Home /News /entertainment /

Ira Khan with Boyfriend: ਆਮਿਰ ਖਾਨ ਦੇ ਘਰ ਜਲਦ ਵੱਜੇਗੀ ਸ਼ਹਿਨਾਈ, ਬੇਟੀ ਈਰਾ ਨੂੰ ਬੁਆਏਫ੍ਰੈਂਡ ਨੇ ਅੰਗੂਠੀ ਪਹਿਨਾਈ

Ira Khan with Boyfriend: ਆਮਿਰ ਖਾਨ ਦੇ ਘਰ ਜਲਦ ਵੱਜੇਗੀ ਸ਼ਹਿਨਾਈ, ਬੇਟੀ ਈਰਾ ਨੂੰ ਬੁਆਏਫ੍ਰੈਂਡ ਨੇ ਅੰਗੂਠੀ ਪਹਿਨਾਈ

Ira Khan with Boyfriend: ਆਮਿਰ ਖਾਨ ਦੇ ਘਰ ਜਲਦ ਵੱਜੇਗੀ ਸ਼ਹਿਨਾਈ, ਬੇਟੀ ਈਰਾ ਨੂੰ ਬੁਆਏਫ੍ਰੈਂਡ ਨੇ ਅੰਗੂਠੀ ਪਹਿਨਾਈ

Ira Khan with Boyfriend: ਆਮਿਰ ਖਾਨ ਦੇ ਘਰ ਜਲਦ ਵੱਜੇਗੀ ਸ਼ਹਿਨਾਈ, ਬੇਟੀ ਈਰਾ ਨੂੰ ਬੁਆਏਫ੍ਰੈਂਡ ਨੇ ਅੰਗੂਠੀ ਪਹਿਨਾਈ

Aamir Khan's Daughter Ira Khan with Boyfriend: ਬਾਲੀਵੁੱਡ ਅਦਾਕਾਰ ਆਮਿਰ ਖਾਨ (Aamir Khan) ਦੀ ਬੇਟੀ ਈਰਾ ਖਾਨ (Ira Khan) ਇੰਨ੍ਹੀ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਫਿਲਮਾਂ ਵਿੱਚ ਨਜ਼ਰ ਨਾ ਆਉਣ ਤੋਂ ਬਿਨਾਂ ਵੀ ਈਰਾ ਸੋਸ਼ਲ ਮੀਡੀਆ ਉੱਪਰ ਛਾਈ ਰਹਿੰਦੀ ਹੈ। ਹਾਲ ਹੀ ਵਿੱਚ ਈਰਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ। ਜਿਸ ਵਿੱਚ ਉਹ ਆਪਣੇ ਬੁਆਏਫ੍ਰੈਂਡ ਨੂਪੁਰ ਸ਼ਿਕਰੇ  (Nupur Shikhare) ਨਾਲ ਦਿਖਾਈ ਦੇ ਰਹੀ ਹੈ।

ਹੋਰ ਪੜ੍ਹੋ ...
  • Share this:

aamir khan s daughter ira khan got her companion nupur shikhare : ਬਾਲੀਵੁੱਡ ਅਦਾਕਾਰ ਆਮਿਰ ਖਾਨ (Aamir Khan) ਦੀ ਬੇਟੀ ਈਰਾ ਖਾਨ (Ira Khan) ਇੰਨ੍ਹੀ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਫਿਲਮਾਂ ਵਿੱਚ ਨਜ਼ਰ ਨਾ ਆਉਣ ਤੋਂ ਬਿਨਾਂ ਵੀ ਈਰਾ ਸੋਸ਼ਲ ਮੀਡੀਆ ਉੱਪਰ ਛਾਈ ਰਹਿੰਦੀ ਹੈ। ਹਾਲ ਹੀ ਵਿੱਚ ਈਰਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ। ਜਿਸ ਵਿੱਚ ਉਹ ਆਪਣੇ ਬੁਆਏਫ੍ਰੈਂਡ ਨੂਪੁਰ ਸ਼ਿਕਰੇ  (Nupur Shikhare) ਨਾਲ ਦਿਖਾਈ ਦੇ ਰਹੀ ਹੈ। ਇਸਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਈਰਾ ਨੂੰ ਉਸਦਾ ਬੁਆਏਫ੍ਰੈਂਡ ਖਾਸ ਅੰਦਾਜ਼ ਵਿੱਚ ਪ੍ਰਪੋਜ਼ ਕਰਦੇ ਹੋਏ ਨਜ਼ਰ ਆ ਰਿਹਾ ਹੈ। ਤੁਸੀ ਵੀ ਵੇਖੋ ਇਹ ਵੀਡੀਓ...









View this post on Instagram






A post shared by Ira Khan (@khan.ira)



ਇਸ ਵੀਡੀਓ ਵਿੱਚ ਤੁਸੀ ਦੇਖ ਸਕਦੇ ਹੋ ਈਰਾ ਕਿਸੇ ਸਪੋਰਟਸ ਈਵੈਂਟ ’ਚ ਮੌਜੂਦ ਹੈ। ਇਸ ਦੌਰਾਨ ਨੂਪੁਰ ਆਉਂਦੇ ਹਨ ਅਤੇ ਫ਼ਿਲਮੀ ਅੰਦਾਜ਼ ’ਚ ਇਰਾ ਨੂੰ ਗੋਡਿਆਂ ਭਾਰ ਬੈਠ ਕੇ ਪ੍ਰਪੋਜ਼ ਕਰਦੇ ਹਨ। ਇਸ ਦੌਰਾਨ ਈਰਾ ਹਾਂ ਕਹਿੰਦੀ ਹੈ ਤਾਂ ਉਹ ਉਸਨੂੰ ਇੱਕ ਅੰਗੂਠੀ ਪਾਉਂਦਾ ਹੈ ਅਤੇ ਦੋਵੇਂ ਕਿਸ ਕਰਦੇ ਹਨ। ਈਰਾ ਤੇ ਨੂਪੁਰ ਦਾ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਫ਼ੈਨਜ਼ ਤੇ ਸੈਲੇਬਜ਼ ਇਸ ਵੀਡੀਓ ਤੇ ਕਮੈਂਟ ਕਰ ਰਹੇ ਹਨ।

ਕਾਬਿਲੇਗੌਰ ਹੈ ਕਿ ਦੋਵੇਂ ਇਕ-ਦੂਜੇ ਨੂੰ ਲੰਬੇ ਸਮੇਂ ਤੋਂ ਡੇਟ ਕਰ ਰਹੇ ਹਨ। ਇਰਾ ਅਕਸਰ ਸੋਸ਼ਲ ਮੀਡੀਆ ’ਤੇ ਨੂਪੁਰ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਨੂਪੁਰ ਵੀ ਅਕਸਰ ਇਰਾ ਦੇ ਨਾਲ ਫੈਮਿਲੀ ਫੰਕਸ਼ਨਾਂ ’ਚ ਨਜ਼ਰ ਆਉਂਦੇ ਹੈ। ਉਹ ਪਹਿਲਾਂ ਵੀ ਆਪਣੇ ਇਸ ਰਿਸ਼ਤੇ ਦੇ ਚੱਲਦੇ ਚਰਚਾ ਵਿੱਚ ਰਹਿੰਦੀ ਹੈ।

Published by:Rupinder Kaur Sabherwal
First published:

Tags: Aamir Khan, Bollywood, Entertainment, Entertainment news