ਨਾਂਦੇੜ ਸਾਹਿਬ ਤੋਂ ਪਰਤੇ 6 ਹੋਰ ਨਵੇਂ ਕੇਸ ਆਏ, ਕੋਰੋਨਾ ਪਾਜ਼ੀਟਿਵ ਸ਼ਰਧਾਲੂਆਂ ਦੀ ਕੁੱਲ ਗਿਣਤੀ 207 ਹੋਈ.

ਪੰਜਾਬ ਵਿਚ ਕੋਰੋਨਾ ਦਾ ਅੰਕੜਾ 581 ਨੂੰ ਪਾਰ ਕਰ ਗਿਆ ਹੈ। ਕੋਰੋਨਾ ਦੇ 19 ਮਰੀਜਾ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਤੋਂ 105 ਮਰੀਜ਼ ਠੀਕ ਵੀ ਹੋ ਗਏ ਹਨ।

ਨਾਂਦੇੜ ਸਾਹਿਬ ਤੋਂ ਪਰਤੇ 6 ਹੋਰ ਨਵੇਂ ਕੇਸ ਆਏ, ਕੋਰੋਨਾ ਪਾਜ਼ੀਟਿਵ ਦੀ ਕੁੱਲ ਗਿਣਤੀ 207 ਹੋਈ..( ਫਾਈਲ ਫੋਟੋ)

ਨਾਂਦੇੜ ਸਾਹਿਬ ਤੋਂ ਪਰਤੇ 6 ਹੋਰ ਨਵੇਂ ਕੇਸ ਆਏ, ਕੋਰੋਨਾ ਪਾਜ਼ੀਟਿਵ ਦੀ ਕੁੱਲ ਗਿਣਤੀ 207 ਹੋਈ..( ਫਾਈਲ ਫੋਟੋ)

  • Share this:
    ਨਾਂਦੇੜ ਸਾਹਿਬ ਤੋਂ ਪਰਤੇ ਆਏ 6 ਹੋਰ ਸ਼ਰਧਾਲੂ ਕੋਰੋਨਾ ਪੌਜ਼ੀਟਿਵ ਆਏ ਹਨ। ਫਿਰੋਜ਼ਪੁਰ ਤੋਂ 4, ਫਾਜ਼ਿਲਕਾ ਅਤੇ ਜਲੰਧਰ 'ਚ ਵੀ 1-1 ਨਵਾਂ ਕੇਸ ਆਇਆ ਹੈ। ਇਸ ਨਾਲ ਪੰਜਾਬ ਵਿੱਚ ਹੁਣ ਤੱਕ 207 ਸ਼ਰਧਾਲੂ ਪੌਜ਼ੀਟਿਵ ਹੋ ਗਏ ਹਨ। ਪੰਜਾਬ ਵਿਚ ਕੋਰੋਨਾ ਦਾ ਅੰਕੜਾ 581 ਨੂੰ ਪਾਰ ਕਰ ਗਿਆ ਹੈ। ਕੋਰੋਨਾ ਦੇ 19 ਮਰੀਜਾ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਤੋਂ 105 ਮਰੀਜ਼ ਠੀਕ ਵੀ ਹੋ ਗਏ ਹਨ।
    Published by:Sukhwinder Singh
    First published: