HOME » NEWS » Films

ਟਾਈਮਜ਼ ਸੁਕੈਅਰ 'ਤੇ ਛਾਈ ਅਫਸਾਨਾ ਖਾਨ, ਕਰਵਾਈ ਬੱਲੇ ਬੱਲੇ

News18 Punjabi | News18 Punjab
Updated: June 16, 2021, 4:09 PM IST
share image
ਟਾਈਮਜ਼ ਸੁਕੈਅਰ 'ਤੇ ਛਾਈ ਅਫਸਾਨਾ ਖਾਨ, ਕਰਵਾਈ ਬੱਲੇ ਬੱਲੇ
ਟਾਈਮਜ਼ ਸੁਕੈਅਰ 'ਤੇ ਛਾਈ ਅਫਸਾਨਾ ਖਾਨ, ਕਰਵਾਈ ਬੱਲੇ ਬੱਲੇ

  • Share this:
  • Facebook share img
  • Twitter share img
  • Linkedin share img
ਪੰਜਾਬੀ ਸਿੰਗਰ ਅਫਸਾਨਾ ਖਾਨ ਇਸ ਸਮੇਂ ਇੰਡਸਟਰੀ ਦਾ ਇੱਕ ਨਾਮਵਰ ਚਿਹਰਾ ਹੈ। ਜੋ ਅੱਜ ਕੱਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਅਤੇ ਅਫਸਾਨਾ ਦੇ ਸੁਰੱਖੀਆ ਬਟੋਰਨ ਦਾ ਇੱਕ ਬਹੁਤ ਵੱਡਾ ਕਾਰਨ ਹੈ। ਇਸੇ ਦੇ ਕਾਰਨ ਅਫਸਾਨਾ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ। ਦੱਸਦਈਏ ਕੀ ਅਫਸਾਨਾ ਖਾਨ ਦਾ ਬੈਨਰ ਟਾਈਮਜ਼ ਸੁਕੇਅਰ 'ਤੇ ਲੱਗਾ ਹੈ, ਜੋ ਕੀ ਅਫਸਾਨਾ ਖਾਨ ਦੇ ਨਾਲ ਨਾਲ ਪੰਜਾਬੀ ਇੰਡਸਟਰੀ ਲਈ ਵੀ ਬਹੁਤ ਵੱਡੀ ਉਪਲੱਬਧੀ ਹੈ। ਇਸ ਖੁਸ਼ਖਬਰੀ ਨੂੰ ਅਫਸਾਨਾ ਵੱਲੋਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਗਿਆ, ਜਿੱਥੇ ਉਨ੍ਹਾਂ ਦੇ ਫੈਨਜ਼ ਵੱਲੋਂ ਵੀ ਉਨ੍ਹਾਂ ਨੂੰ ਕਾਫੀ ਪਿਆਰ ਮਿਲ ਰਿਹਾ ਹੈ।





View this post on Instagram






A post shared by Afsana Khan 🌟🎤 (@itsafsanakhan)





ਇਸ ਖੁਸ਼ਖਬਰੀ ਨੂੰ ਸਾਂਝਾ ਕਰਦੇ ਹੋਏ ਅਫਸਾਨਾ ਨੇ ਲਿਿਖਆ 'ਮੈਂ ਕਦੇ ਨਹੀਂ ਸੋਚਿਆ ਸੀ ਕੀ ਮੈਂ ਕਦੇ ਇੱਥੇ ਤੱਕ ਪਹੁੰਚਾਗੀ। ਮਿਹਨਤ ਅੱਜ ਰੰਗ ਲਿਆਈ ਹੈ। ਸਭ ਤੋਂ ਪਹਿਲਾਂ ਪ੍ਰਮਾਤਮਾ ਸ਼ੁੱਕਰ ਜਿਨ੍ਹਾਂ ਨੇ ਇਹ ਦਿਨ ਦਿਖਾਇਆ ਅਤੇ ਇਸ ਦੇ ਨਾਲ ਅਫਸਾਨਾ ਨੇ ਆਪਣੇ ਪਰਿਵਾਰ ਦਾ ਧੰਨਵਾਦ ਕੀਤਾ।
Published by: Ramanpreet Kaur
First published: June 16, 2021, 4:07 PM IST
ਹੋਰ ਪੜ੍ਹੋ
ਅਗਲੀ ਖ਼ਬਰ