ਨਹੀਂ ਰਹੇ ਅਦਾਕਾਰੀ ਸਿਖਾਉਣ ਵਾਲੇ 'ਐਕਟਿੰਗ ਗੁਰੂ' ਰੌਸ਼ਨ ਤਨੇਜਾ...

News18 Punjab
Updated: May 11, 2019, 1:44 PM IST
ਨਹੀਂ ਰਹੇ ਅਦਾਕਾਰੀ ਸਿਖਾਉਣ ਵਾਲੇ 'ਐਕਟਿੰਗ ਗੁਰੂ' ਰੌਸ਼ਨ ਤਨੇਜਾ...
News18 Punjab
Updated: May 11, 2019, 1:44 PM IST
'ਐਕਟਿੰਗ ਗੁਰੂ' ਰੌਸ਼ਨ ਤਨੇਜਾ ਦਾ ਅੱਜ ਦੇਹਾਂਤ ਹੋ ਗਿਆ। 87 ਸਾਲਾਂ ਦੇ ਰੌਸ਼ਨ ਦੇ ਦੇਹਾਂਤ ਦੀ ਖ਼ਬਰ ਨਾਲ ਬਾਲੀਵੁੱਡ ਵਿੱਚ ਮਾਤਮ ਛਾ ਗਿਆ ਗਿਆ ਹੈ। ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ।

ਤਨੇਜਾ ਕੋਈ ਆਮ ਇਨਸਾਨ ਨਹੀਂ ਸਨ ਬਲਕਿ ਉਨ੍ਹਾਂ ਨੇ ਬਾਲੀਵੁੱਡ ਦੇ ਦਿੱਗਜ ਕਲਾਕਾਰਾਂ ਨੂੰ ਅਦਾਕਾਰੀ ਸਿਖਾਈ ਹੈ। ਉਨ੍ਹਾਂ ਨੇ ਸ਼ਬਾਨਾ ਆਜ਼ਮੀ, ਨਸੀਰੂਦੀਨ ਸ਼ਾਹ, ਜਯਾ ਬੱਚਨ, ਅਨਿਲ ਕਪੂਰ ਅਤੇ ਸ਼ਤਰੂਘਨ ਸਿਨਹਾ ਵਰਗੇ ਬਾਲੀਵੁੱਡ ਕਈ ਕਲਾਕਾਰਾਂ ਨੂੰ ਅਦਾਕਾਰੀ ਸਿਖਾਈ ਸੀ।
First published: May 11, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...