ਵਾਜਿਦ ਖਾਨ ਨੇ ਜਾਂਦੇ ਜਾਂਦੇ ਆਪਣੇ ਭਰਾ ਲਈ ਗਾਇਆ ਇਹ ਗੀਤ...

News18 Punjabi | News18 Punjab
Updated: June 1, 2020, 4:34 PM IST
share image
ਵਾਜਿਦ ਖਾਨ ਨੇ ਜਾਂਦੇ ਜਾਂਦੇ ਆਪਣੇ ਭਰਾ ਲਈ ਗਾਇਆ ਇਹ ਗੀਤ...

  • Share this:
  • Facebook share img
  • Twitter share img
  • Linkedin share img
ਬਾਲੀਵੁੱਡ ਵਿੱਚ ਸਾਜਿਦ ਵਾਜਿਦ ਖ਼ਾਨ ਦੀ ਜੋੜੀ ਸੁਪਰਹਿੱਟ ਫ਼ਿਲਮ ਸੰਗੀਤ ਲਈ ਜਾਣੀ ਜਾਂਦੀ ਹੈ। ਪਰ ਅੱਜ ਇਹ]ਸ ਜੋੜੀ ਨੂੰ ਨਜ਼ਰ ਲੱਗ ਗਈ। ਵਾਜਿਦ ਜੋ ਕਿਡਨੀ ਦੀ ਤਕਲੀਫ਼ ਨਾਲ ਜੂਝ ਰਹੇ ਸਨ ਕੋਰੋਨਾ ਵਾਇਰਸ ਲਈ ਪਾਜ਼ਿਟਿਵ ਪਾਏ ਜਾਣ ਤੇ ਦਿਲ ਦਾ ਦੌਰਾ ਪੈਣ ਕਾਰਨ 42 ਸਾਲ ਦੀ ਉਮਰ ਵਿੱਚ ਇਸ ਦੁਨੀਆ ਤੋਂ ਚਲੇ ਗਏ। ਜਾਂਦੇ ਜਾਂਦੇ ਉਨ੍ਹਾਂ ਨੇ ਆਪਣੇ ਭਰਾ ਲਈ ਆਪਣੇ ਆਖ਼ਰੀ ਵੀਡੀਓ ਵਿੱਚ ਗਾਣਾ ਗਾਇਆ ਜੋ ਸਭ ਨੂੰ ਇਸ ਕਲਾਕਾਰ ਦੀ ਜ਼ਿੰਦਾ-ਦਿਲੀ ਦੀ ਹਮੇਸ਼ਾ ਯਾਦ ਕਰਵਾਏਗਾ। 
View this post on Instagram
 

A heart breaking old video of #wajidkhan . This is not a recent video. #rip


A post shared by Viral Bhayani (@viralbhayani) on
First published: June 1, 2020, 4:34 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading