Home /News /coronavirus-latest-news /

ਬੁਢਲਾਡਾ ਵਿੱਚ ਤਬਲੀਗ਼ੀ ਜਮਾਤ ਦੇ 3 ਸਦੱਸ ਕੋਰੋਨਾ ਪੋਜ਼ੀਟਿਵ

ਬੁਢਲਾਡਾ ਵਿੱਚ ਤਬਲੀਗ਼ੀ ਜਮਾਤ ਦੇ 3 ਸਦੱਸ ਕੋਰੋਨਾ ਪੋਜ਼ੀਟਿਵ

ਬੁਢਲਾਡਾ ਵਿੱਚ ਤਬਲੀਗ਼ੀ ਜਮਾਤ ਦੇ 3 ਸਦੱਸ ਕੋਰੋਨਾ ਪੋਜ਼ੀਟਿਵ

ਬੁਢਲਾਡਾ ਵਿੱਚ ਤਬਲੀਗ਼ੀ ਜਮਾਤ ਦੇ 3 ਸਦੱਸ ਕੋਰੋਨਾ ਪੋਜ਼ੀਟਿਵ

 • Share this:
  ਮਾਨਸਾ ਦੇ ਬੁਢਲਾਡਾ ਸ਼ਹਿਰ ਵਿੱਚ ਪਰ ਸ਼ਾਸਨ ਨੇ ਨਿਜ਼ਾਮਮੁੱਦੀਨ ਤੋਂ ਤਬਲੀਗ਼ੀ ਜਮਾਤ ਤੋਂ ਵਾਪਸ ਆਏ 10 ਲੋਕਾਂ ਤੇ ਜਿਸ ਮਸਜਿਦ ਵਿੱਚ ਉਹ ਆਕੇ ਰੁਕੇ ਸਨ ਉਸ ਦੇ ਮੌਲਵੀ ਦਾ ਟੈੱਸਟ ਕੀਤਾ। ਇਨ੍ਹਾਂ ਵਿੱਚੋਂ 3 ਕੋਰੋਨਾ ਪੋਜ਼ੀਟਿਵ ਆਏ ਹਨ ਤੇ ਦੋ ਨੂੰ ਕੋਰੋਨਾ ਸ਼ੱਕੀ ਕਰਾਰ ਦਿੱਤਾ ਗਿਆ ਹੈ ਜਦਕਿ ਚੀ ਹੋਰਨਾਂ ਨੂੰ ਘਰ ਵਿੱਚ ਕੁਵਾਰੇਂਟਾਂਇਨ ਕੀਤਾ ਗਿਆ ਹੈ।
  ਇਸ ਗੱਲ ਦੀ ਜਾਣਕਾਰੀ ਦਿੰਦਿਆਂ ਮਾਨਸਾ ਦੇ ਸਿਵਲ ਸਰਜਨ, ਲਾਲ ਚੰਦ ਠੁਕਰਾਲ ਨੇ ਦੱਸਿਆ ਕਿ ਇਹ 10 ਲੋਕ ਬੁਢਲਾਡਾ ਦੀ ਮਸਜਿਦ ਵਿੱਚ ਨਿਜ਼ਾਮਮੁੱਦੀਨ ਤੋਂ ਵਾਪਸੀ ਤੇ ਰੁਕੇ ਸਨ ਕਿਉਂਕਿ ਪੰਜਾਬ ਵਿੱਚ ਕਰਫ਼ਿਊ ਲੱਗ ਗਿਆ ਸੀ, ਇਸ ਲਈ ਉਹ ਮਸਜਿਦ ਵਿਚ ਹੀ ਰਹਿ ਰਹੇ ਸਨ।

  ਮੌਲਵੀ ਤੇ ਇਨ੍ਹਾਂ 10 ਤਬਲੀਗ਼ੀ ਜਮਾਤ ਦੇ ਸਦੱਸ ਦਾ ਟੈੱਸਟ ਕੀਤਾ ਗਿਆ ਤੇ ਤਿੰਨ ਨੂੰ ਕੋਰੋਨਾ ਪੋਜ਼ੀਟਿਵ, 2 ਨੂੰ ਸ਼ੱਕੀ ਤੇ 6 ਨੂੰ ਠੀਕ ਪਾਇਆ ਗਿਆ।
  ਕੋਰੋਨਾ ਪੋਜ਼ੀਟਿਵ ਅਤੇ 2 ਸ਼ੱਕੀ ਮਰੀਜ਼ਾ ਨੂੰ ਮਾਨਸਾ ਦੇ ਸਰਕਾਰੀ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਹੈ ਜਦਕਿ 6 ਨੂੰ ਘਰ ਵਿਚ ਕੁਵਾਰੇਂਟਾਂਇਨ ਕੀਤਾ ਗਿਆ ਹੈ।
  Published by:Anuradha Shukla
  First published:

  Tags: China coronavirus, Coronavirus, Mansa, Punjab, Tablighi Jamaat

  ਅਗਲੀ ਖਬਰ