ਸੋਨੂੰ ਸੂਦ ਦੀ ਇਸ ਪਹਿਲ ਨਾਲ ਲੋਕਾਂ ਨੂੰ ਮਿਲੇਗਾ ਜੀਵਨ ਦਾਨ

News18 Punjabi | News18 Punjab
Updated: May 17, 2021, 12:17 PM IST
share image
ਸੋਨੂੰ ਸੂਦ ਦੀ ਇਸ ਪਹਿਲ ਨਾਲ ਲੋਕਾਂ ਨੂੰ ਮਿਲੇਗਾ ਜੀਵਨ ਦਾਨ
ਸੋਨੂੰ ਸੂਦ ਦੀ ਇਸ ਪਹਿਲ ਨਾਲ ਲੋਕਾਂ ਨੂੰ ਮਿਲੇਗਾ ਜੀਵਨ ਦਾਨ

  • Share this:
  • Facebook share img
  • Twitter share img
  • Linkedin share img
ਦੇਸ਼ ਵਿੱਚ ਵਧ ਰਹੇ ਕੋਰੋਨਾ ਦੇ ਪ੍ਰਕੋਪ ਦੇ ਕਾਰਨ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਖਾਸ ਤੌਰ ਮੈਡੀਕਲ ਸਹੂਲਤਾਂ ਭਾਰੀ ਕਮੀ ਦੇਖਣ ਨੂੰ ਮਿਲ ਰਹੀ ਹੈ, ਜਿਸ ਦੇ ਕਾਰਨ ਲੋਕਾਂ ਦੀ ਜਾਨ 'ਤੇ ਬਣੀ ਹੋਈ ਹੈ ਅਤੇ ਇਸ ਦੌਰਾਨ ਬਹੁਤ ਸਾਰੇ ਲੋਕ ਮਦਦ ਲਈ ਅੱਗੇ ਆ ਰਹੇ ਹਨ ਅਤੇ ਇਨ੍ਹਾਂ ਵਿੱਚੋਂ ਇੱਕ ਲੋਕਾਂ ਵੱਲੋਂ ਮਸੀਹਾ ਕਹੇ ਜਾਣ ਵਾਲੇ ਸੋਨੂੰ ਸੂਦ ਹਮੇਸ਼ਾ ਸਭ ਤੋਂ ਪਹਿਲਾਂ ਮਦਦ ਲਈ ਖੜੇ ਹੁੰਦੇ ਹਨ ਜਿਸ ਦੇ ਕਾਰਨ ਉਹ ਲੋਕਾਂ ਤੋਂ ਕਾਫੀ ਵਾਹ ਵਾਹੀ ਖੱਟਦੇ ਹਨ
ਹਾਲਾਹੀ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਦੇ ਦੌਰਾਨ ਬਹੁਤ ਸਾਰੇ ਲੋਕਾਂ ਦੀ ਆਕਸੀਜਨ ਦੀ ਘਾਟ ਕਾਰਨ ਜਾਨ ਚੱਲੇਗੀ। ਅਦਾਕਾਰ ਸੋਨੂੰ ਸੂਦ ਨੇ ਕੋਵਿਡ-19 ਦੇ ਮਰੀਜ਼ਾਂ ਦੇ ਲਈ ਮੁਫਤ ਆਕਸੀਜਨ ਸਿਲੰਡਰ ਲੈਣ ਲਈ ਇੱਕ ਨੰਬਰ ਜਾਰੀ ਕੀਤਾ ਹੈ, ਜਿਸ 'ਤੇ ਮਿਸਡ ਕਾਲ ਕਰਕੇ ਤੁਸੀਂ ਆਕਸੀਜਨ ਲੈ ਸਕਦੇ ਹੋ।







View this post on Instagram






A post shared by Sonu Sood (@sonu_sood)





ਜਿਸ ਦੀ ਜਾਣਕਾਰੀ ਸੋਨੂੰ ਵੱਲੋਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕਰਕੇ ਦਿੱਤੀ ਗਈ ਹੈ, ਜਿਸ ਵਿੱਚ ਉਹ ਇਹ ਦੱਸਦੇ ਨਜ਼ਰ ਆ ਰਹੇ ਹਨ ਕੀ ਪਿਛਲੇ ਕਾਫੀ ਸਮੇਂ ਤੋਂ ਆਕਸੀਜਨ ਪੂਰਨ ਤੌਰ 'ਤੇ ਨਾ ਮਿਲਣ ਦੇ ਕਾਰਨ ਕਈ ਲੋਕਾਂ ਦੀ ਜਾਨ ਗਈ ਹੈ , ਜਿਸ ਲਈ ਉਨ੍ਹਾਂ ਵੱਲੋੰ ਆਕਸੀਜਨ ਲੈਣ ਲਈ ਇੱਕ ਨੰਬਰ ਜਾਰੀ ਕੀਤਾ ਗਿਆ ਹੈ, ਸੋਨੂੰ ਕਹਿੰਦੇ ਹੈ ਅਸੀਂ ਵੇਖਿਆ ਕੀ ਪਿਛਲੇ ਕੁਝ ਸਮੇਂ ਤੋਂ ਬਹੁਤ ਸਾਰੇ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਕਿਉਂਕਿ ਉਨ੍ਹਾਂ ਨੂੰ ਸਮੇਂ ਸਿਰ ਆਕਸੀਜਨ ਨਹੀਂ ਮਿਲ ਸਕੀ, ਜੇ ਉਨ੍ਹਾਂ ਸਮਾਂ ਰਹਿੰਦੇ ਆਕਸੀਜਨ ਮਿਲਦੀ ਤਾਂ ਸ਼ਾਇਦ ਉਹ ਬਚ ਜਾਂਦੇ ਅਤੇ ਨਾਲ ਹੀ ਉਨ੍ਹਾਂ ਕਿਹਾ ਕੀ ਉਨ੍ਹਾਂ ਕੋਲ ਸਭ ਤੋਂ ਜ਼ਿਆਦਾ ਕੇਸ ਦਿੱਲੀ ਤੋਂ ਆਏ ਹਨ, ਜਿੱਥੇ ਵੱਡੀ ਗਿਣਤੀ ਵਿੱਚ ਲੋਕ ਦਿੱਲੀ ਤੋਂ ਹਨ ਅਤੇ ਦਿੱਲੀ ਦੇ ਲੋਕ 022-61403615 'ਤੇ ਮਿਸਡ ਕਾਲ ਕਰ ਸਕਦੇ ਹੋ ਅਤੇ ਫਿਰ ਤੁਹਾਨੂੰ ਫਿਰ ਸਾਡੇ ਵੱਲੋਂ ਤੁਹਾਨੂੰ ਆਕਸੀਜਨ ਸਿਲੰਡਰ ਮਿਲੇਗਾ। ਇਹ ਬਿਲਕੁਲ ਮੁਫਤ ਹੋਵੇਗੀ, ਇੱਕ ਬਨੇਤੀ ਹੈ ਜੇ ਤੁਹਾਡੀ ਜ਼ਰੂਰਤ ਆਕਸੀਜਨ ਨਿਯੰਤਰਕਾਂ ਦੁਆਰਾ ਪੁਰੀ ਕੀਤੀ ਜਾਂਦੀ ਹੈ।
Published by: Ramanpreet Kaur
First published: May 17, 2021, 12:09 PM IST
ਹੋਰ ਪੜ੍ਹੋ
ਅਗਲੀ ਖ਼ਬਰ