
Breaking: ਪ੍ਰਿਅੰਕਾ ਚੋਪੜਾ ਬਣੀ ਮਾਂ, ਇੰਸਟਾਗ੍ਰਾਮ ਉੱਤੇ ਸਾਂਝੀ ਕੀਤੀ ਇਹ ਖੁਸ਼ਖਬਰੀ
ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਅਤੇ ਨਿੱਕ ਜੋਨਸ ਮਾਂ ਬਾਪ ਬਣ ਗਏ ਹਨ। ਪ੍ਰਿਅੰਕਾ ਨੇ ਆਪਣੀ ਇੰਸਟਾਗ੍ਰਾਮ ਪੋਸਟ ਵਿੱਚ ਲਿਖਿਆ ਹੈ ਕਿ ਸਾਂਨੂੰ ਇਸ ਗੱਲ ਦੀ ਪੁਸ਼ਟੀ ਕਰਦਿਆਂ ਬੇਹੱਦ ਖੁਸ਼ੀ ਹੈ ਅਸਿਓਂ ਸਰੋਗੇਸੀ ਰਾਹੀਂ ਮਾਪੇ ਬਣ ਗਏ ਹਾਂ।
ਇਸ ਖ਼ਾਸ ਸਮੇਂ ਵਿੱਚ ਜਦੋਂ ਅਸੀਂ ਆਪਣੇ ਪਰਵਾਰ ਵੱਲ ਧਿਆਨ ਦੇ ਰਹੇ ਹਾਂ ਤੁਹਾਡੇ ਤੋਂ ਸਾਡੀ ਨਿੱਜਤਾ ਬਣਾਈ ਰੱਖਣ ਦੀ ਆਸ ਕਰਦੇ ਹਾਂ। ਖ਼ਬਰਾਂ ਮੁਤਾਬਕ ਪ੍ਰਿਅੰਕਾ ਇੱਕ ਬੇਟੀ ਦੀ ਮਾਂ ਬਣੀ ਹੈ
Published by:Anuradha Shukla
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।