Home /News /cwg-2018-2 /

ਮਲੇਸ਼ੀਆ ਨੂੰ ਹਰਾ ਭਾਰਤੀ ਹਾੱਕੀ ਟੀਮ ਸੈਮੀਫਾਈਨਲ 'ਚ

ਮਲੇਸ਼ੀਆ ਨੂੰ ਹਰਾ ਭਾਰਤੀ ਹਾੱਕੀ ਟੀਮ ਸੈਮੀਫਾਈਨਲ 'ਚ

  • Share this:

ਆਸਟ੍ਰੇਲੀਆ ਦੇ ਗੋਲਡ ਕੋਸਟ 'ਚ ਚੱਲ ਰਹੇ ਕਾਮਨਵੈਲਥ ਖੇਡਾਂ 'ਚ ਭਾਰਤੀ ਪੁਰਸ਼ ਹਾੱਕੀ ਟੀਮ ਨੇ ਮਲੇਸ਼ੀਆ ਨੂੰ 2-1 ਨਾਲ ਹਰਾ ਕੇ ਸੈਮੀਫਾਈਨਲ 'ਚ ਆਪਣੀ ਜਗ੍ਹਾ ਬਣਾ ਲਈ ਹੈ | ਭਾਰਤ ਲਈ ਗੋਲਡ ਕੋਸਟ ਹਾਲੇ ਤਕ ਬਹੁਤ ਹੀ ਵਧੀਆ ਸਾਬਤ ਹੋਇਆ ਹੈ |

ਭਾਰਤ ਨੇ ਹੁਣ ਤਕ 10 ਸੋਨੇ ਤਗਮਿਆਂ ਸਮੇਤ 19 ‍ਤਗਮੇ ਜਿੱਤੇ ਹਨ |

ਆਸਟ੍ਰੇਲੀਆ ਦੇ ਗੋਲਡ ਕੋਸਟ 'ਚਾਲ ਰਹਿ ਕਾਮਨਵੈਲਥ ਖੇਡਾਂ ਇੱਕ ਵਾਰ ਫੇਰ ਤੋਂ ਭਾਰਤੀ ਚਿਹਰਿਆਂ ਤੇ ਖ਼ੁਸ਼ੀ ਲੈ ਕੇ ਆਇਆ | ਭਾਰਤੀ ਪੁਰਸ਼ ਹਾਕੀ ਟੀਮ ਨੇ ਮਲੇਸ਼ੀਆ ਨੂੰ ਹਰਾ ਕੇ ਸੈਮੀਫਾਈਨਲ 'ਚ ਆਪਣੀ ਥਾਂ ਬਣਾ ਲਈ ਹੈ | ਭਾਰਤੀ ਟੀਮ ਦੀ ਨਜ਼ਰ ਹਾਕੀ ਦੇ ਵਿਚ ਵੀ ਭਾਰਤ ਨੂੰ ਸੋਨੇ ਦਾ ਤਗਮਾ ਜਿਤਾਉਣ ਦੀ ਲੱਗ ਰਹੀ ਹੈ |

Published by:Sukhdeep Singh
First published:

Tags: Indian Hockey Team