ਇਕ ਫਿਲਮ ਦੀ ਕਮਾਈ ਬਰਾਬਰ ਹੈ Bigg Boss14 ਲਈ ਸਲਮਾਨ ਖਾਨ ਦੀ ਫੀਸ? ਹੋ ਜਾਵੋਗੇ ਹੈਰਾਨ...

News18 Punjabi | News18 Punjab
Updated: August 30, 2020, 11:11 AM IST
share image
ਇਕ ਫਿਲਮ ਦੀ ਕਮਾਈ ਬਰਾਬਰ ਹੈ Bigg Boss14 ਲਈ ਸਲਮਾਨ ਖਾਨ ਦੀ ਫੀਸ? ਹੋ ਜਾਵੋਗੇ ਹੈਰਾਨ...
ਇਕ ਫਿਲਮ ਦੀ ਕਮਾਈ ਬਰਾਬਰ ਹੈ Bigg Boss14 ਲਈ ਸਲਮਾਨ ਖਾਨ ਦੀ ਫੀਸ? ਹੋ ਜਾਵੋਗੇ ਹੈਰਾਨ...

  • Share this:
  • Facebook share img
  • Twitter share img
  • Linkedin share img
ਟੀਵੀ ਇੰਡਸਟਰੀ ਦਾ ਸਭ ਤੋਂ ਵਿਵਾਦਿਤ ਰਿਐਲਿਟੀ ਸ਼ੋਅ ਬਿਗ ਬੌਸ ਇੱਕ ਵਾਰ ਫਿਰ ਤੋਂ ਛੋਟੇ ਪਰਦੇ ਉੱਤੇ ਦਸਤਕ ਦੇਣ ਜਾ ਰਿਹਾ ਹੈ।

ਇਸ ਵਾਰ ਬਿਗ ਬੌਸ- 14 (Bigg Boss 14) ਵਿੱਚ ਨਵੇਂ ਟਵਿਸਟ ਅਤੇ ਟਰਨ ਲੈ ਕੇ ਇੱਕ ਵਾਰ ਫਿਰ ਤੋਂ ਸਲਮਾਨ ਖਾਨ (Salman Khan) ਸ਼ੋਅ ਹੋਸਟ ਕਰਦੇ ਨਜ਼ਰ ਆਉਣਗੇ। ਸ਼ੋਅ ਦੇ ਪ੍ਰੋਮੋ ਤਾਂ ਰਿਲੀਜ ਹੋ ਚੁੱਕੇ ਹਨ ਪਰ ਹੁਣ ਤੱਕ ਕੰਟੇਸਟੈਂਟਸ ਦੇ ਨਾਮ ਉੱਤੇ ਖੁਲਾਸਾ ਨਹੀਂ ਹੋਇਆ ਹੈ।

ਮੀਡੀਆ ਰਿਪੋਰਟਸ ਵਿੱਚ ਆਉਣ ਵਾਲੇ ਸੀਜਨ ਨੂੰ ਲੈ ਕੇ ਕਈ ਤਰ੍ਹਾਂ ਦੇ ਕਿਆਸ ਲਗਾਏ ਜਾਣ ਲੱਗੇ ਹਨ। ਉਥੇ ਹੀ ਇਸ ਦੌਰਾਨ ਖਬਰਾਂ ਆ ਰਹੀ ਹਨ ਕਿ ਇਸ ਸੀਜਨ ਲਈ ਹੋਸਟ ਸਲਮਾਨ ਖਾਨ ਨੇ ਜਿਆਦਾ ਫੀਸ ਚਾਰਜ ਕੀਤੀ ਹੈ।ਉਨ੍ਹਾਂ ਦੀ ਇਸ ਸੀਜਨ ਦੀ ਫੀਸ ਇੰਨੀ ਹੈ, ਜਿਨ੍ਹਾਂ ਉਨ੍ਹਾਂ ਦੀ ਫਿਲਮਾਂ ਬਾਕਸ ਆਫਿਸ ਉੱਤੇ ਕਮਾਈ ਕਰਦੀਆਂ ਹਨ।
ਦੱਸਿਆ ਜਾ ਰਿਹਾ ਹੈ ਕਿ ਹੁਣ ਸਲਮਾਨ ਖਾਨ ਇਸ ਸੀਜਨ ਲਈ ਪੂਰੇ 250 ਕਰੋੜ ਦੀ ਫੀਸ ਚਾਰਜ ਕਰਨਗੇ।
ਇਸ ਰਿਪੋਰਟ ਵਿੱਚ ਦੱਸਿਆ ਜਾ ਰਿਹਾ ਹੈ ਕਿ ਸਲਮਾਨ ਖਾਨ ਛੋਟੇ ਪਰਦੇ ਉੱਤੇ ਸਭ ਤੋਂ ਜ਼ਿਆਦਾ ਫੀਸ ਲੈਣ ਵਾਲੇ ਐਕਟਰ ਹਨ।

ਬਿਗ ਬੌਸ 14 ਲਈ ਸਲਮਾਨ ਖਾਨ ਨੂੰ 250 ਕਰੋੜ ਰੁਪਏ ਫੀਸ ਦੇ ਤੌਰ ਉੱਤੇ ਦਿੱਤੇ ਜਾਣਗੇ। ਸਲਮਾਨ ਇਸ ਸ਼ੋਅ ਲਈ ਹਫਤੇ ਵਿੱਚ ਇੱਕ ਵਾਰ ਸ਼ੂਟਿੰਗ ਕਰਨਗੇ। ਇੱਕ ਦਿਨ ਵਿੱਚ ਦੋ ਐਪੀਸੋਡ, 12 ਹਫਤਿਆਂ ਲਈ ਅਤੇ ਉਹਨਾਂ ਦੇ ਹਰ ਦਿਨ ਦੇ ਸ਼ੂਟ ਦਾ ਚਾਰਜ ਹੋਵੇਗਾ।
Published by: Gurwinder Singh
First published: August 30, 2020, 11:11 AM IST
ਹੋਰ ਪੜ੍ਹੋ
ਅਗਲੀ ਖ਼ਬਰ