ਅਫਸਾਨਾ ਦੀ ਹੋਵੇਗੀ ਬਾਲੀਵੁੱਡ ਇੰਡਸਟਰੀ ਵਿੱਚ ਐਂਟਰੀ

ਅਫਸਾਨਾ ਦੀ ਹੋਵੇਗੀ ਬਾਲੀਵੁੱਡ ਇੰਡਸਟਰੀ ਵਿੱਚ ਐਂਟਰੀ

ਅਫਸਾਨਾ ਦੀ ਹੋਵੇਗੀ ਬਾਲੀਵੁੱਡ ਇੰਡਸਟਰੀ ਵਿੱਚ ਐਂਟਰੀ

  • Share this:
    ਪੰਜਾਬੀ ਇੰਡਸਟਰੀ ਵਿੱਚ ਆਪਣੀ ਆਵਾਜ਼ ਦਾ ਜਾਦੂ ਬਿਖੇਰਨ ਵਾਲੀ ਅਫਸਾਨਾ ਹੁਣ ਬਹੁਤ ਜਲਦ ਆਪਣੇ ਫੈਨ ਲਈ ਇੱਕ ਸਰਪ੍ਰਾਈਜ਼ ਲੈ ਕੇ ਆ ਰਹੀ ਹੈ।ਜਿਸ ਵਿੱਚ ਹੁਣ ਤੁਹਾਨੂੰ ਅਫਸਾਨਾ ਬਾਲੀਵੁੱਡ 'ਚ ਬਹੁਤ ਜਲਦ ਨਜ਼ਰ ਆ ਰਹੀ ਹੈ। ਹਾਲਾਂਹੀ ਵਿੱਚ ਅਫਸਾਨਾ ਨੇ ਬਾਲੀਵੁੱਡ ਦੇ ਬਹੁਤ ਹੀ ਫੈਮਸ ਮਿਊਜ਼ਿਕ ਡਾਇਰੈਕਟਰ ਸਲੀਮ ਅਤੇ ਸੁਲੇਮਾਨ ਨਾਲ ਮੁਲਾਕਾਤ ਕੀਤਾ, ਜਿਸ ਦੀਆਂ ਕਾਫੀਆਂ ਤਸਵੀਰਾਂ ਸੋਸ਼ਲ਼ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ , ਜਿਨ੍ਹਾਂ ਵਿੱਚ ਰੈਪਰ ਰਫਤਾਰ ਵੀ ਨਜ਼ਰ ਆਏ। ਹਾਲਾਂਕਿ ਅਫਸਾਨਾ ਨੇ ਇਸ ਬਾਰੇ ਵਿੱਚ ਕੋਈ ਆਫੀਸ਼ਿਅਲ ਜਾਣਕਾਰੀ ਸਾਂਝੀ ਨਹੀਂ ਕੀਤੀ। ਅਫਸਾਨਾ ਬਾਲੀਵੁੱਡ ਵਿੱਚ ਇਹ ਮਿਊਜ਼ਿਕਲ ਡੈਬਿਊ ਉਨ੍ਹਾਂ ਦੇ ਫੈਨਜ਼ ਲਈ ਬਹੁਤ ਖਾਸ ਹੈ।    ਦੱਸਦਈਏ ਕੀ ਅਫਸਾਨਾ ਨੇ ਆਪਣੀ ਗਾਇਕੀ ਦੀ ਸ਼ੁਰੂਆਤ ਇੱਕ ਰਿਆਲਟੀ ਸ਼ੋਅ ਤੋਂ ਕੀਤੀ ਸੀ। ਉਸ ਤੋਂ ਬਾਅਦ ਉਨ੍ਹਾਂ ਦੇ ਕਦਮ ਕਦੇ ਵੀ ਅੱਗੇ ਵਧਣ ਤੋਂ ਰੁੱਕੇ ਨਹੀਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਗਾਣੇ ਦਿੱਤੇ।
    Published by:Ramanpreet Kaur
    First published: