Viral Video: ਕੋਰੋਨਾ ਕਾਲ 'ਚ ਪਾਓ ਮਾਸਕ, ਨਹੀਂ ਤਾਂ ਪੁਲਿਸ ਫੜ ਕੇ ਦੇਵੇਗੀ ਅਜਿਹੀ ਸਜ਼ਾ ਲੁੱਕਦੇ ਫਿਰੋਂਗੇ

Viral Video: ਕੋਰੋਨਾ ਕਾਲ 'ਚ ਪਾਓ ਮਾਸਕ, ਨਹੀਂ ਤਾਂ ਪੁਲਿਸ ਫੜ ਕੇ ਦੇਵੇਗੀ ਅਜਿਹੀ ਸਜ਼ਾ ਲੁੱਕਦੇ ਫਿਰੋਂਗੇ Image Source: TWITTER/@PB3060
- news18-Punjabi
- Last Updated: March 31, 2021, 3:34 PM IST
ਮੁੰਬਈ ਪੁਲਿਸ ਨੇ ਕੋਰੋਨਾ ਦੌਰਾਨ ਵੀ ਮਾਸਕ ਨਾ ਪਾਉਣ ਵਾਲੇ ਲੋਕਾਂ ਨੂੰ ਸਬਕ ਸਿਖਾਉਣ ਲਈ ਅਲੱਗ ਤਰੀਕਾ ਅਪਣਾਇਆ ਹੈ। ਇੱਕ ਵਾਇਰਲ ਵੀਡੀਓ ਵਿੱਚ ਦਿੱਖ ਰਿਹਾ ਹੈ ਕਿ ਕਿਵੇਂ ਮੁੰਬਈ ਪੁਲਿਸ ਨੇ ਮਾਸਕ ਨਾ ਪਾਉਣ ਵਾਲੇ ਲੋਕਾਂ ਖ਼ਿਲਾਫ਼ ਸਖ਼ਤੀ ਕੀਤੀ ਜਾ ਰਹੀ ਹੈ। ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਅਜਿਹੇ ਲੋਕਾਂ ਨੂੰ ਪੁਲਿਸ ਮੁਰਗਾ ਬਣਾ ਰਹੀ ਹੈ।
ਇਸ ਵੀਡੀਓ ਨੂੰ ਕੁੰਗਫੂ ਪਾਂਡਾ ਨਾਂਅ ਦੇ ਯੂਜ਼ਰ ਨੇ ਟਵੀਟ ਕੀਤਾ ਹੈ। ਇਹ ਵੀਡੀਓ ਮੁੰਬਈ ਦੇ ਮਰੀਂ ਡਰਾਈਵ ਦੀ ਦੱਸੀ ਜਾ ਰਹੀ ਹੈ। ਪਿਛੇ ਸਮੰਦਰ ਦਿੱਖ ਰਿਹਾ ਹੈ ਅਤੇ ਕੁਝ ਲੋਕ ਮੁਰਗਾ ਬਣ ਕੇ ਫੁਦਕਦੇ ਨਜ਼ਰ ਆ ਰਹੇ ਹਨ।
ਮਰੀਨ ਡਰਾਈਵ ਪੁਲਿਸ ਨੇ ਇਹ ਅਨੋਖੀ ਸਜ਼ਾ ਕੱਢੀ ਹੈ। ਜੋ ਲੋਕ ਮਾਸਕ ਨਹੀਂ ਪਾ ਰਹੇ ਪੁਲਿਸ ਉਨ੍ਹਾਂ ਨੂੰ ਮੁਰਗਾ ਬਣਾ ਕੇ ਸੜਕ ਤੇ ਚਲਾ ਰਹੀ ਹੈ।
latest punishment for not wearing a mask....Marine Drive, Mumbai pic.twitter.com/z9XlIjONCh
— Kungfu Pande 2.0 (@pb3060) March 30, 2021