਮਾਨਸਾ ਤੋਂ ਮਿਲੇ 3 ਕੋਰੋਨਾ ਪਾਜ਼ੀਟਿਵ

  • Share this:
    ਮਾਨਸਾ ਵਿੱਚ ਕੋਰੋਨਾ ਪਾਜ਼ੀਟਿਵ ਕੇਸ ਦੇ ਮਾਮਲੇ ਸਾਹਮਣੇ ਆਏ ਹਨ। 19 ਮਾਰਚ ਨੂੰ ਦਿੱਲੀ ਤੋਂ ਵਾਪਸ ਪਰਤੇ ਤਬਲੀਗੀ ਜਮਾਤ ਦੇ ਤਿੰਨ ਵਿਅਕਤੀਆਂ ਦੀ ਕੋਰੋਨਾ ਜਾਂਚ ਰਿੋਪਰਟ ਪਾਜ਼ੀਟਿਵ ਆਈ ਹੈ। ਇੰਨਾ ਦੇ ਸੰਪਰਕ ਟਰੇਸਿੰਗ ਦੁਆਰਾ 17 ਵਿਅਕਤੀਆਂ ਦਾ ਪਤਾ ਲਗਾਇਆ ਗਿਆ ਹੈ। ਜਿਨ੍ਹਾਂ ਦੀਆਂ ਰਿਪੋਰਟਾਂ ਨੈਗਟਿਵ ਆਈਆਂ ਹਨ, ਉਨ੍ਹਾਂ ਨੂੰ ਆਈਸੋਲੇਟ ਕਰ ਦਿੱਤਾ ਗਿਆ ਹੈ। ਇਸਦੀ ਜਾਣਕਾਰੀ ਪੰਜਾਬ ਦੇ ਵਿਸ਼ੇਸ਼ ਮੁੱਖ ਸਕੱਤਰ ਬੀਐਸ ਸਿੱਧੂ ਨੇ ਟਵੀਟ ਕਰਕੇ ਦਿੱਤੀ ਹੈ।

    Published by:Sukhwinder Singh
    First published:

    Tags: Coronavirus, COVID-19, Health, Mansa

    ਅਗਲੀ ਖਬਰ